Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ

January 28, 2022 12:21 AM
ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ
-----------------------------
ਸ਼ਾਹਕੋਟ 26 ਜਨਵਰੀ (ਲਖਵੀਰ ਵਾਲੀਆ) :- ਹਲਕਾ ਸ਼ਾਹਕੋਟ ਦੇ ਪਿੰਡ ਬਿੱਲੀ ਚਾਓ ਦੇ ਸਥਾਨ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਅਤੇ ਇਸ ਸਿਖਲਾਈ ਕੈੰਪ ਵਿਚ ਭਾਈ ਅਮਨਦੀਪ ਸਿੰਘ ਬਾਜਾਖਾਨਾ ਪਟਿਆਲਾ ਸ਼ਾਹੀ ਦਸਤਾਰ ਦੀ ਸਿਖਲਾਈ ਦੇਣਗੇ ਅਤੇ ਕੈਂਪ ਦੇ ਦੌਰਾਨ ਗੁਰ ਇਤਿਹਾਸ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਧਾਰਮਿਕ ਫ਼ਿਲਮਾਂ ਵੀ ਦਿਖਾਈਆ ਜਾਣਗੀਆਂ ਅਤੇ 31 ਜਨਵਰੀ ਨੂੰ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਇਸ ਮੌਕੇ ਭਾਈ ਪਾਲ ਸਿੰਘ ਫ਼ਰਾਸ਼ ਵਾਲੇ, ਬਲਜੀਤ ਸਿੰਘ ਮੱਲ੍ਹੀ, ਲਖਵੀਰ ਸਿੰਘ ਸਰਪੰਚ, ਸੁਖਵਿਦਰ ਸਿੰਘ ਸਾਬਕਾ ਗ੍ਰੰਥੀ, ਦਲਜੀਤ ਸਿੰਘ, ਕਰਨੈਲ ਸਿੰਘ, ਪਰਮਜੀਤ ਸਿੰਘ ਚੀਤਾ, ਦਰਸ਼ਨ ਸਿੰਘ ਸਿੱਧੂ, ਜੋਗਿੰਦਰ ਸਿੰਘ ਯੂ ਅੇੈਸ ਏ, ਹੈਡ ਗ੍ਰੰਥੀ ਗੁਰਦਿਆਲ  ਸਿੰੰਘ ਅਤੇ ਲਹਿੰਬਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ

Have something to say? Post your comment

More From Punjab

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

 ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ