Friday, September 19, 2025
24 Punjabi News World
Mobile No: + 31 6 39 55 2600
Email id: hssandhu8@gmail.com

India

ਪ੍ਰੋ. ਭੁੱਲਰ ਦੀ ਰਿਹਾਈ ’ਚ ਕੇਜਰੀਵਾਲ ਦੇ ਅੜਿਕੇ ਦਾ ਮਾਮਲਾ

January 20, 2022 12:43 AM

ਪ੍ਰੋ. ਭੁੱਲਰ ਦੀ ਰਿਹਾਈ ’ਚ ਕੇਜਰੀਵਾਲ ਦੇ ਅੜਿਕੇ ਦਾ ਮਾਮਲਾ

ਬਾਪੂ ਡਿਬਡਿਬਾ ਦੀ ਅਗਵਾਈ ’ਚ ਅਹਿਮ ਬੈਠਕ ਅੱਜ ਕਿਲ੍ਹਾ ਮੁਬਾਰਕ ਵਿਖੇ

ਬਠਿੰਡਾ/19 ਜਨਵਰੀ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਚ ਕੇਜਰੀਵਾਲ ਦੇ ਅੜਿੱਕੇ ਸਬੰਧੀ ਅਹਿਮ ਬੈਠਕ ਬਾਪੂ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ’ਚ ਅੱਜ 20 ਜਨਵਰੀ ਨੂੰ ਸਵੇਰੇ 11.30 ਵਜੇ ਕਿਲ੍ਹਾ ਮੁਬਾਰਕ ਵਿਖੇ ਹੋ ਰਹੀ ਹੈ ਤਾਂ ਕਿ ਭਵਿੱਖ ਦੀ ਕੋਈ ਰਣਨੀਤੀ ਉਲੀਕੀ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਜਿੰਦਰ ਸਿੰਘ ਕੋਟਭਾਰਾ, ਫੈਡਰੇਸਨ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਗੁਰਦੀਪ ਸਿੰਘ ਭੁੱਲਰ ਤੇ ਰਾਜਵਿੰਦਰ ਸਿੰਘ ਰਾਏਖਾਨਾ ਨੇ ਜਾਰੀ ਪ੍ਰੈਸ ਨੋਟ ’ਚ ਕਰਦਿਆ ਕਿਹਾ।

ਉਹਨਾਂ ਕਿਹਾ ਕਿ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਮਾਲਵਾ ਇਲਾਕੇ ਵਿਚੋਂ ਚੁੱਪ ਇਤਿਹਾਸ ਦੇ ਕਾਲੇ ਪੱਤਰਿਆਂ ’ਚ ਸ਼ਾਮਲ ਹੋ ਜਾਵੇਗੀ, ਇਸ ਕਰਕੇ ਕੋਈ ਜਥੇਬੰਦਕ ਰੂਪ ਵਿਚ ਉਹਨਾਂ ਦੀ ਰਿਹਾਈ ਲਈ ਆਵਾਜ਼ ਉਠੇ ਜੋ ਕੇਜਰੀਵਾਲ ਦੇ ਕੰਨਾਂ ਤੱਕ ਜਾ ਪੁੱਜੇ। ਉਹਨਾਂ ਸਪੱਸਟ ਕਿਹਾ ਅਕਾਲੀ ਦਲ ਬਾਦਲ, ਕਾਂਗਰਸ ਨੇ ਵੀ ਪੰਜਾਬ ਤੇ ਸਿੱਖਾਂ ਦੇ ਮਸਲਿਆਂ ਵਿਚ ਘੱਟ ਨਹੀਂ ਗੁਜਾਰੀ ਪਰ ਹੁਣ ਆਪ ਮੁਖੀ ਕੇਜਰੀਵਾਲ ਕੇਵਲ ਸਿੱਖਾਂ ਦਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਪ੍ਰਤੀ ਸੋਚ ਤੇ ਜੋਸ ਨੂੰ ਚੈੱਕ ਕਰ ਰਿਹਾ ਹੈ, ਕਿਉਂਕਿ ਅਦਾਲਤੀ ਮਾਮਲਿਆਂ ਤੋਂ ਬਾਅਦ ਦਸੰਬਰ 2021 ਨੂੰ ਹੀ ਮਾਮਲਾ ਕੇਜਰੀਵਾਲ ਕੋਲ ਪੁੱਜਿਆ ਸੀ, ਇਸੇ ਕਰਕੇ ਜੋ ‘ਆਪ’ ਭਗਤਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾ ਕਿਉਂ ਨਹੀਂ ਬੋਲੇ, ਉਹ ਗੁੰਮਰਾਹਕੁੰਨ ਪ੍ਰਚਾਰ ਚੈ। ਉਹਨਾਂ ਸਿੱਖ ਜਥੇਬੰਦੀਆਂ, ਸੰਗਤਾਂ, ਸਰਗਰਮ ਵਰਕਰਾਂ ਸਭ ਨੂੰ ਇਸ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਜਾਰੀ ਕਰਤਾ

ਪਰਨਜੀਤ ਸਿੰਘ ਜੱਗੀ

Have something to say? Post your comment

More From India

चलती मालगाड़ी से नाबालिगों की कोयला चोरी का वीडियो वायरल

चलती मालगाड़ी से नाबालिगों की कोयला चोरी का वीडियो वायरल

ਕੱਛ: 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਬੱਚਾ, ਪਿੰਡ ਵਾਸੀਆਂ ਨੇ ਬਚਾਈ ਜਾਨ

ਕੱਛ: 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਬੱਚਾ, ਪਿੰਡ ਵਾਸੀਆਂ ਨੇ ਬਚਾਈ ਜਾਨ

ਜਬਲਪੁਰ: 18 ਮਿੰਟਾਂ ਵਿੱਚ 14.8 ਕਿਲੋ ਸੋਨਾ ਅਤੇ 5 ਲੱਖ ਨਕਦ ਲੁੱਟ

ਜਬਲਪੁਰ: 18 ਮਿੰਟਾਂ ਵਿੱਚ 14.8 ਕਿਲੋ ਸੋਨਾ ਅਤੇ 5 ਲੱਖ ਨਕਦ ਲੁੱਟ

ਦਿੱਲੀ 'ਚ ਰਾਹੁਲ-ਪ੍ਰਿਯੰਕਾ ਸਮੇਤ ਕਈ ਵਿਰੋਧੀ ਨੇਤਾ ਹਿਰਾਸਤ ਵਿੱਚ

ਦਿੱਲੀ 'ਚ ਰਾਹੁਲ-ਪ੍ਰਿਯੰਕਾ ਸਮੇਤ ਕਈ ਵਿਰੋਧੀ ਨੇਤਾ ਹਿਰਾਸਤ ਵਿੱਚ

ਦਿੱਲੀ ਦੇ ਕਰਾਵਲ ਨਗਰ 'ਚ ਪਤਨੀ ਅਤੇ ਦੋ ਧੀਆਂ ਦੀ ਹੱਤਿਆ

ਦਿੱਲੀ ਦੇ ਕਰਾਵਲ ਨਗਰ 'ਚ ਪਤਨੀ ਅਤੇ ਦੋ ਧੀਆਂ ਦੀ ਹੱਤਿਆ

ਕੁਲਗਾਮ ਆਪ੍ਰੇਸ਼ਨ ਦਾ 9ਵਾਂ ਦਿਨ: ਪੰਜਾਬ ਦੇ ਦੋ ਸੈਨਿਕ ਸ਼ਹੀਦ, ਦੋ ਹੋਰ ਜ਼ਖਮੀ

ਕੁਲਗਾਮ ਆਪ੍ਰੇਸ਼ਨ ਦਾ 9ਵਾਂ ਦਿਨ: ਪੰਜਾਬ ਦੇ ਦੋ ਸੈਨਿਕ ਸ਼ਹੀਦ, ਦੋ ਹੋਰ ਜ਼ਖਮੀ

ਹਿਮਾਚਲ ਦੇ ਚੰਬਾ ਵਿੱਚ ਖੱਡ ‘ਚ ਕਾਰ ਡਿੱਗਣ ਨਾਲ 6 ਦੀ ਮੌਤ, ਪਰਿਵਾਰ ਦੇ ਸਾਰੇ ਮੈਂਬਰ ਹਾਦਸੇ ਦਾ ਸ਼ਿਕਾਰ

ਹਿਮਾਚਲ ਦੇ ਚੰਬਾ ਵਿੱਚ ਖੱਡ ‘ਚ ਕਾਰ ਡਿੱਗਣ ਨਾਲ 6 ਦੀ ਮੌਤ, ਪਰਿਵਾਰ ਦੇ ਸਾਰੇ ਮੈਂਬਰ ਹਾਦਸੇ ਦਾ ਸ਼ਿਕਾਰ

ਅਨਿਲ ਅੰਬਾਨੀ 17,000 ਕਰੋੜ ਕਰਜ਼ਾ ਧੋਖਾਧੜੀ ਮਾਮਲੇ 'ਚ ਈਡੀ ਸਾਹਮਣੇ ਪੇਸ਼

ਅਨਿਲ ਅੰਬਾਨੀ 17,000 ਕਰੋੜ ਕਰਜ਼ਾ ਧੋਖਾਧੜੀ ਮਾਮਲੇ 'ਚ ਈਡੀ ਸਾਹਮਣੇ ਪੇਸ਼

ਪੌਂਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 6 ਅਗਸਤ ਨੂੰ ਤਲਵਾੜਾ ਤੋਂ ਛੱਡਿਆ ਜਾਵੇਗਾ ਪਾਣੀ

ਪੌਂਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 6 ਅਗਸਤ ਨੂੰ ਤਲਵਾੜਾ ਤੋਂ ਛੱਡਿਆ ਜਾਵੇਗਾ ਪਾਣੀ

उत्तरकाशी आपदा: धराली में बादल फटने से भारी तबाही, राहत-बचाव कार्य जारी

उत्तरकाशी आपदा: धराली में बादल फटने से भारी तबाही, राहत-बचाव कार्य जारी