Monday, September 15, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗਾਇਕ "ਲੱਕੀ ਸਿੰਘ ਦੁਰਗਾਪੁਰੀਆ "ਜੱਟਾ ਵੇ ਜੱਟਾ " ਗੀਤ ਨਾਲ ਫਿਰ ਚਰਚਾ ਚ

September 14, 2021 11:24 PM
ਗਾਇਕ "ਲੱਕੀ ਸਿੰਘ ਦੁਰਗਾਪੁਰੀਆ  "ਜੱਟਾ ਵੇ ਜੱਟਾ " ਗੀਤ ਨਾਲ ਫਿਰ ਚਰਚਾ ਚ
 
ਗਾਇਕ ਲੱਕੀ ਸਿੰਘ ਦੁਰਗਾਪੁਰੀਆ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।ਆਪਣੇ ਨਵੇਂ ਨਵੇਂ ਗੀਤਾਂ ਨਾਲ ਹਮੇਸ਼ਾ ਚਰਚਾ ਚ ਰਹਿੰਦਾ ਹੈ।ਉਸਦੇ ਗੀਤ ਨੌਜਵਾਨ ਦਿਲਾਂ ਦੀ ਧੜਕਣ ਹਨ।ਹੁਣੇ ਹੁਣੇ ਉਸਦਾ 'ਜੱਟਾ ਵੇ ਜੱਟਾ' ਦੋਗਾਣਾ ਰਿਲੀਜ਼ ਹੋਇਆ ਹੈ।ਇਸ ਬਾਬਤ ਜਾਣਕਾਰੀ ਦਿੰਦਿਆਂ ਪ੍ਰੌਡਿਉਸਰ ਅਤੇ ਕੰਪਨੀ " ਬੋਰਨ ਕਿੰਗ ਰਿਕਾਰਡਜ਼ " ਦੀ ਮਾਲਕ   ਸੰਦੀਪ ਕੌਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਚ ਲੱਕੀ ਦੁਰਗਾਪੁਰੀਆ ਦਾ ਸਾਥ ਦਿੱਤਾ ਹੈ ਸੁਰਾਂ ਦੀ ਮਲਿਕਾ ਆਵਾਜ ਦੀ ਜਾਦੂਗਰ ਗੁਰਲੇਜ਼ ਅਖਤਰ ਨੇ।ਇਸ ਦੋਗਾਣੇ ਦਾ ਮਿਊਜ਼ਿਕ " ਦ ਚੀਫ" ਵਲੋਂ ਤਿਆਰ ਕੀਤਾ ਗਿਆ ਇਸ ਗੀਤ ਨੂੰ " ਹੈਪੀ ਬਲਾਚੌਰ " ਨੇ ਲਿਖਿਆ ਗਿਆ ਇਸ ਸਿੰਗਲ ਟਰੈਕ ਦਾ ਵੀਡੀਓ "ਯੂ ਵੀ ਏ ਫਿਲਮਜ਼ " ਵਲੋਂ ਕੀਤਾ ਗਿਆ ਇਹ ਪਰੋਜੈਕਟ " ਸੌਰਵ ਸਹੋਤਾ" ਦੀ ਦੇਖ ਰੇਖ ਚ ਤਿਆਰ ਕੀਤਾ ਗਿਆ ਹੈ।ਗਾਇਕ ਅਤੇ ਲੀਜ਼ੈਂਡ ਸਟਾਰ ਜੈਜ਼ੀ ਬੀ ਦੇ ਆਸ਼ੀਰਵਾਦ ਨਾਲ ਤਿਆਰ ਇਸ ਗੀਤ ਨੂੰ ਸੰਦੀਪ ਕੌਰ ਦੁਰਗਾਪੁਰੀਆ ਨੇ ਆਪਣੀ ਕੰਪਨੀ " ਬੋਰਨ ਕਿੰਗ ਰਿਕਾਰਡਜ਼"  ਦੇ ਯੂਟਿਊਬ ਚੈਨਲ ਦੇ ਨਾਲ ਨਾਲ "ਆਈ ਟਿਊਨਜ਼ " "ਸਪੋਟੀਫਾਈ " ਐਮਾਜੋਨ ਮਿਊਜ਼ਿਕ" ਅਤੇ ਬਾਕੀ ਸਾਰੇ ਸਟੋਰਸ ਤੇ ਰੀਲੀਜ਼ ਕੀਤਾ ਹੈ " ਇਸ ਗੀਤ ਨੂੰ ਸਰੋਤਿਆਂ ਵਲੋ ਬਹੁਤ ਪਿਆਰ ਮਿਲ ਰਿਹਾ ਹੈ।
ਸਤਨਾਮ ਸਿੰਘ ਮੱਟੂ

Have something to say? Post your comment

More From Punjab

पूर्णिया रैली में नीतीश ने NDA पर जताया भरोसा, विपक्ष पर साधा निशाना

पूर्णिया रैली में नीतीश ने NDA पर जताया भरोसा, विपक्ष पर साधा निशाना

राजस्थान: फेसबुक पर शुरू हुई प्रेम कहानी का दर्दनाक अंत, प्रेमी ने की प्रेमिका की हत्या

राजस्थान: फेसबुक पर शुरू हुई प्रेम कहानी का दर्दनाक अंत, प्रेमी ने की प्रेमिका की हत्या

अमेरिका-चीन के बीच टिकटॉक पर बनी सहमति, ट्रंप ने दिए संकेत

अमेरिका-चीन के बीच टिकटॉक पर बनी सहमति, ट्रंप ने दिए संकेत

Asia Cup 2025: ਹੱਥ ਨਾ ਮਿਲਾਉਣ ਦੇ ਵਿਵਾਦ ਨੇ ਫੜਿਆ ਤੂਲ, ਪੀ.ਸੀ.ਬੀ. ਨੇ ਅਧਿਕਾਰੀ ਸਸਪੈਂਡ ਕੀਤਾ

Asia Cup 2025: ਹੱਥ ਨਾ ਮਿਲਾਉਣ ਦੇ ਵਿਵਾਦ ਨੇ ਫੜਿਆ ਤੂਲ, ਪੀ.ਸੀ.ਬੀ. ਨੇ ਅਧਿਕਾਰੀ ਸਸਪੈਂਡ ਕੀਤਾ

ਖਨੌਰੀ ਸਰਹੱਦ ’ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲਾ: ਸੀਬੀਆਈ ਜਾਂਚ ਲਈ ਪਟੀਸ਼ਨ ਦੀ ਸੁਣਵਾਈ ਟਲੀ

ਖਨੌਰੀ ਸਰਹੱਦ ’ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲਾ: ਸੀਬੀਆਈ ਜਾਂਚ ਲਈ ਪਟੀਸ਼ਨ ਦੀ ਸੁਣਵਾਈ ਟਲੀ

ਬਰਮਿੰਘਮ ਵਿੱਚ ਸਿੱਖ ਲੜਕੀ ਨਾਲ ਨਸਲੀ ਹਮਲਾ, ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ

ਬਰਮਿੰਘਮ ਵਿੱਚ ਸਿੱਖ ਲੜਕੀ ਨਾਲ ਨਸਲੀ ਹਮਲਾ, ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ

ਨਨਕਾਣਾ ਸਾਹਿਬ ਯਾਤਰਾ ਰੋਕ ਮਾਮਲਾ ਭਖਿਆ, ਅਕਾਲੀ ਦਲ ਨੇ ਕੇਂਦਰ ਸਰਕਾਰ ਤੋਂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ

ਨਨਕਾਣਾ ਸਾਹਿਬ ਯਾਤਰਾ ਰੋਕ ਮਾਮਲਾ ਭਖਿਆ, ਅਕਾਲੀ ਦਲ ਨੇ ਕੇਂਦਰ ਸਰਕਾਰ ਤੋਂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ

ਬਠਿੰਡਾ ਦੀ ਪੰਚਾਇਤ ਵੱਲੋਂ ਪਰਵਾਸੀ ਮਜ਼ਦੂਰਾਂ ’ਤੇ ਪੰਜ ਸਖ਼ਤ ਨਿਯਮ, ਵਿਵਾਦ ਤੇਜ਼

ਬਠਿੰਡਾ ਦੀ ਪੰਚਾਇਤ ਵੱਲੋਂ ਪਰਵਾਸੀ ਮਜ਼ਦੂਰਾਂ ’ਤੇ ਪੰਜ ਸਖ਼ਤ ਨਿਯਮ, ਵਿਵਾਦ ਤੇਜ਼

ਦਿੱਲੀ ਰਿੰਗ ਰੋਡ 'ਤੇ ਦਰਦਨਾਕ ਹਾਦਸਾ: ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਮੌਤ, ਪਤਨੀ ਗੰਭੀਰ

ਦਿੱਲੀ ਰਿੰਗ ਰੋਡ 'ਤੇ ਦਰਦਨਾਕ ਹਾਦਸਾ: ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਮੌਤ, ਪਤਨੀ ਗੰਭੀਰ

ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦੀ ਅੰਤਰਿਮ ਲਕੀਰ

ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦੀ ਅੰਤਰਿਮ ਲਕੀਰ