Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਫਿਲਮ ਇੰਡਸਟਰੀ ਦੀ ਧੱਕੜ ਜੱਟੀ * ਦੀਪ ਗਿੱਲ ਪਾਂਘਲ਼ੀਆਂ

November 20, 2021 10:59 PM

ਪੰਜਾਬੀ ਫਿਲਮ ਇੰਡਸਟਰੀ ਦੀ ਧੱਕੜ ਜੱਟੀ * ਦੀਪ ਗਿੱਲ ਪਾਂਘਲ਼ੀਆਂ

ਦੀਪ ਗਿੱਲ ਪਾਂਘਲ਼ੀਆਂ ਉਹ ਹਿੰਮਤੀ ਤੇ ਮਿਹਨਤੀ ਕੁੜੀ ਹੈ ਜੋ ਆਪ ਖੂਹ ਪੱਟ ਕੇ ਪਾਣੀ ਪੀਂਦੀ ਹੈ , ਭਾਵ ਕਿ ਉਹ ਕਿਸੇ ਦੀ ਮੁੱਥਾਜੀ ਨਾ ਝੱਲ ਕੇ ਆਪਣੀ ਮਿਹਨਤ ਸਦਕਾ ਆਪਣੇ ਨਵੇਂ ਟੀਚੇ ਮਿੱਥ ਕੇ ਉਨ੍ਹਾਂ ਨੂੰ ਸਰ ਵੀ ਕਰਦੀ ਹੈ। ਇੱਕ ਸੁਲ਼ਝੀ ਹੋਈ ਲੇਖਿਕਾ ਤੇ ਕਲਾਕਾਰ ਤੋਂ ਬਾਅਦ ਹੁਣ ਦੀਪ ਨੇ ਫਿਲਮ ਨਿਰਦੇਸ਼ਕਾ  ਵਜੋਂ ਆਪਣੀ ਹੋਮ ਪ੍ਰੋਡਕਸ਼ਨ ਵਿੱਚ ਬਣੀ ਫਿਲਮ ਲੰਬੜਦਾਰੀ ਰਾਹੀਂ ਐਂਟਰੀ ਕੀਤੀ ਹੈ।  ਕੁੱਲੂ ਪਨੇਸਰ ਤੇ ਦੀਪ ਗਿੱਲ ਦੋਵੇਂ ਕੁੜੀਆਂ ਲੰਬੜਦਾਰੀ ਦੀਆਂ ਨਿਰਮਾਤਾ ਵੀ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਭਵਿੱਖ ਨਾਲ਼ ਇੱਕ ਰੌਚਕ ਤੱਤ ਜੁੜਨ ਦਾ ਰਿਹਾ ਕਿ ਪਹਿਲੀ ਬਾਰ ਦੋ ਕੁੜੀਆਂ ਫਿਲਮ ਮੇਕਰ ਵਜੋਂ  "ਦ ਕੌਰਜ ਪ੍ਰੋਡਕਸ਼ਨ" ਰਾਹੀਂ ਇੰਡਸਟਰੀ ਦੇ  ਰੂਬਰੂ ਹੋਣ ਦਾ ਰਹੀਆਂ ਹਨ।
ਇਸ ਫਿਲਮ ਵਿੱਚ ਤਰਸੇਮ ਪਾਲ  ਲੀਡ ਕਰ ਰਹੇ ਹਨ। ਬਲਵਿੰਦਰ ਧਾਲੀਵਾਲ ਇੱਕ ਦਮਦਾਰ ਰੋਲ ਵਿਚ ਹੈ। ਨਾਲ਼ ਹੀ ਬਲਕਾਰ ਸਿੱਧੂ , ਪੰਮੀ ਸਿੱਧੂ ਸੰਧੁ , ਸੰਜੀਵ ਕਲੇਰ , ਇੰਦਰਜੀਤ ਸਿੰਘ , ਗਗਨਦੀਪ ਕੌਰ ਤੇ ਬੱਚੇ ਦੇ ਰੋਲ ਵਿੱਚ ਅਵਜੋਤ ਗਰੇਵਾਲ ਨੇ ਬਹੁਤ ਵਧੀਆ ਕੰਮ ਕੀਤਾ ਹੈ। ਫਿਲਮ ਦੀ ਕਹਾਣੀ ਹਲਕੇ ਫੁਲਕੇ ਢੰਗ ਨਾਲ਼ ਆਮ ਪੰਜਾਬੀ ਜ਼ਿੰਦਗੀ ਦੇ ਕਈ ਪਹਿਲੂਆਂ ਨਾਲ਼ ਖਹਿ ਕੇ ਲੰਘਦੀ ਹੈ।
ਦੋ ਘੰਟੇ ਦੀ ਇਹ ਵੈੱਬ ਫਿਲਮ "ਦ ਕੌਰਜ ਪ੍ਰੋਡਕਸ਼ਨ" ਦੀ ਪਹਿਲੀ ਫ਼ਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਮੋਰਿੰਡਾ ਨੇੜੇ ਪਿੰਡ ਕਕਰਾਲੀ ਵਿੱਚ ਪੂਰੀ ਕੀਤੀ ਗਈ ਹੈ।

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ