Sunday, June 04, 2023
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਲੇਖਕਾਂ ਦੀ ਮਿੱਤਰ ਮਿਲਣੀ ਦਾ ਆਯੋਜਿਨ

January 28, 2022 12:15 AM

ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਲੇਖਕਾਂ ਦੀ ਮਿੱਤਰ ਮਿਲਣੀ ਦਾ ਆਯੋਜਿਨ

ਫਗਵਾੜਾ, 27 ਜਨਵਰੀ (    )  ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਵਲੋਂ ਇੱਕ ਮਿੱਤਰ ਮਿਲਣੀ ਦਾ ਆਯੋਜਿਨ ਅੰਤਰਰਾਸ਼ਟਰੀ ਪੱਤਰਕਾਰ ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਨਾਲ ਕੀਤੀ ਗਈ। ਸੰਖੇਪ ਪਰ ਸਹਾਇਕ ਸਮਾਗਮ 'ਚ ਬੋਲਦਿਆਂ ਪ੍ਰੋ: ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਸਿਆਸਤਦਾਨਾਂ ਨੇ ਪ੍ਰਵਾਸ ਦੇ ਰਾਹ ਤੋਰਿਆ ਹੈ ਅਤੇ ਪੰਜਾਬ ਦੇ ਨੌਜਵਾਨ ਕੁਝ ਮਜ਼ਬੂਰੀ ਵੱਸ ਅਤੇ ਕੁਝ ਆਪਣੇ ਭਵਿੱਖ ਨੂੰ ਸੁਆਰਨ ਲਈ ਵਿਦੇਸ਼ਾਂ ਵੱਲ ਚਾਲੇ ਪਾ ਰਹੇ ਹਨ। ਐਡਵੋਕੇਟ ਸੰਤੋਖ ਲਾਲ ਵਿਰਦੀ ਨੇ ਪੰਜਾਬ ਦੀ ਮੌਜੂਦਾ ਆਰਥਿਕ, ਸਮਾਜਿਕ, ਰਾਜਨੀਤਕ ਸਥਿਤੀ ਬਾਰੇ ਚਾਨਣਾ ਪਾਇਆ। ਪ੍ਰਧਾਨ ਜਸਵੰਤ ਸਿੰਘ ਗੰਡਮ ਨੇ ਇਸ ਸਮੇਂ ਪੰਜਾਬੀਆਂ ਦੇ ਪ੍ਰਵਾਸ ਨੂੰ ਦੁਖਾਂਤਕ ਕਿਹਾ ਅਤੇ ਸਿਆਸੀ ਲੋਕਾਂ ਵਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਧੱਕਣ ਲਈ ਨਿੱਤ ਨਵੀਆਂ ਪੇਸ਼ ਕੀਤੀਆਂ ਸਕੀਮਾਂ 'ਤੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੀ ਪੁਸਤਕ 'ਇੰਡੀਅਨ ਐਵਰੋਡ" ਬਾਰੇ ਵਿਸਥਾਰਪੂਰਵਕ ਵਿਚਾਰ ਦਿੱਤੇ। ਹੋਰਨਾਂ ਤੋਂ ਬਿਨ੍ਹਾਂ ਇਸ ਸਮੇਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਹਰਬੰਸ ਲਾਲ, ਰਵਿੰਦਰ ਚੋਟ, ਸੰਧੂ ਵਰਿਆਣਵੀ, ਗੁਰਮੀਤ ਸਿੰਘ, ਬਲਦੇਵ ਰਾਜ ਕੋਮਲ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Have something to say? Post your comment

More From Punjab

ਸ਼ਿਵ ਸੈਨਾ ਬਾਲ ਠਾਕਰੇ ਨੇ ਫੂਕਿਆ ਬਿ੍ਜ ਭੂਸ਼ਣ ਸ਼ਰਨ ਦਾ ਪੁਤਲਾ

 ਮਜੀਠੀਆ ਨੇ ਭਗਵੰਤ ਮਾਨ ਦੇ ਹੀ ਅੰਦਾਜ਼ 'ਚ ਦਿੱਤਾ 'ਇੱਕੋ ਥਾਲੀ ਦੇ ਚੱਟੇ-ਵੱਟੇ' ਵਾਲੇ ਟਵੀਟ ਦਾ ਜਵਾਬ

ਖੇਡਣ ਗਿਆ 10 ਸਾਲਾ ਬੱਚਾ ਘਰ ਨਹੀਂ ਮੁੜਿਆ, ਭੇਤ-ਭਰੇ ਹਾਲਾਤ 'ਚ ਹੋਇਆ ਲਾਪਤਾ

ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਜੱਫੀ 'ਤੇ CM ਮਾਨ ਨੇ ਕੱਸਿਆ ਤਨਜ਼

ਵਿਆਹ ਕਰਵਾ ਕੇ ਕੈਨੇਡਾ ਗਈ ਕੁੜੀ ਨੇ ਬਠਿੰਡਾ ਦੇ ਨੌਜਵਾਨ ਨਾਲ ਮਾਰੀ 46 ਲੱਖ ਦੀ ਠੱਗੀ, ਕੋਲ ਬੁਲਾ ਕੇ ਕਰਵਾਇਆ ਡਿਪੋਟ

ਪੰਜਾਬ ਸਰਕਾਰ ਦੀ ਅਨੋਖੀ ਪਹਿਲ ! ਗਰਮੀਆਂ ਦੀਆਂ ਛੁੱਟੀਆਂ 'ਚ ਵਿਦਿਆਰਥੀਆਂ ਨੰ ਰੋਜ਼ ਯਾਦ ਕਰਨਾ ਪਵੇਗਾ ਇਕ ਨਵਾਂ ਪੰਜਾਬੀ ਸ਼ਬਦ

ਟਿੱਪਰ ਨੇ ਮੋਟਰਸਾਈਕਲ ਚਾਲਕ ਨੂੰ ਕੁਚਲਿਆ, ਪਰਿਵਾਰਕ ਮੈਂਬਰਾਂ ਨੇ ਲਾਸ਼ ਰੱਖ ਕੇ ਮੁੱਖ ਸੜਕ 'ਤੇ ਲਾਇਆ ਜਾਮ

ਫ਼ਰੀਦਕੋਟ 'ਚ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਸਪੀਕਰ

ਹਰਿਆਣਾ ਦਾ ਹਿਮਾਚਲ ਤੋਂ ਆਉਂਦੇ ਰਾਵੀ-ਬਿਆਸ ਦਰਿਆਈ ਪਾਣੀਆਂ ’ਤੇ ਕੋਈ ਹੱਕ ਨਹੀਂ : ਸੁਖਬੀਰ ਬਾਦਲ

ਸਰਕਾਰੀ ਬੱਸਾਂ 'ਚੋਂ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਮਾਮਲੇ ਫੜੇ, ਬੱਸ ਚਲਾਉਂਦਿਆਂ ਮੋਬਾਈਲ ਸੁਣ ਕੇ ਸਵਾਰੀਆਂ ਨੂੰ ਖ਼ਤਰੇ ਵਿੱਚ ਪਾਉਂਦਾ ਡਰਾਈਵਰ ਫੜਿਆ