Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲਿਪ ਦਾ ਮੁੱਖ ਏਜੰਡਾ ਲੋਕ ਸੇਵਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਹੈ : ਵਿਧਾਇਕ ਬੈਂਸ

September 20, 2021 11:45 PM

 ਲਿਪ ਦਾ ਮੁੱਖ ਏਜੰਡਾ ਲੋਕ ਸੇਵਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਹੈ : ਵਿਧਾਇਕ ਬੈਂਸ
 -ਵਿਕਾਸ ਕਾਰਜਾਂ ਲਈ ਇਲਾਕਾ ਨਿਵਾਸੀਆਂ ਨੇ ਸ. ਬੈਂਸ ਨੂੰ ਕੀਤਾ ਸਨਮਾਨਿਤ

ਲੁਧਿਆਣਾ 20 ਸਤੰਬਰ ():- ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 38 ਵਿਚ ਕੌਸਲਰ ਕੋਟੇ ‘ਚੋ 67 ਲੱਖ ਦੀ ਲਾਗਤ ਨਾਲ ਰਵਿੰਦਰਾ ਕਲੋਨੀ ਦੇ ਨਾਲ ਲੰਿਕ ਗਲੀਆਂ, ਚਿਮਨੀ ਰੋਡ, ਕਲਗੀਧਰ ਰੋਡ ਅਤੇ ਨਿਊ ਅੰਗਦ ਕਲੋਨੀ ਦੀਆ ਗਲੀਆ ਬਣਾਉਣ ਦੇ ਕੰਮ ਦੀ ਸ਼ੁਰੂਆਤ  ਕਰਵਾਈ ਸੀ। ਜਿਸ ਦੇ ਪੂਰਾ ਹੋਣ ਤੇ ਵਾਰਡ ਵਾਸੀਆ ਵੱਲੋ ਉਹਨਾ ਨੂੰ ਵਿਕਾਸ ਪੁਰਸ਼ ਵੱਜੋ ਸਨਮਾਨਿਤ ਕਰਦੇ ਹੋਏ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਵਾਰਡ ਦੇ ਕੌਸਲਰ ਕੁਲਦੀਪ ਸਿੰਘ ਬਿੱਟਾ ਵੀ ਮੌਜੂਦ ਸਨ।ਇਸ ਦੌਰਾਨ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦੇ ਹੋਏ ਸ. ਬੈਂਸ ਨੇ ਕਿਹਾ ਕਿ ਹਰ ਨੁਮਾਇੰਦਾ ਤੁਹਾਡੀਆ ਵੋਟਾ ਨਾਲ ਹੀ ਵਿਧਾਇਕ ਅਤੇ ਕੌਸਲਰ ਬਣਦਾ ਹੈ ਅਤੇ ਸਾਡਾ ਵੀ ਇਹ ਫਰਜ ਬਣਦਾ ਹੈ ਕਿ ਅਸੀ ਇਲਾਕਾ ਨਿਵਾਸੀਆ ਦੀ ਆਵਾਜ ਬਣ ਕੇ ਵੱਧ ਤੋ ਵੱਧ ਵਿਕਾਸ ਕਾਰਜ ਕਰਵਾਉਦੇ ਹੋਏ ਤੁਹਾਡੇ ਨਿੱਜੀ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਈਏ।ਕਿਉ ਕਿ ਹਲਕਾ ਨਿਵਾਸੀ ਸਾਡੇ ਪਰਿਵਾਰਿਕ ਮੈਬਰਾ ਵਾਂਗ ਹਨ।ਉਹਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਮੁੱਖ ਏਜੰਡਾ ਹੀ ਲੋਕ ਸੇਵਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਹੈ।ਇਸ ਮੌਕੇ ਹੋਰਨਾ ਤੋ ਇਲਾਵਾ ਬਲਜਿੰਦਰ ਸਿੰਘ ਸੱਗੂ, ਮਲਕੀਤ ਸਿੰਘ ਜੱਜ, ਪ੍ਰਧਾਨ ਕੁਲਵੰਤ ਸਿੰਘ, ਜਸਵੰਤ ਸਿੰਘ ਬੂਲੱਰ, ਅਵਤਾਰ ਸਿੰਘ ਲੋਟੇ (ਪ੍ਰਧਾਨ ਗ.ਤੇਗ ਬਹਾਦੁਰ ਸਾਹਿਬ), ਜਸਪਾਲ ਸਿੰਘ ਹੂੰਜਣ (ਪ੍ਰਧਾਨ ਗ.ਕਲਗੀਧਰ ਸਾਹਿਬ), ਬਾਬਾ ਦਲੇਰ ਸਿੰਘ, ਮਨਪ੍ਰੀਤ ਸਿੰਘ, ਤਰਲੋਚਨ ਸਿੰਘ, ਡਾ.ਰੇਸ਼ਮ ਸਿੰਘ, ਇੰਦਰਜੀਤ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ ਸੱਗੂ, ਦਰਸ਼ਨ ਸਿੰਘ, ਗੁਰਦੀਪ ਸਿੰਘ, ਗੂਲਜਾਰ ਸਿੰਘ, ਮਨੌਹਰ ਸਿੰਘ, ਹਰਚਰਨ ਸਿੰਘ, ਅਜੀਤ ਸਿੰਘ, ਡਾ. ਨਰਿੰਦਰ, ਜਗਵਿੰਦਰ ਕਾਨੀ, ਮਨਜੀਤ ਭੌਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

Have something to say? Post your comment

More From Punjab

Huge traffic jams in Jalandhar after police officer’s vehicle runs 2 girls over

Huge traffic jams in Jalandhar after police officer’s vehicle runs 2 girls over

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ, ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ…

ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ, ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ…

ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ‘ਤੇ ਹਰੇਕ ਕਿਸਾਨ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ : CM ਕੇਜਰੀਵਾਲ

ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ‘ਤੇ ਹਰੇਕ ਕਿਸਾਨ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ : CM ਕੇਜਰੀਵਾਲ

ਹਰੀਸ਼ ਰਾਵਤ ਦੀ ਰਾਹੁਲ ਨੂੰ ਅਪੀਲ,’ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਕਰੋ ਮੁਕਤ’

ਹਰੀਸ਼ ਰਾਵਤ ਦੀ ਰਾਹੁਲ ਨੂੰ ਅਪੀਲ,’ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਕਰੋ ਮੁਕਤ’

ਤਰਨਤਾਰਨ ਦੇ ਖੇਮਕਰਨ ‘ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਬੈਗ ਬਰਾਮਦ

ਤਰਨਤਾਰਨ ਦੇ ਖੇਮਕਰਨ ‘ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਬੈਗ ਬਰਾਮਦ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਯੂਪੀ ਸਰਕਾਰ-ਸੁਪਰੀਮ ਕੋਰਟ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਯੂਪੀ ਸਰਕਾਰ-ਸੁਪਰੀਮ ਕੋਰਟ

ਆਗਰਾ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ

ਆਗਰਾ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ

ਲਖਬੀਰ ਸਿੰਘ ਹੱਤਿਆ ਤੇ ਇਸ ਨਾਲ ਸਬੰਧ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਂਚ ਲਈ ਬਣਾਈ SIT

ਲਖਬੀਰ ਸਿੰਘ ਹੱਤਿਆ ਤੇ ਇਸ ਨਾਲ ਸਬੰਧ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਂਚ ਲਈ ਬਣਾਈ SIT

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ