Sunday, September 14, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦੇ ਇਸ ਸ਼ਖਸ ਕੋਲ ਹੈ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦਾ ਸਾਈਕਲ…

September 14, 2021 03:38 PM

ਮਨੁੱਖ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੁਝ ਵੀ ਕਰ ਸਕਦਾ ਹੈ।ਇਸਦੀ ਤਾਜ਼ਾ ਉਦਾਹਰਨ ਸਮਰਾਲਾ ‘ਚ ਦੇਖਣ ਨੂੰ ਮਿਲੀ ਹੈ ਜਿੱਥੇ ਵਿਅਕਤੀ ਨੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਸਾਈਕਲ ਸੰਭਾਲ ਕੇ ਰੱਖੀ ਹੋਈ ਹੈ।ਇਸ ਸਾਈਕਲ ਦੀ ਕੀਮਤ 50 ਲੱਖ ਰੁਪਏ ਵੀ ਲੱਗ ਗਈ,

ਪਰ ਉਨ੍ਹਾਂ ਨੇ ਇਸ ਨੂੰ ਵੇਚਿਆ ਨਹੀਂ।ਦੱਸਣਯੋਗ ਹੈ ਕਿ ਸਾਈਕਲ ਦੇ ਟਾਇਰ ਲੱਕੜ ਦੇ ਹਨ ਅਤੇ ਇਸ ਨੂੰ ਚਲਾਉਣ ਲਈ ਚੇਨ ਤੱਕ ਨਹੀਂ ਹੈ।ਸਖਸ਼ ਅਜੇ ਵੀ ਇਸ ਸਾਈਕਲ ਨੂੰ ਚਲਾ ਰਿਹਾ ਹੈ, ਜਿਸ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ।

Have something to say? Post your comment

More From Punjab

ਨਿਊਜ਼ੀਲੈਂਡ ਇਮੀਗ੍ਰੇਸ਼ਨਨੇ ਧੋਖਾਧੜੀ ਦੇ ਕੇਸ ’ਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਕੀਤਾ ਸਵਾਗਤ -ਹਰਜਿੰਦਰ ਸਿੰਘ ਬਸਿਆਲਾ-

ਨਿਊਜ਼ੀਲੈਂਡ ਇਮੀਗ੍ਰੇਸ਼ਨਨੇ ਧੋਖਾਧੜੀ ਦੇ ਕੇਸ ’ਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਕੀਤਾ ਸਵਾਗਤ -ਹਰਜਿੰਦਰ ਸਿੰਘ ਬਸਿਆਲਾ-

ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ  ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ

ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ

ਕਲਾਊਡ-ਸੀਡਿੰਗ CLOUD-SEEDING 

ਕਲਾਊਡ-ਸੀਡਿੰਗ CLOUD-SEEDING 

ਇਤਿਹਾਸ, ਸੁੰਦਰਤਾ ਅਤੇ  ਸਭਿਆਚਾਰ ਦਾ ਦੇਸ਼.ਸਪੇਨ

ਇਤਿਹਾਸ, ਸੁੰਦਰਤਾ ਅਤੇ  ਸਭਿਆਚਾਰ ਦਾ ਦੇਸ਼.ਸਪੇਨ

बरेली में एक्ट्रेस दिशा पाटनी के घर के बाहर फायरिंग, गैंग ने ली जिम्मेदारी

बरेली में एक्ट्रेस दिशा पाटनी के घर के बाहर फायरिंग, गैंग ने ली जिम्मेदारी

ग्वालियर में लिव-इन पार्टनर पर गोलीबारी, आरोपी गिरफ्तार

ग्वालियर में लिव-इन पार्टनर पर गोलीबारी, आरोपी गिरफ्तार

ਕਾਂਡਲਾ-ਮੁੰਬਈ ਸਪਾਈਸਜੈੱਟ ਜਹਾਜ਼ ਹਾਦਸੇ ਤੋਂ ਬਚਿਆ, 75 ਯਾਤਰੀ ਸੁਰੱਖਿਅਤ

ਕਾਂਡਲਾ-ਮੁੰਬਈ ਸਪਾਈਸਜੈੱਟ ਜਹਾਜ਼ ਹਾਦਸੇ ਤੋਂ ਬਚਿਆ, 75 ਯਾਤਰੀ ਸੁਰੱਖਿਅਤ

ਅਜਨਾਲਾ: ਪ੍ਰਾਈਵੇਟ ਡਾਕਟਰ ‘ਤੇ ਗੋਲੀਆਂ, ਹਾਲਤ ਨਾਜ਼ੁਕ

ਅਜਨਾਲਾ: ਪ੍ਰਾਈਵੇਟ ਡਾਕਟਰ ‘ਤੇ ਗੋਲੀਆਂ, ਹਾਲਤ ਨਾਜ਼ੁਕ

ਏਸ਼ੀਆ ਕੱਪ 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਬਿਆਨ,

ਏਸ਼ੀਆ ਕੱਪ 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਬਿਆਨ, "ਸਬੰਧ ਸੁਧਰਣ ਤੱਕ ਨਾ ਕ੍ਰਿਕਟ ਹੋਵੇ, ਨਾ ਕਾਰੋਬਾਰ"

ਟੈਕਸਾਸ ਵਿੱਚ ਭਾਰਤੀ ਮੋਟਲ ਮੈਨੇਜਰ ਦੀ ਕੁਹਾੜੀ ਨਾਲ ਹੱਤਿਆ

ਟੈਕਸਾਸ ਵਿੱਚ ਭਾਰਤੀ ਮੋਟਲ ਮੈਨੇਜਰ ਦੀ ਕੁਹਾੜੀ ਨਾਲ ਹੱਤਿਆ