Tuesday, May 14, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫਾਜ਼ਿਲਕਾ ਪੁਲਿਸ ਨੇ 56,52000 ਦੀ ਠੱਗੀ ਕਰਨ ਦੇ ਦੋਸ਼ 'ਚ ਪਤੀ-ਪਤਨੀ ਖਿਲਾਫ਼ ਧੋਖਾਧੜੀ ਦਾ ਮਾਮਲਾ ਕੀਤਾ ਦਰਜ

April 28, 2024 04:10 PM

ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ ਪਤੀ-ਪਤਨੀ ਖਿਲਾਫ਼ ਧੋਖਾਧੜੀ ਦਾ ਮੁੱਕਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਫਾਜ਼ਿਲਕਾ ਵਲੋਂ ਦਰਖ਼ਾਸਤ ਨੰਬਰ 204-ਸਪੈਸਲ ਪੀਸੀ ਮਿਤੀ 16 ਫਰਵਰੀ 2024 ਵਲੋਂ ਅਸ਼ੀਸ਼ਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਫਾਜ਼ਿਲਕਾ ਵਲੋਂ ਨੀਰਜ ਅਰੋੜਾ ਪੁੱਤਰ ਸ਼ਾਮ ਲਾਲ ਅਤੇ ਰੂਬੀ ਅਰੋੜਾ ਪਤਨੀ ਨੀਰਜ ਅਰੋੜਾ ਨੇ ਇੰਦਰਾ ਥਰਿਫਟ ਐਡ ਕ੍ਰੈਡਿਟ ਐਨ 2 -ਏ ਸਮੂਹਕਾਰੀ ਸੁਸਾਇਟੀ ਆਪਣੀ ਬ੍ਰਾਂਚ ਖੋਲ੍ਹ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਸੰਬੰਧ 'ਚ ਫਾਜ਼ਿਲਕਾ ਪੁਲਿਸ ਨੇ ਮੁੱਕਦਮਾ ਨੰਬਰ 65 ਮਿਤੀ 27 ਅਪ੍ਰੈਲ 2024 ਅ/ਧ 420,409,120-ਬੀ ਤਹਿਤ ਦੋਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Have something to say? Post your comment

More From Punjab

ਭਾਈ ਹਰਦੀਪ ਸਿੰਘ ਨਿੱਝਰ ਦਾ ਚੌਥਾ ਕਾਤਲ ਗਿ੍ਫ਼ਤਾਰ

ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਵੱਖ ਵੱਖ ਥਾਈਾ ਨੁੱਕੜ ਮੀਟਿੰਗਾਂ ਜਾਰੀ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਡੇ ਮਾਰਜਨ ਨਾਲ ਜਿੱਤਣਗੇ-ਗੁਰਪ੍ਰੀਤ ਸਿੰਘ ਸਿੱਧੂ

12ਵੀਂ 'ਚ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਪਿਤਾ ਵਿਦੇਸ਼ 'ਚ ਕਰਦੈ ਕੰਮ

ਵੱਡੀ ਖ਼ਬਰ : 12 ਦਿਨ ਬਾਅਦ ਪੁਲਿਸ ਦੇ ਹੱਥੀਂ ਚੜ੍ਹਿਆ ਬਾਬਾ ਬਲਵਿੰਦਰ ਸਿੰਘ ਦਾ ਕਾਤਲ, 19 ਸਾਲਾ ਕਾਤਲ ਨੂੰ ਫੜਨ ਲਈ ਪੁਲਿਸ ਨੇ ਬਣਾਈਆਂ ਸਨ 6 ਟੀਮਾਂ

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ