ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਗਤੀ ਸ਼ਕਤੀ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦੇ ਸੰਕਲਪ ਦੇ ਨਾਲ, ਅਸੀਂ ਅਗਲੇ 25 ਸਾਲਾਂ ਲਈ ਭਾਰਤ ਦੀ ਨੀਂਹ ਬਣਾ ਰਹੇ ਹਾਂ। ਇਹ ਰਾਸ਼ਟਰੀ ਮਾਸਟਰ ਪਲਾਨ 21 ਵੀਂ ਸਦੀ ਦੇ ਭਾਰਤ ਨੂੰ ਹੁਲਾਰਾ ਦੇਵੇਗਾ।