Sunday, September 14, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

AAP Punjab Candidate First List : ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਪਹਿਲੀ ਲਿਸਟ

December 11, 2024 01:27 PM

ਚੰਡੀਗੜ੍ਹ : ਪੰਜਾਬ 'ਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਪੰਚਾਇਤਾ ਤੇ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ 784 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਲੁਧਿਆਣਾ ਨਗਰ ਨਿਗਮ ਲਈ 94, ਪਟਿਆਲਾ ਨਗਰ ਨਿਗਮ ਲਈ 56 ਅਤੇ ਅੰਮ੍ਰਿਤਸਰ ਨਗਰ ਨਿਗਮ ਲਈ 74 ਉਮੀਦਵਾਰ ਹਨ।ਉਨ੍ਹਾਂ ਦੱਸਿਆ ਕਿ ਪਾਰਟੀ ਨੇ ਕੁੱਲ 977 ਵਾਰਡਾਂ ਵਿੱਚੋਂ 784 ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਦੀ ਸੂਚੀ ਜਲਦੀ ਹੀ ਐਲਾਨੀ ਜਾਵੇਗੀ।

Have something to say? Post your comment

More From Punjab

ਨਿਊਜ਼ੀਲੈਂਡ ਇਮੀਗ੍ਰੇਸ਼ਨਨੇ ਧੋਖਾਧੜੀ ਦੇ ਕੇਸ ’ਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਕੀਤਾ ਸਵਾਗਤ -ਹਰਜਿੰਦਰ ਸਿੰਘ ਬਸਿਆਲਾ-

ਨਿਊਜ਼ੀਲੈਂਡ ਇਮੀਗ੍ਰੇਸ਼ਨਨੇ ਧੋਖਾਧੜੀ ਦੇ ਕੇਸ ’ਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਕੀਤਾ ਸਵਾਗਤ -ਹਰਜਿੰਦਰ ਸਿੰਘ ਬਸਿਆਲਾ-

ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ  ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ

ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ

ਕਲਾਊਡ-ਸੀਡਿੰਗ CLOUD-SEEDING 

ਕਲਾਊਡ-ਸੀਡਿੰਗ CLOUD-SEEDING 

ਇਤਿਹਾਸ, ਸੁੰਦਰਤਾ ਅਤੇ  ਸਭਿਆਚਾਰ ਦਾ ਦੇਸ਼.ਸਪੇਨ

ਇਤਿਹਾਸ, ਸੁੰਦਰਤਾ ਅਤੇ  ਸਭਿਆਚਾਰ ਦਾ ਦੇਸ਼.ਸਪੇਨ

बरेली में एक्ट्रेस दिशा पाटनी के घर के बाहर फायरिंग, गैंग ने ली जिम्मेदारी

बरेली में एक्ट्रेस दिशा पाटनी के घर के बाहर फायरिंग, गैंग ने ली जिम्मेदारी

ग्वालियर में लिव-इन पार्टनर पर गोलीबारी, आरोपी गिरफ्तार

ग्वालियर में लिव-इन पार्टनर पर गोलीबारी, आरोपी गिरफ्तार

ਕਾਂਡਲਾ-ਮੁੰਬਈ ਸਪਾਈਸਜੈੱਟ ਜਹਾਜ਼ ਹਾਦਸੇ ਤੋਂ ਬਚਿਆ, 75 ਯਾਤਰੀ ਸੁਰੱਖਿਅਤ

ਕਾਂਡਲਾ-ਮੁੰਬਈ ਸਪਾਈਸਜੈੱਟ ਜਹਾਜ਼ ਹਾਦਸੇ ਤੋਂ ਬਚਿਆ, 75 ਯਾਤਰੀ ਸੁਰੱਖਿਅਤ

ਅਜਨਾਲਾ: ਪ੍ਰਾਈਵੇਟ ਡਾਕਟਰ ‘ਤੇ ਗੋਲੀਆਂ, ਹਾਲਤ ਨਾਜ਼ੁਕ

ਅਜਨਾਲਾ: ਪ੍ਰਾਈਵੇਟ ਡਾਕਟਰ ‘ਤੇ ਗੋਲੀਆਂ, ਹਾਲਤ ਨਾਜ਼ੁਕ

ਏਸ਼ੀਆ ਕੱਪ 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਬਿਆਨ,

ਏਸ਼ੀਆ ਕੱਪ 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਬਿਆਨ, "ਸਬੰਧ ਸੁਧਰਣ ਤੱਕ ਨਾ ਕ੍ਰਿਕਟ ਹੋਵੇ, ਨਾ ਕਾਰੋਬਾਰ"

ਟੈਕਸਾਸ ਵਿੱਚ ਭਾਰਤੀ ਮੋਟਲ ਮੈਨੇਜਰ ਦੀ ਕੁਹਾੜੀ ਨਾਲ ਹੱਤਿਆ

ਟੈਕਸਾਸ ਵਿੱਚ ਭਾਰਤੀ ਮੋਟਲ ਮੈਨੇਜਰ ਦੀ ਕੁਹਾੜੀ ਨਾਲ ਹੱਤਿਆ