Monday, May 13, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਪੁਲਿਸ ਤੇ ਬੀਐੱਸਐੱਫ ਵੱਲੋਂ ਇਲਾਕੇ 'ਚ ਚਲਾਏ ਤਲਾਸ਼ੀ ਅਭਿਆਨ ਦੌਰਾਨ ਸਰਹੱਦੀ ਪਿੰਡ ਮਨਾਵਾਂ ਦੇ ਖੇਤਾਂ ’ਚੋਂ ਮਿਲਿਆ ਡ੍ਰੋਨ

April 28, 2024 11:49 AM

ਖੇਮਕਰਨ: ਗੁਆਂਢੀ ਮੁਲਕ ਦੇ ਤਸਕਰਾਂ ਵਲੋਂ ਭੇਜੇ ਜਾ ਰਹੇ ਡ੍ਰੋਨਾਂ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਤੇ ਅੱਜ ਲਗਾਤਾਰ ਦੂਜੇ ਦਿਨ ਵੀ ਜ਼ਿਲ੍ਹੇ ਦੇ ਸੈਕਟਰ ਖੇਮਕਰਨ ਦੇ ਸਰਹੱਦੀ ਪਿੰਡ ਮਨਾਵਾਂ ’ਚੋਂ ਸੁਰੱਖਿਆ ਫੋਰਸਾਂ ਨੂੰ ਚੀਨ ਦਾ ਬਣਿਆ ਹੋਇਆ ਡੀਜੀ ਮੈਟ੍ਰਿਸ ਡ੍ਰੋਨ ਮਿਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 103 ਬਟਾਲੀਅਨ ਬੀਐੱਸਐੱਫ ਤੇ ਖੇਮਕਰਨ ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੰਜਾਬ ਪੁਲਿਸ ਤੇ ਬੀਐੱਸਐੱਫ ਵੱਲੋਂ ਇਲਾਕੇ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਜਿਸ ਦਰਮਿਆਨ ਭਾਰਤ ਪਾਕਿ ਬਾਰਡਰ ਪੋਸਟ ਨੂਰਵਾਲਾ ਤੋਂ 5.6 ਕਿਲੋਮੀਟਰ ਦੂਰ ਬਲਵੰਤ ਸਿੰਘ ਪੁੱਤਰ ਬੀਰ ਸਿੰਘ ਵਾਸੀ ਮਨਾਵਾਂ ਦੇ ਖੇਤਾਂ ’ਚੋਂ ਚੀਨ ਦਾ ਬਣਿਆ ਡ੍ਰੋਨ ਬਰਾਮਦ ਕੀਤਾ ਗਿਆ। ਸੁਰੱਖਿਆ ਫੋਰਸਾਂ ਨੇ ਇਲਾਕੇ ਦੀ ਛਾਣਬੀਣ ਕੀਤੀ ਪਰ ਹੋਰ ਕੋਈ ਸ਼ੱਕੀ ਵਸਤੂ ਇਲਾਕੇ ਵਿੱਚੋ ਨਹੀਂ ਮਿਲੀ। ਇਸ ਮੌਕੇ ਸਬ ਡਿਵੀਜ਼ਨ ਭਿਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ, ਐੱਸਐੱਚਓ ਖੇਮਕਰਨ ਇੰਸਪੈਕਟਰ ਸ਼ਮਸ਼ੇਰ ਸਿੰਘ, ਬੀਐੱਸਐੱਫ ਦੇ ਕੰਪਨੀ ਕਮਾਂਡਰ ਚੰਦਰਸ਼ੇਖਰ, ਇੰਸਪੈਕਟਰ ਜਤਿੰਦਰ ਕੁਮਾਰ, ਜਵਾਨ ਅਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

Have something to say? Post your comment

More From Punjab

ਅਲਵਿਦਾ ਪਾਤਰ ਸਾਹਿਬ : ਪੰਜ ਤੱਤਾਂ 'ਚ ਵਿਲੀਨ ਹੋਏ ਪਦਮਸ਼੍ਰੀ ਸ਼ਾਇਰ ਡਾ.ਸੁਰਜੀਤ ਪਾਤਰ, ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ, ਹਰ ਅੱਖ ਸੀ ਨਮ

ਮਿੰਨੀ ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਹਾਦਸੇ 'ਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ; 7 ਲੋਕ ਜ਼ਖ਼ਮੀ

ਡੇਰਾਬੱਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਪਿਓ-ਧੀ ਹਲਾਕ , ਪਤਨੀ ਗੰਭੀਰ ਜ਼ਖ਼ਮੀ

ਪਾਬੰਦੀਸ਼ੁਦਾ ਦਵਾਈਆਂ ਦਾ ਰੂਟ ਪੰਚਕੁਲਾ ਤੋਂ ਹੁੰਦਾ ਸੀ ਡਾਇਵਰਟ, 70.42 ਲੱਖ ਪਾਬੰਦੀਸ਼ੁਦਾ ਗੋਲੀਆਂ ਤੇ 725 ਕਿੱਲੋ ਨਸ਼ੀਲੇ ਪਾਊਡਰ ਦਾ ਮਾਮਲਾ

ਮਹਿਲ ਕਲਾਂ 'ਚ ਸ਼ੱਕੀ ਹਾਲਾਤ ’ਚ 16 ਸਾਲਾ ਮੁੰਡੇ ਦੀ ਮੌਤ

ਖਡੂਰ ਦੀ ਲੋਕ ਲਹਿਰ ਦਾ ਅਸਰ,ਸੰਗਰੂਰ ਦੀ ਸਥਿਤੀ ਹੋਣ ਲੱਗੀ ਸਾਫ,ਬੁੱਢਾ ਜਰਨੈਲ ਦੇ ਸਕਦਾ ਹੈ, ਨਵੇਂ ਸ਼ੋਕਰਿਆਂ ਨੂੰ ਮਾਤ

ਸੁਖਪਾਲ ਖਹਿਰਾ 14 ਮਈ ਨੂੰ ਹਲਕਾ ਭਦੌੜ ਦੇ ਪਿੰਡਾਂ 'ਚ ਕਰਨਗੇ ਲੋਕ ਮਿਲਣੀਆਂ-ਪਿਰਮਲ ਸਿੰਘ ਧੌਲਾ

ਕਮਿਸ਼ਨਰੇਟ ਪੁਲਿਸ ਜਲੰਧਰ ਦੀ ਇੱਕ ਹੋਰ ਵੱਡੀ ਕਾਮਯਾਬੀ, 48 ਕਿੱਲੋ ਹੈਰੋਇਨ ਮਾਮਲੇ 'ਚ ਦੋ ਗੱਡੀਆਂ ਤੇ ਇੱਕ ਟਰੱਕ ਸਮੇਤ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਜਿੰਮ ਜਾ ਰਹੀ ਔਰਤ ਹੋਈ ਤੇਜ਼ ਰਫ਼ਤਾਰ ਕਾਰ ਦਾ ਸ਼ਿਕਾਰ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ

ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ: ਮੀਤ ਹੇਅਰ