Sunday, April 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਤਪਾ ਸ਼ਹਿਰ ’ਚ ਜੁੜੀ ਅਮਰੂਦ ਘੁਟਾਲੇ ਦੀ ਤਾਰ; ਈ.ਡੀ ਵਲੋਂ ਛਾਪਾਮਾਰੀ ਜਾਰੀ

March 27, 2024 04:31 PM

ਬਰਨਾਲਾ, 27ਮਾਰਚ (ਬਘੇਲ ਸਿੰਘ ਧਾਲੀਵਾਲ)-ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਸ਼ਹਿਰ ਤਪਾ ਮੰਡੀ ਵਿਖੇ ਇਨਫੋਰਸਮੈਂਟ ਅਧਿਕਾਰੀਆਂ ਵਲੋਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਗਲੀ ’ਚ ਇੱਕ ਇਲੈਕਟਰੋਨਿਕਸ ਦਾ ਕਾਰੋਬਾਰ ਕਰਦੇ ਵਿਅਕਤੀ ਦੇ ਘਰ ਵਿਚ ਛਾਪੇਮਾਰੀ ਕੀਤੀ ਗਈ। ਇਸ ਟੀਮ ਵਿਚ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਹੁਸ਼ਿਆਰਪੁਰ ਤੋਂ 6 ਅਧਿਕਾਰੀਆਂ ਨੇ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਰੇਡ ਕੀਤੀ ਗਈ। ਇਸ ਘਰ ਵਿਚ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਘਰੋਂ ਬਾਹਰ ਅਤੇ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਤੇ ਇਸ ਛਾਪਾਮਾਰੀ ਦਾ ਕਿਸੇ ਅਮਰੂਦ ਬਾਗਵਾਨੀ ਘੌਟਾਲੇ ਨਾਲ ਤਾਰਾਂ ਜੋੜੀਆਂ ਜਾ ਸਕਦੀਆਂ ਨੇ ਪਰ ਖ਼ਬਰ ਲਿਖੇ ਜਾਣ ਤੱਕ ਅਧਿਕਾਰੀ ਘਰ ਵਿਚ ਮੌਜੂਦ ਸਨ ਤੇ ਕਿਸੇ ਵੀ ਪੱਤਰਕਾਰ ਸਾਥੀਆਂ ਨੂੰ ਘਰ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ।

Have something to say? Post your comment

More From Punjab

ਸਾਰੇ ਪੰਜਾਬ ਨੂੰ ਲੁੱਟਕੇ ਖਾਣ ਵਾਲੇ ਹੁਣ ਪੰਜਾਬ ਬਚਾਓ ਯਾਤਰਾ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ-ਮੁੱਖ ਮੰਤਰੀ ਭਗਵੰਤ ਮਾਨ

ਭਾਕਿਯੂ ਏਕਤਾ ਡਕੌਂਦਾ ਵੱਲੋਂ ਮੁੱਖ ਮੰਤਰੀ ਦੀ ਬਰਨਾਲਾ ਆਮਦ ਮੌਕੇ ਤਿੱਖਾ ਵਿਰੋਧ

ਫਾਜ਼ਿਲਕਾ 'ਚ ਵੱਡੀ ਵਾਰਦਾਤ ! ਵਿਹੜੇ 'ਚ ਸੁੱਤੀ ਔਰਤ ਦੀ ਗਲ਼ਾ ਘੁੱਟ ਕੇ ਹੱਤਿਆ ਮਗਰੋਂ ਲੁਟੇਰੇ ਵਾਲ਼ੀਆਂ ਲੈ ਕੇ ਫ਼ਰਾਰ

ਫਾਜ਼ਿਲਕਾ ਪੁਲਿਸ ਨੇ 56,52000 ਦੀ ਠੱਗੀ ਕਰਨ ਦੇ ਦੋਸ਼ 'ਚ ਪਤੀ-ਪਤਨੀ ਖਿਲਾਫ਼ ਧੋਖਾਧੜੀ ਦਾ ਮਾਮਲਾ ਕੀਤਾ ਦਰਜ

ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ, ਇਸ ਦਿੱਗਜ 'ਤੇ ਖੇਡਿਆ ਦਾਅ

ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਗੁਰਗਾ ਹਥਿਆਰਾਂ ਤੇ ਹੈਰੋਇਨ ਸਮੇਤ ਗ੍ਰਿਫ਼ਤਾਰ, ਯੋਜਨਾਬੱਧ ਕਤਲ ਟਲਿਆ

ਅਸਤੀਫਾ ਨਾ ਦੇ ਕੇ ਕੇਜਰੀਵਾਲ ਨੇ ਨਿੱਜੀ ਹਿੱਤਾਂ ਨੂੰ ਰਾਸ਼ਟਰ ਤੋਂ ਉੱਪਰ ਰੱਖਿਆ : ਪ੍ਰਨੀਤ ਕੌਰ

ਪੰਜਾਬ ਪੁਲਿਸ ਤੇ ਬੀਐੱਸਐੱਫ ਵੱਲੋਂ ਇਲਾਕੇ 'ਚ ਚਲਾਏ ਤਲਾਸ਼ੀ ਅਭਿਆਨ ਦੌਰਾਨ ਸਰਹੱਦੀ ਪਿੰਡ ਮਨਾਵਾਂ ਦੇ ਖੇਤਾਂ ’ਚੋਂ ਮਿਲਿਆ ਡ੍ਰੋਨ

ਬੱਚਿਆਂ ਦੇ ਉੱਜਵਲ ਭਵਿੱਖ ਨੂੰ ਦੇਖਦੇ ਹੋਏ ਕਿਤਾਬਾ ਬਦਲਣ ਦਾ ਫ਼ੈਸਲਾ ਕੀਤਾ ਸੁਨੀਤਾ ਸ਼ਰਮਾ 

ਮੀਤ ਹੇਅਰ ਦੱਸੇ ਕਿ ਸ਼ਹੀਦ ਹੋਏ ਕਿਸਾਨ ਨੌਜਵਾਨ ਸ਼ੁਭਕਰਨ ਦੀ ਮੌਤ ਤੇ ਦੁੱਖ ਪ੍ਰਗਟ ਕਿਉਂ ਨਹੀਂ ਕੀਤਾ- ਸੁਖਪਾਲ ਸਿੰਘ ਖਹਿਰਾ