ਪੁਰਾਤਨ ਵੈਦਿਕ ਉਪਚਾਰ ਨੂੰ ਮੁੜ ਉਤਾਹ ਚੁੱਕਣ ਵਿੱਚ ਸੁਪਰ ਡੇ ਦਾ ਅਹਿਮ ਰੋਲ:- ਦੀਪ, ਸੰਦੀਪ
ਜੰਡਿਆਲਾ ਗੁਰੂ 14 ਸਤੰਬਰ (ਕੁਲਜੀਤ ਸਿੰਘ) ਸਿਹਤ ਦੀ ਚੰਗੀ ਤਰ੍ਹਾ ਸਾਂਭ ਸੰਭਾਲ ਅਤੇ ਤੰਦਰੁਸਤ ਸੁੰਦਰ ਸਡੋਲ ਸਰੀਰ ਨੂੰ ਬਣਾਉਣ ਦੇ ਮੁੱਖ ਮਿਸ਼ਨ ਨਾਲ ਦਿਨ ਬ ਦਿਨ ਬੁਲੰਦੀ ਆ ਨੂੰ ਛੂਹ ਰਹੀ ਸੁਪਰ ਡੇ ਮਾਰਕਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋ ਵੈਦਿਕ ਹੈਲਥ ਰਹੀ ਪੰਜਾਬ ਦੇ ਨਾਲ ਨਾਲ ਭਾਰਤ ਦੀਆਂ ਹੋਰ ਵੀ ਵੱਖ ਵੱਖ ਸਟੇਟਾ ਵਿੱਚ ਆਪਣੇ ਪ੍ਰੋਡਕਟਸ ਦਾ ਲੋਹਾ ਮਨਵਾਕੇ ਬੁਲੰਦੀ ਆ ਤੇ ਛੂਹ ਰਹੀ ਹੈ ।ਤੇ ਇਸੇ ਹੀ ਲੜੀ ਤਹਿਤ ਗੁਰੂ ਨਗਰੀ ਤੇ ਸਿਫਤੀ ਦਾ ਘਰ ਦਾ ਮਾਣ ਪ੍ਰਾਪਤ ਕਰਨ ਵਾਲਾ ਅੰਮ੍ਰਿਤਸਰ ਸ਼ਹਿਰ ਵਿਖੇ ਅੱਜ ਆਪਣੇ ਵੈਦਿਕ ਹੈਲਥ ਸੈਂਟਰ ਦੀ ਸ਼ੁਰੂਆਤ ਕਰਦੇ ਹੋਏ ਸੁਪਰ ਡੇ ਕੰਪਨੀ ਵੱਲੋ ਵੈਦਿਕ ਪ੍ਰੋਡਕਟਸ ਰਹੀ ਹੈਲਥ ਨੂੰ ਠੀਕ ਢੰਗ ਨਾਲ ਰੱਖਣ ਵਾਸਤੇ ਉਚ ਪੱਧਰੀ ਸੈਮੀਨਾਰ ਕਰਵਾਇਆ ਗਿਆ। ਅਤੇ ਇਸ ਕੰਪਨੀ ਨੂੰ ਉਚੇ ਮੁਕਾਮ ਤੇ ਪਹੁੰਚਣ ਵਾਲੇ ਭੈਣਾ ਤੇ ਵੀਰਾਂ ਨੂੰ ਸਟੇਜ ਤੇ ਬੁਲਾ ਕੇ ਸੁਪਰ ਡੇ ਟਰਾਫੀਆ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੰਪਨੀ ਦੇ ceo ਫਾਉਂਡਰ ਮਿਸਟਰ ਦੀਪ ਸਿੰਘ, ਡਾਇਰੈਕਟਰ ਮਿਸਟਰ ਸੰਦੀਪ ਸਿੰਘ, ਡਾਇਰੈਕਟਰ ਸਰਬਜੀਤ ਕੌਰ, ਵੇਰਕਾ ਸੈਂਟਰ ਹੈਡ ਪਰਕਾਸ਼ ਹਸਤੀ, ਮੁਖਤਾ ਸ਼ਰਮਾ ,ਲਖਾ ਸਿੰਘ, ਜਸਪ੍ਰੀਤ ਕੌਰ, ਅਕਵਿੰਦਰ ਕੌਰ,ਗੁਰਮੀਤ ਸਿੰਘ ਆਦਿ ਤੋਂ ਅੰਨੂ ਦੀਦੀ ਵੀ ਹਾਜਰ ਸਨ ਜਿੰਨਾ ਨੇ ਘਰੇਲੂ ਕੰਮ ਕਰਨ ਦੌਰਾਨ ਹੋਰਨਾ ਔਰਤਾ ਨੂੰ ਸੁਪਰ ਡੇ ਕੰਪਨੀ ਦੇ ਪ੍ਰੋਡਕਟਸ ਰਹੀ ਜਾਣਕਾਰੀ ਦਿੱਤੀ ਤੇ ਉਹਨਾ ਦੀ ਸਿਹਤ ਵਿਚ ਲਾਭ ਪਹੁੰਚਾਇਆ ।