Thursday, October 23, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਨਹਿਰੂ ਕਾਲਜ ਵਿਖੇ ਵਿਦਿਆਰਥੀਆਂ ਜਤਾਇਆ ਰੋਸ

September 13, 2021 09:36 PM

ਨਹਿਰੂ ਕਾਲਜ ਵਿਖੇ ਵਿਦਿਆਰਥੀਆਂ ਜਤਾਇਆ ਰੋਸ
ਕਿਹਾ, ਵਿਦਿਆਰਥੀ ਵਿਰੋਧੀ ਨੀਤੀਆਂ ਖਿਲਾਫ਼ 14 ਸਤੰਬਰ ਨੂੰ ਕਾਲਜ ਪ੍ਰਸ਼ਾਸ਼ਨ ਦੇ ਖਿਲਾਫ਼ ਉਲੀਕਿਆ ਜਾਵੇਗਾ ਸੰਘਰਸ਼

ਮਾਨਸਾ, 13 ਸਤੰਬਰ, (ਨਾਨਕ ਸਿੰਘ ਖੁਰਮੀ): ਅੱਜ  ਐਸ.ਸੀ/ਐਸ.ਟੀ ਵਿਦਿਆਰਥੀਆਂ ਤੋਂ ਕਾਲਜ ਪ੍ਰਸ਼ਾਸ਼ਨ ਵੱਲੋਂ ਜਬਰਦਸਤੀ ਪੀ.ਟੀ.ਏ ਫੰਡ ਵਸੂਲਣ ਦੇ ਖਿਲਾਫ਼ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਇਸਾ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਪਹਿਲਾਂ ਹੀ ਸਿੱਖਿਆ ਬਜਟ ਘਟਾ ਕੇ ਪੰਜਾਬ ਤੇ ਕੇਂਦਰ ਸਰਕਾਰ ਵਿਦਿਆਰਥੀ ਨੂੰ ਸਿੱਖਿਆ ਤੋਂ ਦੂਰ ਕਰ ਰਹੀ ਹੈ, ਉਸੇ ਤਰ੍ਹਾਂ ਹੀ ਕਾਲਜ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀ ਤੋਂ ਜਬਰਦਸਤੀ ਪੀ.ਟੀ.ਏ ਫੰਡ ਵਸੂਲਿਆ ਜਾ ਰਿਹਾ ਹੈ ਜੋ ਕਿ ਸ਼ਰੇਆਮ ਵਿਦਿਆਰਥੀਆਂ ਦੀ ਲੁੱਟ ਹੈ। ਉਹਨਾਂ ਕਿਹਾ ਕਿ ਕਾਲਜ ਪ੍ਰਸ਼ਾਸ਼ਨ ਦੀ ਇਸ ਧੱਕੇਸ਼ਾਹੀ ਕਰਕੇ ਕਾਲਜ ਅੰਦਰ ਵਿਦਿਆਰਥੀਆਂ ਦਾ ਦਾਖਲਾ ਘੱਟ ਰਿਹਾ ਹੈ, ਤੇ ਕਾਲਜ ਪ੍ਰਸ਼ਾਸ਼ਨ ਵੱਲੋਂ ਆਪਣੀ ਹੀ ਮਰਜ਼ੀ ਨਾਲ ਕੰਪਿਊਟਰ ਡਿਪਾਰਟਮੈਂਟ ਦੇ ਕੁੱਝ ਕੋਰਸ ਬੰਦ ਕੀਤੇ ਜਾ ਰਹੇ ਹਨ, ਜਿਸ ਸੰਬੰਧੀ ਵਿਦਿਆਰਥੀਆਂ ਨੂੰ ਫੋਨ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖਿਲ ਲੈਣ ਲਈ ਕਿਹਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਕੰਪਿਊਟਰ ਕੋਰਸ ਤਾਂ ਬੰਦ ਕੀਤੇ ਜਾ ਰਹੇ ਹਨ ਕਿਉਂਕਿ ਇਹਨਾਂ ਕਲਾਸਾਂ ਵਿੱਚ ਦਲਿਤ ਵਿਦਿਆਰਥੀਆਂ ਦਾ ਜਿਆਦਾ ਦਾਖਲਾ ਹੈ। ਉਹਨਾਂ ਕਿਹਾ ਕਿ ਕਾਲਜ ਪ੍ਰਸ਼ਾਸ਼ਨ ਦੀ ਇਹ ਦਲਿਤ ਵਿਦਿਆਰਥੀ ਵਿਰੋਧੀ ਨੀਤੀਆਂ ਅਪਣਾਇਆ ਜਾ ਰਹੀਆਂ ਹਨ ਜਥੇਬੰਦੀ ਵੱਲੋਂ ਇਹਨਾਂ ਵਿਦਿਆਰਥੀ ਵਿਰੋਧੀ ਨੀਤੀਆਂ ਦੇ ਖਿਲਾਫ਼ 14 ਸਤੰਬਰ ਨੂੰ ਕਾਲਜ ਪ੍ਰਸ਼ਾਸ਼ਨ ਦੇ ਖਿਲਾਫ਼ ਸੰਘਰਸ਼ ਉਲੀਕਿਆ ਜਾਵੇਗਾ,ਪੀ.ਟੀ.ਏ ਫੰਡ ਮਾਫ਼ ਕਰਾਉਣ ਅਤੇ ਕੰਪਿਊਟਰ ਵਿਭਾਗ ਦੇ ਕੋਰਸ ਵਾਪਿਸ ਚੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਸਮੇਂ ਅਰਸ਼ ਬੱਪੀਆਣਾ,ਸੰਦੀਪ ਕੌਰ,ਗਗਨਦੀਪ ਕੌਰ,ਜਸਪ੍ਰੀਤ ਸਿੰਘ ਆਦਿ ਸ਼ਾਮਿਲ ਸਨ।

Have something to say? Post your comment

More From Punjab

ऑस्ट्रेलिया में शुभमन गिल के साथ सोशल मीडिया पर वायरल हुई बदतमीजी, कप्तान का शांत रिएक्शन बना चर्चा का विषय

ऑस्ट्रेलिया में शुभमन गिल के साथ सोशल मीडिया पर वायरल हुई बदतमीजी, कप्तान का शांत रिएक्शन बना चर्चा का विषय

यूएस ने रूस की रोसनेफ्ट और लुकोइल पर प्रतिबंध लगाया, भारत के रूसी तेल आयात पर असर की आशंका

यूएस ने रूस की रोसनेफ्ट और लुकोइल पर प्रतिबंध लगाया, भारत के रूसी तेल आयात पर असर की आशंका

कार्बाइड गन का खौफनाक ट्रेंड: बच्चों की आंखों पर गंभीर खतरा, मध्य प्रदेश में 3 दिनों में 122 से अधिक घायल

कार्बाइड गन का खौफनाक ट्रेंड: बच्चों की आंखों पर गंभीर खतरा, मध्य प्रदेश में 3 दिनों में 122 से अधिक घायल

ब्रिटेन में 15 वर्षीय छात्र ने स्कूल में चाकू से की साथी छात्र की हत्या, दोषी को आजीवन कारावास

ब्रिटेन में 15 वर्षीय छात्र ने स्कूल में चाकू से की साथी छात्र की हत्या, दोषी को आजीवन कारावास

बिहार चुनावी राजनीति में गरमाई महागठबंधन की बहस

बिहार चुनावी राजनीति में गरमाई महागठबंधन की बहस

Punjab sees surge in stubble burning: 353 cases reported so far, Tarn Taran and Amritsar top the list

Punjab sees surge in stubble burning: 353 cases reported so far, Tarn Taran and Amritsar top the list

ਰੋਹਤਕ ’ਚ ਦੋਹਰਾ ਕਤਲ: ਛੇ ਸਾਲ ਪੁਰਾਣੀ ਰੰਜਿਸ਼ ਨੇ ਲਈ ਦੋ ਜਾਨਾਂ, ਗੋਲੀਬਾਰੀ ਤੇ ਤੇਜ਼ਧਾਰ ਹਮਲੇ ਨਾਲ ਮੌਤ

ਰੋਹਤਕ ’ਚ ਦੋਹਰਾ ਕਤਲ: ਛੇ ਸਾਲ ਪੁਰਾਣੀ ਰੰਜਿਸ਼ ਨੇ ਲਈ ਦੋ ਜਾਨਾਂ, ਗੋਲੀਬਾਰੀ ਤੇ ਤੇਜ਼ਧਾਰ ਹਮਲੇ ਨਾਲ ਮੌਤ

ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਸਟੀਮ ਬੋਇਲਰ ਫੱਟਣ ਨਾਲ ਮੁੱਖ ਇੰਜੀਨੀਅਰ ਦੀ ਮੌਤ, ਚਾਰ ਮੁਲਾਜ਼ਮ ਗੰਭੀਰ ਜ਼ਖਮੀ

ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਸਟੀਮ ਬੋਇਲਰ ਫੱਟਣ ਨਾਲ ਮੁੱਖ ਇੰਜੀਨੀਅਰ ਦੀ ਮੌਤ, ਚਾਰ ਮੁਲਾਜ਼ਮ ਗੰਭੀਰ ਜ਼ਖਮੀ

ਸਾਊਦੀ ਅਰਬ ਦਾ ਇਤਿਹਾਸਕ ਫੈਸਲਾ — 50 ਸਾਲ ਪੁਰਾਣੀ ਕਫਾਲਾ ਪ੍ਰਣਾਲੀ ਖਤਮ

ਸਾਊਦੀ ਅਰਬ ਦਾ ਇਤਿਹਾਸਕ ਫੈਸਲਾ — 50 ਸਾਲ ਪੁਰਾਣੀ ਕਫਾਲਾ ਪ੍ਰਣਾਲੀ ਖਤਮ

ਸਿੱਖ ਪੰਥ ਲਈ ਵੱਡੀ ਖ਼ੁਸ਼ਖਬਰੀ —  ਗਿਆਨੀ ਕੁਲਦੀਪ ਸਿੰਘ ਗੜਗੱਜ ਸਬੰਧੀ ਵਿਵਾਦ ਦਾ ਹੱਲ

ਸਿੱਖ ਪੰਥ ਲਈ ਵੱਡੀ ਖ਼ੁਸ਼ਖਬਰੀ — ਗਿਆਨੀ ਕੁਲਦੀਪ ਸਿੰਘ ਗੜਗੱਜ ਸਬੰਧੀ ਵਿਵਾਦ ਦਾ ਹੱਲ