ਫ਼ਰੀਦਕੋਟ -- ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ ) ਫ਼ਰੀਦਕੋਟ ਵੱਲੋ ਬਾਬਾ ਫ਼ਰੀਦ ਜੀ ਦੇ ਉਪਰਲੇ ਹਾਲ ਵਿਚ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਜਰੂਰੀ ਮੀਟਿੰਗ ਅਹੁਦੇਦਾਰ ਤੇ ਮੈਂਬਰ ਸਹਿਬਾਨ ਦੀ ਬੁਲਾਈ ਗਈ। ਇਸ ਵਿੱਚ ਫੈਸਲਾ ਲਿਆਂ ਗਿਆਂ ਕਿ ਕਿਥੇ ਕਿਥੇ ਆਗਮਨ ਪੁਰਬ ਦੌਰਾਨ ਵਿਸਾਲ ਖੂਨਦਾਨ ਕੈਂਪ ਲਗਾਇਆਂ ਜਾਵੇਗਾ।
ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕਰਦਿਆਂ ਕਿਹਾ ਕਿ ਜਿਨੇ ਵੀ ਕੈਪ ਲਗਾਏ ਜਾਣਗੇ ਹਰ ਇੱਕ ਕੈਪ ਸੁਚੱਜੇ ਢੰਗ ਨਾਲ ਚਲਾਇਆ ਜਾਵੇਗਾ ਤੇ ਹਰ ਖੂਨਦਾਨੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ ਗੋਲੇਵਾਲਾ, ਖਜਾਨਚੀ ਸਤਨਾਮ ਸਿੰਘ ਮੰਗੇੜਾ ਕੋਟਕਪੂਰਾ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਟੋਕ ਮੈਨੇਜਰ ਸਵਰਾਜ ਸਿੰਘ,ਮੈਨੇਜਰ ਜੱਸੀ ਥਾੜਾ, ਅਮਨਦੀਪ ਸਿੰਘ ਨਵਾਂ ਕਿਲਾ ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ , ਅਰਸ਼ਦੀਪ ਸਿੰਘ ਕੋਠੇ ਧਾਲੀਵਾਲ, ਦਲਜੀਤ ਸਿੰਘ ਡੱਲੇਵਾਲਾ, ਗੁਰਪ੍ਰੀਤ ਸਿੰਘ, ਅਰਮਾਨ ਸਿੰਘ, ਗੁਰਨੂਰ ਸਿੰਘ , ਨੈਤਿਕ ਮੌਂਗਾ, ਦਵਿੰਦਰ ਸਿੰਘ ਮੰਡ, ਸਿਮਰਨਜੀਤ, ਮਿਤੀ, ਗੁਰਜੰਟ, ਗੁਰਸ਼ਰਨ, ਸ਼ੈਟੀ,ਹੈਰੀ ਕੋਟ ਸੋਖਿਆ, ਜਸਪ੍ਰੀਤ ਸਿੰਘ,ਗੁਰੀ ਅਪਾਰਸਪ੍ਰੀਤ ਸਿੰਘ ਕਰਨ ਭੋਲੂਵਾਲਾ ਆਦਿ ਹਾਜ਼ਰ ਹੋਏ।