Monday, May 13, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ, ਇਸ ਦਿੱਗਜ 'ਤੇ ਖੇਡਿਆ ਦਾਅ

April 28, 2024 01:25 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਖਡੂਰ ਸਾਹਿਬ ਲੋਕ ਸਭਾ ਸੀਟ (Khadoor Sahib Lok Sabha Seat) ਤੋਂ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੂੰ ਉਮੀਦਵਾਰ ਐਲਾਨਿਆ ਹੈ। ਇਹ ਜਾਣਕਾਰੀ ਪਾਰਟੀ ਨੇ ਆਪਣੇ ਐਕਸ ਹੈਂਡਲ 'ਤੇ ਦਿੱਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਸਾਰੇ ਯਾਨੀ 13 ਦੀਆਂ 13 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ।

ਜਾਣੋ ਕਿਹੜੀ ਸੀਟ 'ਤੇ ਕਿਹੜਾ ਉਮੀਦਵਾਰ

1. ਡਾ. ਦਲਜੀਤ ਸਿੰਘ ਚੀਮਾ - ਗੁਰਦਾਸਪੁਰ

2.ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ - ਸ੍ਰੀ ਅਨੰਦਪੁਰ ਸਾਹਿਬ

3. ਐਨ ਕੇ ਸ਼ਰਮਾ - ਪਟਿਆਲਾ

4. ਅਨਿਲ ਜੋਸ਼ੀ - ਸ਼੍ਰੀ ਅੰਮ੍ਰਿਤਸਰ ਸਾਹਿਬ

5. ਬਿਕਰਮਜੀਤ ਸਿੰਘ ਖਾਲਸਾ - ਸ੍ਰੀ ਫਤਹਿਗੜ੍ਹ ਸਾਹਿਬ

6. ਰਾਜਵਿੰਦਰ ਸਿੰਘ (ਸਵ.ਸ. ਗੁਰਦੇਵ ਸਿੰਘ ਬਾਦਲ ਦੇ ਦੋਹਤੇ ) - ਫਰੀਦਕੋਟ

7. ਇਕਬਾਲ ਸਿੰਘ ਝੂੰਦਾਂ - ਸੰਗਰੂਰ

8. ਬੀਬਾ ਹਰਸਿਮਰਤ ਕੌਰ ਬਾਦਲ - ਬਠਿੰਡਾ

9. ਨਰਦੇਵ ਸਿੰਘ ਬੌਬੀ ਮਾਨ -ਫਿਰੋਜ਼ਪੁਰ

 10. ਰਣਜੀਤ ਸਿੰਘ ਢਿੱਲੋਂ - ਲੁਧਿਆਣਾ

11. ਸੋਹਣ ਸਿੰਘ ਠੰਡਲ - ਹੁਸ਼ਿਆਰਪੁਰ

12. ਮੋਹਿੰਦਰ ਸਿੰਘ ਕੇ.ਪੀ - ਜਲੰਧਰ

13. ਵਿਰਸਾ ਸਿੰਘ ਵਲਟੋਹਾ- ਖਡੂਰ ਸਾਹਿਬ

ਇਨ੍ਹਾਂ ਤੋਂ ਇਲਾਵਾ ਅਕਾਲੀ ਦਲ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਉਮੀਦਵਾਰ ਐਲਾਨਿਆ ਸੀ।

Have something to say? Post your comment

More From Punjab

ਬੀਤੀ ਰਾਤ ਤਿੰਨ ਦੁਕਾਨਾਂ ਵਿੱਚ ਚੋਰੀਆਂ ਹੋਣ ਕਾਰਨ ਦੁਕਾਨਦਾਰਾਂ ਵਲੋਂ ਸੜਕ ਜਾਮ ਲਾਇਆ ਧਰਨਾ,

ਸ਼੍ਰੋ.ਅ.ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਰੈਲੀ 'ਚ ਸ਼ਾਮਲ ਹੋਣ ਲਈ ਮਹਿਲਕਲਾਂ ਤੋਂ ਇਕ ਵੱਡਾ ਕਾਫਲਾ ਰਵਾਨਾ

ਵਿਜੀਲੈਂਸ ਦੀ ਵੱਡੀ ਕਾਰਵਾਈ ! ਫਰਜ਼ੀ ਅਨੁਭਵ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀ ਲੈਣ ਵਾਲੇ ਪੰਜਾਬ ਦੇ 128 ਅਧਿਆਪਕਾਂ ਖਿਲਾਫ਼ ਕੇਸ ਦਰਜ

ਸੜਕ ਹਾਦਸੇ 'ਚ ਇਕ ਮਜਦੂਰ ਦੀ ਮੌਤ

ਸੜਕ ਹਾਦਸੇ 'ਚ ਇਕ ਮਜਦੂਰ ਦੀ ਮੌਤ

ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਪਤਨੀ ਨੇ ਨਿਗਲਿਆ ਜ਼ਹਿਰ, ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ

ਕਿਸਾਨ, ਵਪਾਰੀਆਂ ਨੂੰ ਅਤੇ ਵਪਾਰੀ, ਕਿਸਾਨ ਯੂਨੀਅਨਾਂ ਨੂੰ ਬੋਲ ਰਹੇ ਨੇ ਲੋਟੂ ਟੋਲਾ

ਬਠਿੰਡਾ ਪੁਲਿਸ ਤੇ ਸੀਆਈ ਸਟਾਫ ਨੇ ਚੋਰੀ ਦੇ ਆਈਫੋਨ ਵੇਚਣ ਵਾਲਾ ਦੁਕਾਨਦਾਰ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ, 68 ਆਈਫੋਨ ਬਰਾਮਦ

ਅਲਵਿਦਾ ਪਾਤਰ ਸਾਹਿਬ : ਪੰਜ ਤੱਤਾਂ 'ਚ ਵਿਲੀਨ ਹੋਏ ਪਦਮਸ਼੍ਰੀ ਸ਼ਾਇਰ ਡਾ.ਸੁਰਜੀਤ ਪਾਤਰ, ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ, ਹਰ ਅੱਖ ਸੀ ਨਮ

ਮਿੰਨੀ ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਹਾਦਸੇ 'ਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ; 7 ਲੋਕ ਜ਼ਖ਼ਮੀ