Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਰਿਵਾਰ ਬਾਜਾਂ ਵਾਲੇ ਦਾ" ਸ਼ਬਦ 10 ਨੂੰ ਹੋਵੇਗਾ ਰਿਲੀਜ਼:- ਗਾਇਕ ਮੁਹੰਮਦ ਇਰਸ਼ਾਦ

December 05, 2021 10:31 PM
ਪਰਿਵਾਰ ਬਾਜਾਂ ਵਾਲੇ ਦਾ" ਸ਼ਬਦ 10 ਨੂੰ ਹੋਵੇਗਾ ਰਿਲੀਜ਼:- ਗਾਇਕ ਮੁਹੰਮਦ ਇਰਸ਼ਾਦ
ਪੰਜਾਬੀ ਅਤੇ ਸੂਫ਼ੀ ਸੰਗੀਤ ਜਗਤ ਦੇ ਖੇਤਰ ਚ ਸਾਫ਼ ਸੁਥਰੀ ਮਿਆਰੀ ਤੇ ਸੱਭਿਆਚਾਰਕ ਗਾਇਕੀ ਸਦਕਾ ਲੱਖਾਂ ਹੀ ਸੰਗੀਤ ਪ੍ਰੇਮੀਆਂ ਤੇ ਸਰੋਤਿਆਂ ਦੇ ਦਿਲਾਂ ਤੇ ਆਪਣੀ ਮਿੱਠੀ ਦਿਲਕਸ਼ ਆਵਾਜ਼ ਰਾਹੀਂ ਰਾਜ ਕਰਦਾ ਆ ਰਿਹਾ ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ ਮੁਹੰਮਦ ਇਰਸ਼ਾਦ ਜਿਸ ਨੇ ਹੁਣ ਤੱਕ ਪੰਜਾਬੀ ਸੰਗੀਤ ਜਗਤ ਦੇ ਖੇਤਰ 'ਚ ਆਪਣੇ ਅਨੇਕਾਂ ਹੀ ਗੀਤ ਸਰੋਤਿਆਂ ਦੀ ਝੋਲੀ ਪਾਏ ਨੇ ਤੇ ਸਰੋਤਿਆਂ ਵੱਲੋਂ ਉਸਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਅਤੇ ਭਰਪੂਰ ਪਿਆਰ ਦਿੱਤਾ ਗਿਆ ਇਸੇ ਪਿਆਰ ਨੂੰ ਬਰਕਰਾਰ ਰੱਖਦਿਆਂ ਮੁਹੰਮਦ ਇਰਸ਼ਾਦ ਆਉਣ ਵਾਲੀ 10 ਦਸੰਬਰ ਨੂੰ ਸਾਹਿਬੇ ਕਮਾਲ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਗੀਤਕਾਰ ਬਿੰਦਰ ਵਿਰਕ ਦੀ ਕਲਮ ਨਾਲ ਕਲਮਬੱਧ ਕੀਤਾ ਸ਼ਬਦ "ਪਰਿਵਾਰ ਬਾਜਾਂ ਵਾਲੇ ਦਾ" ਲੈ ਕੇ ਸੰਗਤਾਂ ਦੀ ਕਚਹਿਰੀ 'ਚ ਹਾਜ਼ਰ ਹੋ ਰਿਹਾ ਹੈ।ਜਿਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਮੁਹੰਮਦ ਇਰਸ਼ਾਦ ਨੇ ਦੱਸਿਆ ਕਿ ਅੱਪ-ਬੀਟ ਮਿਊਜ਼ਿਕ ਕੰਪਨੀ ਵੱਲੋਂ 10 ਦਸੰਬਰ ਨੂੰ ਰਿਲੀਜ਼ ਕੀਤੇ ਜਾ ਰਹੇ ਇਸ ਸ਼ਬਦ ਦਾ ਮਿਊਜ਼ਿਕ ਅਸ਼ੋਕ ਸ਼ਰਮਾ ਅਤੇ ਵੀਡਿਓ ਨਰਿੰਦਰ ਕਾਮਰਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਸੰਗਤਾਂ ਭਰਪੂਰ ਪਿਆਰ ਦੇਣਗੀਆਂ।ਇਸ ਮੌਕੇ ਗਾਇਕ ਮੁਹੰਮਦ ਇਰਸ਼ਾਦ ਨੇ ਇਸ ਧਾਰਮਿਕ ਸ਼ਬਦ 'ਚ ਉਨ੍ਹਾਂ ਦਾ ਭਰਭੂਰ ਸਹਿਯੋਗ ਦੇਣ ਲਈ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਪੰਜਾਬ ਦੇ ਅਮੀਰ ਵਿਰਸੇ ਸੱਭਿਆਚਾਰ ਅਤੇ ਅਣਮੁੱਲੇ ਇਤਿਹਾਸ ਦੀ ਸਾਫ਼ ਸੁਥਰੀ ਗਾਇਕੀ ਰਾਹੀਂ ਸੇਵਾ ਕਰਦੇ ਰਹਿਣਗੇ।

Have something to say? Post your comment

More From Punjab

ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਹੋਏ ਅਕਾਲ ਚਲਾਣੇ ਦੇ ਗੰਭੀਰ ਸਮੇਂ ਉਤੇ ਭਾਈ ਰਾਜੋਆਣਾ ਨੂੰ ਜ਼ਮਾਨਤ ਦਿੱਤੀ ਜਾਵੇ : ਮਾਨ

ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਹੋਏ ਅਕਾਲ ਚਲਾਣੇ ਦੇ ਗੰਭੀਰ ਸਮੇਂ ਉਤੇ ਭਾਈ ਰਾਜੋਆਣਾ ਨੂੰ ਜ਼ਮਾਨਤ ਦਿੱਤੀ ਜਾਵੇ : ਮਾਨ

ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ

ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ

1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਲੀਡਰ ਕਮਲਨਾਥ ਵਿਰੁੱਧ ਕਾਰਵਾਈ ਦੀ ਰਿਪੋਰਟ ਕੀਤੀ ਤਲਬ

1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਲੀਡਰ ਕਮਲਨਾਥ ਵਿਰੁੱਧ ਕਾਰਵਾਈ ਦੀ ਰਿਪੋਰਟ ਕੀਤੀ ਤਲਬ

ਪ੍ਰੋਜੈਕਟ ਲਿੰਕਸ (Lynx) ਤਹਿਤ 21 ਕਿਲੋ ਸ਼ਕੀ ਡਰੱਗਜ਼ ਨਾਲ ਗ੍ਰਿਫਤਾਰ ਮਿਸੀਸਾਗਾ ਨਿਵਾਸੀ ਨੂੰ ਹੋਈ 13 ਸਾਲ ਤੋਂ ਵੱਧ ਦੀ ਸਜ਼ਾ

ਪ੍ਰੋਜੈਕਟ ਲਿੰਕਸ (Lynx) ਤਹਿਤ 21 ਕਿਲੋ ਸ਼ਕੀ ਡਰੱਗਜ਼ ਨਾਲ ਗ੍ਰਿਫਤਾਰ ਮਿਸੀਸਾਗਾ ਨਿਵਾਸੀ ਨੂੰ ਹੋਈ 13 ਸਾਲ ਤੋਂ ਵੱਧ ਦੀ ਸਜ਼ਾ

ਪਿੰਡ ਪਲਾਹੀ ਵਿਖੇ ਗਣਤੰਤਰ ਦਿਵਸ ਮਨਾਇਆ

ਪਿੰਡ ਪਲਾਹੀ ਵਿਖੇ ਗਣਤੰਤਰ ਦਿਵਸ ਮਨਾਇਆ

ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਲੇਖਕਾਂ ਦੀ ਮਿੱਤਰ ਮਿਲਣੀ ਦਾ ਆਯੋਜਿਨ

ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਲੇਖਕਾਂ ਦੀ ਮਿੱਤਰ ਮਿਲਣੀ ਦਾ ਆਯੋਜਿਨ

ਪੋਸਟਰ ਮੁਕਾਬਲੇ ਅਤੇ ਇੱਕ ਰੋਜ਼ਾ ਆਨਲਾਈਨ ਸੈਮੀਨਾਰ ਆਯੋਜਨ

ਪੋਸਟਰ ਮੁਕਾਬਲੇ ਅਤੇ ਇੱਕ ਰੋਜ਼ਾ ਆਨਲਾਈਨ ਸੈਮੀਨਾਰ ਆਯੋਜਨ

ਗਣਤੰਤਰ ਦਿਵਸ ਦੇ ਮੌਕੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਦਾ ਧਰਨਾ ਜਾਰੀ

ਗਣਤੰਤਰ ਦਿਵਸ ਦੇ ਮੌਕੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਦਾ ਧਰਨਾ ਜਾਰੀ

ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਲੇਖਕਾਂ ਦੀ ਮਿੱਤਰ ਮਿਲਣੀ ਦਾ ਆਯੋਜਿਨ

ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਲੇਖਕਾਂ ਦੀ ਮਿੱਤਰ ਮਿਲਣੀ ਦਾ ਆਯੋਜਿਨ

 ਬੱਚਿਆ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਨਾ ਜਰੂਰੀ: ਬੈਂਸ

ਬੱਚਿਆ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਨਾ ਜਰੂਰੀ: ਬੈਂਸ