Friday, January 24, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ਼੍ਰੋਮਣੀ ਕਮੇਟੀ ਵੋਟਾਂ ਵਿੱਚ ਹੋਈ ਧਾਂਦਲੀ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਦੇਵੇ ਦਖਲ-ਮਾਣਕੀ

ਲੜਕੀ ਨੂੰ ਬਦਨਾਮ ਕਰਨ ਲਈ ਤਸਵੀਰਾਂ ਕੀਤੀਆਂ ਸੋਸ਼ਲ ਮੀਡੀਆ 'ਤੇ ਅਪਲੋਡ, ਨੌਜਵਾਨ ਖ਼ਿਲਾਫ਼ ਮੁਕਦਮਾ ਦਰਜ ‌

ਲੁਧਿਆਣਾ 'ਚ ਪਰਿਵਾਰ ਦਾ ਮੂੰਹ ਕਾਲਾ ਕਰਨ ਵਾਲੇ ਫੈਕਟਰੀ ਮਾਲਕ ਤੇ ਦੋ ਵਰਕਰਾਂ ’ਤੇ ਕੇਸ, ਮਹਿਲਾ ਕਮਿਸ਼ਨ ਨੇ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼

ਭਾਖੜਾ ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼ ਦੀ ਹੋਈ ਪਛਾਣ, ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨਿਸ਼ਾ ਵਜੋਂ ਹੋਈ ਸ਼ਨਾਖ਼ਤ

ਸੰਗਤ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਲਈ 20 ਡਾਲਰ ਫੀਸ ਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਕੀਤੀ ਮੰਗ

ਨਗਰ ਕੌਂਸਲ ਦੇ ਅਫ਼ਸਰਾਂ ਦੀ ਅਣਦੇਖੀ ਕਾਰਨ ਠੇਕੇਦਾਰਾਂ ਵੱਲੋਂ ਆਪਣੀ ਮਨਮਰਜੀ ਕਰਨ ਕਰਕੇ ਵਿਕਾਸ ਕਾਰਜ ਰੁਕੇ

ਅਕਾਲੀ ਦਲ (ਅ) ਜ਼ਿਲ੍ਹਾ ਜਥੇਬੰਦੀ ਦੀ 25 ਦੇ ਪ੍ਰਦਰਸ਼ਨ ਸਬੰਧੀ ਹੋਈ ਬੈਠਕ,ਲਾਈਆਂ ਡਿਉਟੀਆਂ

ਈਡੀ ਨੇ ਛੇ ਕੰਪਨੀਆਂ ਦੀਆਂ 6 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ, ਮਨੀ ਲਾਂਡਰਿੰਗ ਮਾਮਲੇ ’ਚ 72 ਘੰਟਿਆਂ ਤੱਕ ਛਾਪੇਮਾਰੀ

ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ :ਕੈਬਨਿਟ ਮੰਤਰੀ ਧਾਲੀਵਾਲ ਦੇ ਹਲਕੇ ਦੀ ਵੀਡੀਓ ਵਾਇਰਲ ਹੋਣ ਤੋਂ ਕੁਝ ਘੰਟਿਆ ਬਾਅਦ ਹੀ ਐੱਸਐੱਚਓ ਦਾ ਹੋਇਆ ਤਬਾਦਲਾ

ਨਗਰ ਨਿਗਮ ਦੇ ਇੰਸਪੈਕਟਰ ਪਲਵਿੰਦਰ ਸਿੰਘ ਤੇ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਨੂੰ 30,000 ਰੁਪਏ ਬਤੌਰ ਰਿਸ਼ਵਤ ਸਮੇਤ ਵਿਜੀਲੈਂਸ ਦੀ ਟੀਮ ਨੇ ਕੀਤਾ ਕਾਬੂ

ਪੱਟੀ ਸ਼ਹਿਰ ਦੀ ਸੁਰੱਖਿਆਂ ਨੂੰ ਲੈ ਕੇ ਦੁਕਾਨਦਾਰ ਤੇ ਕਾਰੋਬਾਰੀਆਂ ਪੱਟੀ ਥਾਣੇ ਮੂਹਰੇ ਲਾਇਆ ਰੋਸ ਧਰਨਾ, ਇਲਾਕੇ 'ਚ ਹੋ ਰਹੀਆਂ ਲੁੱਟਾਂ-ਖੋਹਾਂ ਦਾ ਮਾਮਲਾ

ਜਗਰਾਓਂ ਪੁਲਿਸ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਮਾਈਨਿੰਗ ਵਿਭਾਗ ਤੇ ਡੀਜੀਪੀ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ

ਪੰਜਾਬ ਅੰਦਰ ਸਿੱਖਾਂ ਦੇ ਹੋ ਰਹੇ ਧਰਮ ਪਰਿਵਰਤਨ ਵੱਲ ਧਿਆਨ ਦੇਣ ਪੰਜ ਸਿੰਘ ਸਾਹਿਬਾਨ - ਸੇਰ ਸਿੰਘ ਫੌਜੀ

ਅਖ਼ਬਾਰ ਵੰਡਣ ਵਾਲੇ ਹਾਕਰ ਦੇ ਬੇਟੇ ਨੇ ਨੈਸ਼ਨਲ ਜੂਡੋ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ

10 ਰੁਪਏ ਦੇਣ ਦਾ ਲਾਲਚ ਦੇ ਕੇ 7 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਬੱਚੀ ਨੇ ਮਾਸੂਮ ਭਰਾ ਨੂੰ ਦੱਸੀ ਹੈਵਾਨ ਦੀ ਕਰਤੂਤ

ਗਊ ਸੁਰੱਖਿਆ ਟੀਮ ਨੇ ਕੋਟਕਪੂਰਾ ਤੋਂ ਮੋਗਾ ਆ ਰਿਹਾ ਗਾਵਾਂ ਨਾਲ ਭਰਿਆ ਕੈਂਟਰ ਫੜ ਕੇ ਕੀਤਾ ਪੁਲਿਸ ਹਵਾਲੇ

ਸੁਰੱਖਿਆ ਬਲ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਵਾਲੇ ਦੋ ਤਸਕਰਾਂ ਨੂੰ ਦਬੋਚਿਆ, ਹੈਰੋਇਨ ਬਰਾਮਦ

ਪਤੀ ਨਾਲ ਸੈਰ ਕਰਦੀ ਲੜਕੀ ਨੂੰ ਮਾਰੀ ਗੋਲ਼ੀ, ਹਾਲਤ ਗਭੀਰ ਹੋਣ ਕਾਰਨ ਰੈਫ਼ਰ ਕੀਤਾ ਬਠਿੰਡਾ ਹਸਪਤਾਲ

ਕਮਿਊਨਿਸਟ ਆਗੂਆਂ ਵੱਲੋਂ ਘਰ ਫੂਕਣ ਦੀ ਵਾਰਦਾਤ ਨੂੰ ਦਿੱਤਾ ਅੱਤਵਾਦੀ ਕਾਰਾ ਕਰਾਰ, 13 ਮੈਂਬਰੀ ਕਮੇਟੀ ਨੇ ਕੀਤੀ ਸੀ ਪੜਤਾਲ

ਗੁਰੂਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਗ੍ਰਿਫ਼ਤਾਰ --ਬੇਅਦਬੀ ਦੇ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਵੇ-ਸਿੱਖ ਆਗੂ

7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਨ ਦਾ ਪ੍ਰੋਗਰਾਮ 23 ਫਰਵਰੀ ਨੂੰ

ਪੁਲਿਸ ਥਾਣਿਆਂ ’ਤੇ ਹਮਲਿਆਂ ਕਾਰਨ ਪੁਲਿਸ ਨੂੰ ਸਤਾ ਰਿਹਾ 26 ਜਨਵਰੀ ਨੂੰ ਧਮਾਕਿਆਂ ਦਾ ਖ਼ੁਫ਼ੀਆ ਅਲਰਟ

ਕੁਦਰਤ ਦਾ ਕਹਿਰ : ਪਿੰਡ ਮੁੱਛਲ ਦੇ ਰੋਟੀ ਰੋਜ਼ੀ ਦੀ ਖ਼ਾਤਰ ਜਰਮਨ ’ਚ ਰਹਿ ਰਹੇ ਪਤੀ ਪਤਨੀ ਦੀ ਮੌਤ, 14 ਸਾਲ ਦਾ ਬੇਟਾ ਹੋਇਆ ਲਾਵਾਰਸ

ਪ੍ਰਿੰ. ਇੰਦਰਜੀਤ ਕੌਰ ਬਣੇ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ, ਰਕੇਸ਼ ਪਰਾਸ਼ਰ ਸੀਨੀਅਰ ਡਿਪਟੀ ਤੇ ਪ੍ਰਿੰਸ ਜੋਹਰ ਨੂੰ ਬਣਾਇਆ ਡਿਪਟੀ ਮੇਅਰ

ਪੰਜਾਬ ਦਾ ਵਿਕਾਸ ਜੌ ਕਾਂਗਰਸ ਰਾਜ ਵਿਖੇ ਹੋਇਆ ਉਹ ਅੱਜ ਤਕ ਕਿਸੇ ਪਾਰਟੀ ਵਲੋ ਨਹੀਂ ਕੀਤਾ ਗਿਆ-ਬੈਂਸ*

ਸਾਮਰਾਜੀ ਖਪਤਕਾਰੀ ਸੱਭਿਆਚਾਰ ਆਰਥਿਕਵਾਦ ਦਾ ਹੀ ਪ੍ਰਗਟਾਵਾ— ਡਾ. ਸਵਰਾਜ ਸਿੰਘ

ਸੀ,ਆਈ,ਏ, ਖੰਨਾ ਇੰਸਪੈਕਟਰ ਅਮਨਦੀਪ ਸਿੰਘ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ - ਡਾਕਟਰ ਖੇੜਾ

ਫਾਜ਼ਿਲਕਾ 'ਚ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਲੁਟੇਰੇ, ਬਜ਼ੁਰਗ ਔਰਤ ਦੀ ਮੌਤ

ਇੰਟਰਨੈੱਟ ਮੀਡੀਆ 'ਤੇ ਰੀਲਾਂ ਪਾ ਕੇ ਵਿਊ ਵਧਾਉਣ ਲਈ ਅਵਾਰਾ ਕੁੱਤਿਆਂ ਕੋਲੋਂ ਮਰਵਾ ਰਿਹਾ ਸੀ ਬਿੱਲੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਲਖਬੀਰ ਦੇ ਗੁਆਂਢੀ ਆੜ੍ਹਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ, ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪਿੰਡ ਲੁਬਾਣਿਆਵਾਲੀ ਨੇੜੇ ਐਨਕਾਊਂਟਰ, ਫਾਇਰਿੰਗ 'ਚ ਇਕ ਬਦਮਾਸ਼ ਦੇ ਵੱਜੀ ਗੋਲ਼ੀ; ਫਿਰੌਤੀ ਦੀ ਰਕਮ ਵਸੂਲਣ ਆਏ ਤਿੰਨੋਂ ਕਾਬੂ

ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ ਡੱਲੇਵਾਲ਼ ਦੇ ਪਿੰਡ, ਸਾਰਾ ਪਿੰਡ ਪੁੱਜਾ ਹੈ ਖਨੌਰੀ ਬਾਰਡਰ; ਪਸ਼ੂਆਂ ਦੀ ਸੰਭਾਲ ਲਈ ਕੁਝ ਕੁ ਬੰਦੇ ਪਿੰਡ 'ਚ ਮੌਜੂਦ

ਦੇਸ਼ ਭਰ 'ਚ ਚੱਲ ਰਹੇ ਚਿੱਟੇ ਦੇ ਦੌਰ 'ਚ 23 ਕਿਲੋ ਅਫ਼ੀਮ ਤੇ ਕਾਰ ਸਮੇਤ ਦੋ ਗ੍ਰਿਫ਼ਤਾਰ, ਮਾਮਲਾ ਦਰਜ

Gurpreet Gogi : ਕੌਣ ਸੀ 'AAP' ਵਿਧਾਇਕ ਗੁਰਪ੍ਰੀਤ ਗੋਗੀ ! ਗੋਲ਼ੀ ਲੱਗਣ ਕਾਰਨ ਹੋਈ ਮੌਤ, ਪਤਨੀ ਤੇ ਪੁੱਤਰ ਨਾਲ ਹੋਇਆ ਸੀ ਝਗੜਾ

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਗ੍ਰਿਫਤਾਰ, ਸੁਰੱਖਿਆ ਵਧਾਉਣ ਲਈ ਆਪ ਹੀ ਚਲਾਈਆਂ ਸਨ ਘਰ ’ਤੇ ਗੋਲੀਆਂ

ਮੁੱਲਾਂਪੁਰ ਦਾਖਾ 'ਚ 11 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਮੌਤ

ਬਰਨਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਤਿੰਨ ਪਿਸਟਲ ਅਤੇ ਅਸਲੇ ਸਮੇਤ ਕੀਤਾ ਕਾਬੂ

ਲੋਹੀਆਂ ਨੇੜੇ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਐਡਵੋਕੇਟ ਸੰਜੀਵ ਕੁਮਾਰ ਦੀ ਮੌਕੇ 'ਤੇ ਹੀ ਹੋਈ ਮੌਤ

ਸੰਘਣੀ ਧੁੰਦ ਕਾਰਨ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਤੇ ਪ੍ਰਾਈਵੇਟ ਸਲਿਪਰ ਬੱਸ ਵਿਚਾਲੇ ਟੱਕਰ, ਫਲਾਈਓਵਰ ਤੋਂ ਅੱਧੀ ਹੇਠਾਂ ਲਟਕੀ ਬੱਸ

ਬਰਨਾਲਾ ’ਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਬੱਸ ਤੇ ਕਾਰ ਦੀ ਟੱਕਰ 'ਚ ਔਰਤ ਦੀ ਮੌਤ

12345678910...
Advertisement