Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

December 04, 2021 12:43 AM
ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ 
 
ਭੁਲੱਥ,3 ਦਸੰਬਰ (ਅਜੈ ਗੋਗਨਾ)- ਜ਼ਿਲ੍ਹੇ ਦੇ ਪਿੰਡ ਨੱਥੇਵਾਲ ਦਾ ਜੰਮਪਲ ਪਾਵਰਲਿਫਟਰ ਜਸਵਿੰਦਰ ਜੱਖੂ ਜੋ ਅੱਜਕਲ ਪਰਿਵਾਰ ਸਮੇਤ ਕਪੂਰਥਲਾ ਵਿਖੇਂ ਰਹਿ ਰਿਹਾ ਹੈ।ਵੱਲੋਂ ਬੀਤੇਂ ਦਿਨ ਪਾਵਰਲਿਫਟਿਗ ਅਤੇ ਬੈੱਚ ਪ੍ਰੈੱਸ ਦੇ ਗੌਆ ਚ’ ਹੋਈ ਚੈਪੀਅਨਸਿਪ ਵਿੱਚ ਭਾਗ ਲਿਆ ਸੀ। ਜਿਸ ਵਿੱਚ ਭਾਰਤ ਦੇ ਹਰੇਕ ਪ੍ਰਾਂਤ ਤੋ  ਖਿਡਾਰੀਆਂ ਨੇ ਭਾਗ ਲਿਆ। ਇਸ ਮੁਕਾਬਲੇ ਚ’  ਜਸਵਿੰਦਰ ਜੱਖੂ( ਨੱਥੇਵਾਲ ) ਨੇ ਆਪਣੇ 120 ਕਿੱਲੋਗ੍ਰਾਮ ਭਾਰ ਵਰਗ ਚ’ ਮਾਸਟਰ—2 ਕਲਾਸਿਕ ਕੈਟਾਗਰੀ ਇਕਿਉਪਡ ਵਿੱਚ 170 ਕਿਲੋ ਦੀ ਬੈੱਚ ਪ੍ਰੈੱਸ ਲਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ 2 ਗੋਲ਼ਡ ਮੈਡਲ ਜਿੱਤੇ। ਪਾਵਰਲਿਫਟਰ ਜਸਵਿੰਦਰ  ਜੱਖੂ (ਨੱਥੇਵਾਲ) ਨੇ ਦੱਸਿਆ ਕਿ ਪਾਵਰਲਿਫਟਿਗ ਦੀ ਸਪੋਰਟਿੰਗ ਟੀਮ ਮੈਂਬਰ ਜਿੰਨਾ ਚ’ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ (ਭੁਲੱਥ ) ਅਤੇ ਐਮਸੀ ਸ: ਸਤਨਾਮ ਸਿੰਘ ਵਾਲ਼ੀਆ ਜੀ ਦੇ ਸਾਂਝੇ ਸਹਿਯੋਗ ਅਤੇ ਪ੍ਰੇਰਣਾ ਸਦਕਾ ਅੱਜ ਮੈ 2 ਗੋਲ਼ਡ ਮੈਡਲ ਹਾਸਿਲ ਕੀਤੇ।
 
Have something to say? Post your comment

More From Punjab

ਨਹੀਂ ਰਹੇ ਫਿਲਮ ਜਗਤ ਤੇ ਰੰਗਮੰਚ ਦੇ ਪ੍ਰਸਿੱਧ ਅਦਾਕਾਰ ਵਿਜੈ ਸ਼ਰਮਾ

ਨਰਿੰਦਰ ਚੰਚਲ ਦੇ ਭਰਾ ਕ੍ਰਿਸ਼ਨ ਚੰਚਲ ‘ਆਪ’ ’ਚ ਸ਼ਾਮਲ

ਭਾਰਤੀ ਜਨਤਾ ਪਾਰਟੀ ਨੇ 27 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਸੀਟ

ਭਾਜਪਾ ਨੂੰ ਬਠਿੰਡਾ 'ਚ ਝਟਕਾ ਪ੍ਰਮੁੱਖ ਅਹੁਦੇਦਾਰ SAD 'ਚ ਸ਼ਾਮਲ

ਉਤਰ ਭਾਰਤ ਦੀ ਪਹਿਲੀ ਮਹਿਲਾ ਵੀਸੀ ਪ੍ਰੋ. ਇੰਦਰਜੀਤ ਕੌਰ ਦਾ ਦੇਹਾਂਤ, ਹਫਤਾ ਪਹਿਲਾਂ ਹੋਇਆ ਸੀ ਕੋਰੋਨਾ

ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਹਾਈਕੋਰਟ ਤੋਂ ਮਿਲੀ ਜ਼ਮਾਨਤ

ਗੁਰਦਾਸਪੁਰ ਚੰਦੂ ਵਡਾਲਾ ‘ਚ ਤਸਕਰਾਂ ਤੇ BSF ਦੌਰਾਨ ਗੋਲੀਬਾਰੀ, ਇੱਕ ਜਵਾਨ ਨੂੰ ਲੱਗੀ ਗੋਲੀ , 49 ਕਿਲੋ ਹੈਰੋਇਨ ਬਰਾਮਦ

ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਹੋਏ ਅਕਾਲ ਚਲਾਣੇ ਦੇ ਗੰਭੀਰ ਸਮੇਂ ਉਤੇ ਭਾਈ ਰਾਜੋਆਣਾ ਨੂੰ ਜ਼ਮਾਨਤ ਦਿੱਤੀ ਜਾਵੇ : ਮਾਨ

ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ

1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਲੀਡਰ ਕਮਲਨਾਥ ਵਿਰੁੱਧ ਕਾਰਵਾਈ ਦੀ ਰਿਪੋਰਟ ਕੀਤੀ ਤਲਬ