Thursday, July 03, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਲਘੂ ਫ਼ਿਲਮ ' ਧਰ ਲੋ ਚਾਹ ਦੀ ਰਿਪੋਰਟ

November 23, 2021 11:53 PM

ਪੰਜਾਬੀ ਲਘੂ ਫ਼ਿਲਮ ' ਧਰ ਲੋ ਚਾਹ ਦੀ ਰਿਪੋਰਟ

ਪਾਲੀਵੁੱਡ ਫ਼ਿਲਮ ਇੰਡਸਟਰੀ ਦੀ ਚਰਚਿਤ ਡਾਇਰੈਕਟਰ ਖੁਸ਼ਬੂ ਸ਼ਰਮਾ ਆਪਣੀ ਪਿਛਲੀ ਲਘੂ ਫ਼ਿਲਮ 'ਝੜਦੇ ਪੱਤੇ' ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ  ਠੇਠ ਹਾਸਿਆਂ ਤੇ ਪੰਜਾਬੀ   ਵਿਸ਼ੇ ਤੇ ਬਣੀ ਨਵੀਂ ਫ਼ਿਲਮ ' ਧਰ ਲੋ ਚਾਹ'  ਲੈ ਕੇ ਆ ਰਹੀ ਹੈ ਹਰ ਵਾਰ ਦੀ ਤਰ੍ਹਾਂ ਖੁਸ਼ਬੂ ਸ਼ਰਮਾ ਦੁਆਰਾ ਬਣਾਈ ਫ਼ਿਲਮ ਸਮਾਜ ਨੂੰ ਸੇਧ ਭਰਪੂਰ ਸੁਨੇਹਾ ਦਿੰਦੀ ਹੈ ਇਸ ਫ਼ਿਲਮ ਨੂੰ ਡਾਇਰੈਕਟ ਖੁਸ਼ਬੂ ਸ਼ਰਮਾ ਨੇ ਕੀਤਾ ਹੈ ਇਸ ਫ਼ਿਲਮ ਦੇ ਅਸਟੋਕੇਟ ਡਾਇਰੈਕਟਰ ਰਾਜਵੀਰ ਸਿੰਘ  ਤੇ  ਨਿਰਮਾਤਾ ਗੁਰੀ ਰੁਮਾਣਾ ਹਨ ਫ਼ਿਲਮ ਦੀ ਕਹਾਣੀ ਜੈ ਪਾਲ ਰਾਠੌਰ ਤੇ ਸਹਾਇਕ ਕਹਾਣੀ ਮਨਜਿੰਦਰ ਸਿੰਘ ਮਹਿਰਮ ਨੇ ਲਿਖੀ ਹੈ  ਪਾਲੀਵੁੱਡ ਦੇ ਪ੍ਰਸਿੱਧ ਫ਼ਿਲਮਾਂ ਦੇ ਕੈਮਰਾਮੈਨ ਜਸਬੀਰ ਗੋਰਾ ਹਨ ਮੇਅਕੱਪ ਆਰਟਿਸਟ ਪ੍ਰਿਅੰਕਾ ਕੰਬੋਜ ਹੈ ਫ਼ਿਲਮ ਪ੍ਰੋਡਕਸ਼ਨ ਦਾ ਕੰਮ  ਵਿਕੀ ਸਿੰਘ, ਅਭੈ ਸਿੰਘ, ਗਗਨਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪਿੰਡ ਬੱਛੋਆਣਾ (ਬੁਲਢਾਡਾ ) ਏਰੀਏ ਦੇ ਵੱਲ ਹੋਈ ਹੈ ਇਸ ਫ਼ਿਲਮ ਦੀ ਅਵਧੀ 42 ਮਿੰਟ ਦੇ ਲਗਭਗ ਹੈ।
ਫ਼ਿਲਮ ਦੀ ਕਾਸਟ ਟਿੱਕਟਾਕ  ਸਟਾਰ ਗੁਰੀ ਸਿੰਘ ਹਰਜੀਤ , ਫਤਿਹ ਸਾਈਆ, ਸਤਨਾਮ ਬਿਜਲੀਵਾਲ , ਜੱਸੀ ਲਹਿਰਾਂ ਰਮਨ ਬਹਿਣੀਵਾਲ, ਪ੍ਰਿਅੰਕਾ ਕੰਬੋਜ,ਰੀਤੂ ਸ਼ਰਮਾ, ਲਵਲੀ ਸ਼ਰਮਾ , ਵਿੱਕੀ ਭਾਰਦਵਾਜ, ਦੁਸ਼ਅੰਤ ਰਾਜਪੂਤ, ਵਿਸ਼ੂ, ਜੈ ਪਾਲ ਰਾਠੌਰ ਆਦਿ ।

ਮੰਗਤ ਗਰਗ 

Have something to say? Post your comment