Monday, May 13, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬੱਚਿਆਂ ਦੇ ਉੱਜਵਲ ਭਵਿੱਖ ਨੂੰ ਦੇਖਦੇ ਹੋਏ ਕਿਤਾਬਾ ਬਦਲਣ ਦਾ ਫ਼ੈਸਲਾ ਕੀਤਾ ਸੁਨੀਤਾ ਸ਼ਰਮਾ 

April 28, 2024 11:43 AM

ਧਨੌਲਾ, 28 ਅਪ੍ਰੈਲ (ਚਮਕੌਰ ਸਿੰਘ ਗੱਗੀ) ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਵਿੱਚ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਬਦਲ ਕੇ ਪ੍ਰਾਈਵੇਟ ਕਿਤਾਬੇ ਲਾਏ ਜਾਣ ਬਾਰੇ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਨੇ ਆਪਣਾ ਸਪਸਟੀਕਰਣ ਦਿੰਦੇ ਹੋਏ ਕਿਹਾ ਕਿ ਸਲੈਬਸ ਬਦਲਣ ਦਾ ਫੈਸਲਾ ਸਕੂਲ ਮਨੇਜਮੈਂਟ ਕਮੇਟੀ ਅਤੇ ਮਾਪਿਆਂ ਵੱਲੋਂ ਸੀ ਵੀ ਐੱਸ ਈ ਵੱਲੋਂ ਬਦਲੇ ਗਏ ਸਿਲੇਬਸ ਦੀਆ ਕਿਤਾਬਾਂ ਦੀ ਚੋਣ ਸਾਡੇ ਸਕੂਲ ਦੇ ਸੀਨੀਅਰ ਅਧਿਆਪਕਾ ਦੀ ਹਾਜਰੀ ਵਿੱਚ ਕੀਤੀ ਗਈ ਸੀ। ਜਿਸ ਤੋਂ ਬਾਅਦ ਸਕੂਲ ਮਨੇਜਮੈਂਟ ਕਮੇਟੀ ਵੱਲੋਂ ਬਕਾਇਦਾ ਇਸ ਸਬੰਧੀ ਮਤਾ ਵੀ ਪਾਇਆ ਗਿਆ , ਅਤੇ ਸੀਨੀਅਰ ਅਧਿਆਪਕਾ ਦੇ ਦਸਤਖ਼ਤ ਵੀ ਹੋਏ ਹਨ। ਜਦੋਂ ਇਸ ਸਬੰਧੀ ਸਿਲੇਬਸ ਬਦਲਣ ਬਾਰੇ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਪਰਸਨ ਸੀਤਾ ਕੌਰ ਅਤੇ ਮੈਬਰ ਸਰਬਜੀਤ ਸਿੰਘ ਕਾਹਨੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਕੂਲ ਵੱਲੋਂ ਸਾਨੂੰ ਸੁਨੇਹਾ ਲਾਇਆ ਗਿਆ ਸੀ, ਜਦੋਂ ਅਸੀਂ ਪਹੁੰਚੇ ਤਾਂ ਸਕੂਲ ਵਿੱਚ ਕਿਤਾਬਾ ਦਾ ਹੋਲਸੇਲਰ ਨਿਤਿਨ ਖੋਸਲਾ ਭਵਾਨੀਗੜ ਵਲਾ ਬੁਲਾਇਆ ਹੋਇਆ ਸੀ, ਜਿਸ ਨੇ ਬਦਲੇ ਹੋਏ ਸਲੇਬਸ ਦੀਆਂ ਕਿਤਾਬਾ ਦਾ ਸੈੱਟ ਬਣਾ ਕੇ ਸਾਨੂੰ ਮੁੱਲ ਬਾਰੇ ਦੱਸਿਆ, ਜਿਸ ਤੋਂ ਬਾਅਦ ਅਧਿਆਪਕਾ ਵੱਲੋਂ ਕੁੱਝ ਕਿਤਾਬਾ ਦੀ ਚੋਣ ਕੀਤੀ ਗਈ। ਜਦੋਂ ਓਹਨਾ ਨੂੰ ਪੁੱਛਿਆ ਕਿ ਚੋਣ ਕੀਤੀਆਂ ਕਿਤਾਬਾਂ ਦਾ ਐਡੀਸਨ ਸਾਲ 2012 ਦਾ ਹੈ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਸ਼ਰਮਾ ਵੱਲੋ ਦਿੱਤੇ ਗਏ ਆਪਣੇ ਸਪਸਟੀਕਰਣ ਵਿਚ ਕਿੰਨੀ ਕੂ ਸਚਾਈ ਹੈ ਇਹ ਸਭ ਜਾਂਚ ਦਾ ਵਿਸ਼ਾ ਹੈ।

Have something to say? Post your comment

More From Punjab

ਡੇਰਾਬੱਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਪਿਓ-ਧੀ ਹਲਾਕ , ਪਤਨੀ ਗੰਭੀਰ ਜ਼ਖ਼ਮੀ

ਡੇਰਾਬੱਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਪਿਓ-ਧੀ ਹਲਾਕ , ਪਤਨੀ ਗੰਭੀਰ ਜ਼ਖ਼ਮੀ

ਪਾਬੰਦੀਸ਼ੁਦਾ ਦਵਾਈਆਂ ਦਾ ਰੂਟ ਪੰਚਕੁਲਾ ਤੋਂ ਹੁੰਦਾ ਸੀ ਡਾਇਵਰਟ, 70.42 ਲੱਖ ਪਾਬੰਦੀਸ਼ੁਦਾ ਗੋਲੀਆਂ ਤੇ 725 ਕਿੱਲੋ ਨਸ਼ੀਲੇ ਪਾਊਡਰ ਦਾ ਮਾਮਲਾ

ਪਾਬੰਦੀਸ਼ੁਦਾ ਦਵਾਈਆਂ ਦਾ ਰੂਟ ਪੰਚਕੁਲਾ ਤੋਂ ਹੁੰਦਾ ਸੀ ਡਾਇਵਰਟ, 70.42 ਲੱਖ ਪਾਬੰਦੀਸ਼ੁਦਾ ਗੋਲੀਆਂ ਤੇ 725 ਕਿੱਲੋ ਨਸ਼ੀਲੇ ਪਾਊਡਰ ਦਾ ਮਾਮਲਾ

ਮਹਿਲ ਕਲਾਂ 'ਚ ਸ਼ੱਕੀ ਹਾਲਾਤ ’ਚ 16 ਸਾਲਾ ਮੁੰਡੇ ਦੀ ਮੌਤ

ਮਹਿਲ ਕਲਾਂ 'ਚ ਸ਼ੱਕੀ ਹਾਲਾਤ ’ਚ 16 ਸਾਲਾ ਮੁੰਡੇ ਦੀ ਮੌਤ

ਖਡੂਰ ਦੀ ਲੋਕ ਲਹਿਰ ਦਾ ਅਸਰ,ਸੰਗਰੂਰ ਦੀ ਸਥਿਤੀ ਹੋਣ ਲੱਗੀ ਸਾਫ,ਬੁੱਢਾ ਜਰਨੈਲ ਦੇ ਸਕਦਾ ਹੈ, ਨਵੇਂ ਸ਼ੋਕਰਿਆਂ ਨੂੰ ਮਾਤ

ਖਡੂਰ ਦੀ ਲੋਕ ਲਹਿਰ ਦਾ ਅਸਰ,ਸੰਗਰੂਰ ਦੀ ਸਥਿਤੀ ਹੋਣ ਲੱਗੀ ਸਾਫ,ਬੁੱਢਾ ਜਰਨੈਲ ਦੇ ਸਕਦਾ ਹੈ, ਨਵੇਂ ਸ਼ੋਕਰਿਆਂ ਨੂੰ ਮਾਤ

ਸੁਖਪਾਲ ਖਹਿਰਾ 14 ਮਈ ਨੂੰ ਹਲਕਾ ਭਦੌੜ ਦੇ ਪਿੰਡਾਂ 'ਚ ਕਰਨਗੇ ਲੋਕ ਮਿਲਣੀਆਂ-ਪਿਰਮਲ ਸਿੰਘ ਧੌਲਾ

ਸੁਖਪਾਲ ਖਹਿਰਾ 14 ਮਈ ਨੂੰ ਹਲਕਾ ਭਦੌੜ ਦੇ ਪਿੰਡਾਂ 'ਚ ਕਰਨਗੇ ਲੋਕ ਮਿਲਣੀਆਂ-ਪਿਰਮਲ ਸਿੰਘ ਧੌਲਾ

ਕਮਿਸ਼ਨਰੇਟ ਪੁਲਿਸ ਜਲੰਧਰ ਦੀ ਇੱਕ ਹੋਰ ਵੱਡੀ ਕਾਮਯਾਬੀ, 48 ਕਿੱਲੋ ਹੈਰੋਇਨ ਮਾਮਲੇ 'ਚ ਦੋ ਗੱਡੀਆਂ ਤੇ ਇੱਕ ਟਰੱਕ ਸਮੇਤ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਕਮਿਸ਼ਨਰੇਟ ਪੁਲਿਸ ਜਲੰਧਰ ਦੀ ਇੱਕ ਹੋਰ ਵੱਡੀ ਕਾਮਯਾਬੀ, 48 ਕਿੱਲੋ ਹੈਰੋਇਨ ਮਾਮਲੇ 'ਚ ਦੋ ਗੱਡੀਆਂ ਤੇ ਇੱਕ ਟਰੱਕ ਸਮੇਤ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਜਿੰਮ ਜਾ ਰਹੀ ਔਰਤ ਹੋਈ ਤੇਜ਼ ਰਫ਼ਤਾਰ ਕਾਰ ਦਾ ਸ਼ਿਕਾਰ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ

ਜਿੰਮ ਜਾ ਰਹੀ ਔਰਤ ਹੋਈ ਤੇਜ਼ ਰਫ਼ਤਾਰ ਕਾਰ ਦਾ ਸ਼ਿਕਾਰ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ

ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ: ਮੀਤ ਹੇਅਰ

ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ: ਮੀਤ ਹੇਅਰ

ਖਰੜ 'ਚ ਵੱਡੀ ਵਾਰਦਾਤ ! ਕੈਫੇ ਚਲਾਉਂਦੇ 21 ਸਾਲਾ ਨੌਜਵਾਨ ਦੀ ਉਸ ਦੇ ਘਰ 'ਚ ਹੱਤਿਆ

ਖਰੜ 'ਚ ਵੱਡੀ ਵਾਰਦਾਤ ! ਕੈਫੇ ਚਲਾਉਂਦੇ 21 ਸਾਲਾ ਨੌਜਵਾਨ ਦੀ ਉਸ ਦੇ ਘਰ 'ਚ ਹੱਤਿਆ

Moga News : 25 ਸਾਲਾ ਨੌਜਵਾਨ ਦੀ ਜ਼ਿਆਦਾ ਨਸ਼ਾ ਕਰਨ ਕਾਰਣ ਮੌਤ

Moga News : 25 ਸਾਲਾ ਨੌਜਵਾਨ ਦੀ ਜ਼ਿਆਦਾ ਨਸ਼ਾ ਕਰਨ ਕਾਰਣ ਮੌਤ