Friday, August 15, 2025
Mobile No: + 31 6 39 55 2600
Email id: hssandhu8@gmail.com
Latest News
Punjab
India
World
Entertainment
Article
Poem
Live Radio
ePaper
Recordings
Gallery
Video Gallery
Photo Gallery
Mobile Apps
Punjabi in Holland
Sach Di Goonj
About 24PNW
About us
About Editor
Contact Us
BREAKING
•
ਸ਼ਹੀਦ ਗੁਰਤੇਜ ਸਿੰਘ ਦੀ ਯਾਦ ਵਿੱਚ ਜੋਗੋਵਾਲਾ ਜੱਟਾਂ ਪਿੰਡ ਵਾਸੀਆਂ ਵੱਲੋਂ ਤਿਰੰਗਾ ਯਾਤਰਾ
•
ਆਜ਼ਾਦੀ ਦਿਵਸ ਮੌਕੇ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ 'ਚ ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ਦੀਆਂ ਗ੍ਰਿਫਤਾਰੀਆਂ
•
ਵਾਈਸ ਚਾਂਸਲਰ ਕਰਮਜੀਤ ਸਿੰਘ ਵਿਰੁੱਧ ਮਿਸਾਲੀ ਕਾਰਵਾਈ ਦੀ ਮੰਗ — ਭਾਈ ਰਣਜੀਤ ਸਿੰਘ
•
BHUTANI FILMFARE AWARDS PUNJABI 2025: SARGUN MEHTA UNVEILS THE ICONIC BLACK LADY AT THE PRESS CONFERENCE
Poem
ਗੀਤ
November 30, 2022 01:12 AM
ਭੋਰਾ ਕਦਰ ਨਾ ਪਾਈ ਸਾਡੀ,
ਸਾਡੀਆਂ ਸਰਕਾਰਾਂ ਨੇ।
ਅਸਾਂ ਨਿਗ੍ਹਾਂ ਇੱਕ ਤੇ ਰੱਖੀ,
ਉਸ ਨੇ ਤਾਂ ਹਜ਼ਾਰਾਂ ਤੇ।
ਲਿਆ ਵਸਾ ਦਿਲ ਵਿਚ ਇੱਕੋ,
ਹੁਣ ਹੋਰ ਆਉਂਦਾ ਨਹੀਂ ਵਸਾਉਣਾ।
ਸਾਨੂੰ ਬੋਲਣਾ ਨਹੀਂ ਆਉਂਦਾ,
ਨਾਹੀ ਆਉਂਦਾ ਬੁਲਾਉਣਾ।
ਸਾਨੂੰ ਭੁੱਲਣਾ ਨਹੀਂ ਆਉਂਦਾ,
ਨਾਹੀਂ ਆਉਂਦਾ ਭੁੱਲਾਉਣਾ।
ਸਰਬਜੀਤ ਸੰਗਰੂਰਵੀ
Have something to say? Post your comment
More From Poem
ਤਿਰੰਗਾ —- ਸੰਦੀਪ ਕੌਰ ਖੁੱਡੀ ਕਲਾਂ ਬਰਨਾਲਾ
ਰੱਖੜੀ
ਗ਼ਜ਼ਲ -- "ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ"
ਸਮਾਰਟ ਸਿਟੀ
ਰੂਹਾਂ ਦੇ ਹਰਫ਼ —- ਸੁਰਿੰਦਰਪਾਲ ਸਿੰਘ
ਮਾਂ ਬੋਲੀ ਦਾ ਇਸ਼ਕ --- ਸੁਰਿੰਦਰਪਾਲ ਸਿੰਘ
ਅੰਗਿਆਰੇ —- ਅਮਨ ਢਿੱਲੋਂ ਕਸੇਲ
ਕਵਿਤਾ - ਸਰਬਜੀਤ ਸੰਗਰੂਰਵੀ
ਕਵਿਤਾ - ਫਰੀਦਕੋਟੀਆ 'ਦਰਦੀ'
ਕਵਿਤਾ - ਮਾਂ ਮੇਰੀ ਨੇ