Friday, January 24, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ

December 09, 2024 04:11 PM

ਧਨੌਲਾ, 9 ਦਸੰਬਰ (ਚਮਕੌਰ ਸਿੰਘ ਗੱਗੀ)-ਬੀਤੀ ਰਾਤ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਨੇੜੇ ਹਰੀਗੜ੍ਹ ਨਹਿਰ ਦੇ ਪੁਲ ਨਾਲ ਤੇਜ ਰਫਤਾਰ ਗੱਡੀ ਟਕਰਾਉਣ ਕਾਰਨ ਹੋਏ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮੌਕੇ ਦੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਮਰਜੋਤ ਸਿੰਘ ਵਿਸ਼ੂ (20)ਪੁੱਤਰ ਗੁਰਦੀਪ ਸਿੰਘ ਵਾਸੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਸੰਗਰੂਰ ਆਪਣੇ ਹਿੱਸੇਦਾਰ ਹਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਅਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਦੋ ਸਕਾਰਪੀਓ ਗੱਡੀਆਂ ਪੀਬੀ 13ਬੀਟੀ 4557, ਅਤੇ ਪੀਬੀ 39ਕੇ 5656 ਸਵਾਰ ਹੋ ਕੇ ਮੋਗੇ ਤੋਂ ਵਾਪਸ ਸੰਗਰੂਰ ਨੂੰ ਜਾ ਰਹੇ ਸਨ। ਜਦੋਂ ਹੀ ਧਨੌਲਾ ਰਜਵਾੜੇ ਢਾਬੇ ਤੋਂ ਰੋਟੀ ਖਾ ਕੇ ਚੱਲੇ ਤਾਂ ਅਮਰਜੋਤ ਨੇ ਸਕਾਰਪੀਓ ਗੱਡੀਆਂ ਪੀਬੀ 13ਬੀਟੀ 4557 ਨੂੰ ਤੇਜ ਰਫਤਾਰ ਨਾਲ ਚਲਾਉਣ ਲੱਗ ਪਿਆ, ਤੇਜ ਰਫਤਾਰ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਜਾ ਕੇ ਹਰੀਗੜ ਨਹਿਰ ਦੇ ਪੁਲ ਨਾਲ ਟਕਰਾ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਮਹਿੰਦਰਾ ਸਕਾਰਪੀਓ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇੰਜਣ ਬਾਹਰ ਡਿੱਗ ਪਿਆ, ਦੂਰ ਦੂਰ ਤਕ ਗੱਡੀ ਦੇ ਪਾਰਟਸ ਸੜਕ ਤੇ ਖਿਲਰ ਗਏ ਜਿਸ ਤੋ ਬਾਅਦ ਪਿੱਛੇ ਆ ਰਹੇ ਦੋਸਤਾਂ ਨੇ ਰਾਹਗੀਰਾਂ ਦੀ ਮੱਦਦ ਨਾਲ ਬਹੁਤ ਮੁਸ਼ਕਲ ਨਾਲ ਕਰ ਚਾਲਕ ਨੂੰ ਬਾਹਰ ਕੱਢਿਆ, ਤੇਜ ਰਫਤਾਰ ਕਾਰਨ ਹੋਏ ਹਾਦਸੇ ਵਿਚ ਅਮਰਜੋਤ ਸਿੰਘ ਵਿਸ਼ੂ(20)ਦੀ ਮੌਤ ਹੋ ਗਈ। ਥਾਣਾ ਧਨੌਲਾ ਦੀ ਐਸ ਐਚ ਓ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਕਸੂਰ ਨਾ ਹਨ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ, ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

Have something to say? Post your comment

More From Punjab

ਸ਼੍ਰੋਮਣੀ ਕਮੇਟੀ ਵੋਟਾਂ ਵਿੱਚ ਹੋਈ ਧਾਂਦਲੀ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਦੇਵੇ ਦਖਲ-ਮਾਣਕੀ

ਸ਼੍ਰੋਮਣੀ ਕਮੇਟੀ ਵੋਟਾਂ ਵਿੱਚ ਹੋਈ ਧਾਂਦਲੀ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਦੇਵੇ ਦਖਲ-ਮਾਣਕੀ

ਲੜਕੀ ਨੂੰ ਬਦਨਾਮ ਕਰਨ ਲਈ ਤਸਵੀਰਾਂ ਕੀਤੀਆਂ ਸੋਸ਼ਲ ਮੀਡੀਆ 'ਤੇ ਅਪਲੋਡ, ਨੌਜਵਾਨ ਖ਼ਿਲਾਫ਼ ਮੁਕਦਮਾ ਦਰਜ ‌

ਲੜਕੀ ਨੂੰ ਬਦਨਾਮ ਕਰਨ ਲਈ ਤਸਵੀਰਾਂ ਕੀਤੀਆਂ ਸੋਸ਼ਲ ਮੀਡੀਆ 'ਤੇ ਅਪਲੋਡ, ਨੌਜਵਾਨ ਖ਼ਿਲਾਫ਼ ਮੁਕਦਮਾ ਦਰਜ ‌

ਲੁਧਿਆਣਾ 'ਚ ਪਰਿਵਾਰ ਦਾ ਮੂੰਹ ਕਾਲਾ ਕਰਨ ਵਾਲੇ ਫੈਕਟਰੀ ਮਾਲਕ ਤੇ ਦੋ ਵਰਕਰਾਂ ’ਤੇ ਕੇਸ, ਮਹਿਲਾ ਕਮਿਸ਼ਨ ਨੇ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼

ਲੁਧਿਆਣਾ 'ਚ ਪਰਿਵਾਰ ਦਾ ਮੂੰਹ ਕਾਲਾ ਕਰਨ ਵਾਲੇ ਫੈਕਟਰੀ ਮਾਲਕ ਤੇ ਦੋ ਵਰਕਰਾਂ ’ਤੇ ਕੇਸ, ਮਹਿਲਾ ਕਮਿਸ਼ਨ ਨੇ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼

ਭਾਖੜਾ ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼ ਦੀ ਹੋਈ ਪਛਾਣ, ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨਿਸ਼ਾ ਵਜੋਂ ਹੋਈ ਸ਼ਨਾਖ਼ਤ

ਭਾਖੜਾ ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼ ਦੀ ਹੋਈ ਪਛਾਣ, ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨਿਸ਼ਾ ਵਜੋਂ ਹੋਈ ਸ਼ਨਾਖ਼ਤ

ਸੰਗਤ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਲਈ 20 ਡਾਲਰ ਫੀਸ ਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਕੀਤੀ ਮੰਗ

ਸੰਗਤ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਲਈ 20 ਡਾਲਰ ਫੀਸ ਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਕੀਤੀ ਮੰਗ

ਨਗਰ ਕੌਂਸਲ ਦੇ ਅਫ਼ਸਰਾਂ ਦੀ ਅਣਦੇਖੀ ਕਾਰਨ ਠੇਕੇਦਾਰਾਂ ਵੱਲੋਂ ਆਪਣੀ ਮਨਮਰਜੀ ਕਰਨ ਕਰਕੇ ਵਿਕਾਸ ਕਾਰਜ ਰੁਕੇ

ਨਗਰ ਕੌਂਸਲ ਦੇ ਅਫ਼ਸਰਾਂ ਦੀ ਅਣਦੇਖੀ ਕਾਰਨ ਠੇਕੇਦਾਰਾਂ ਵੱਲੋਂ ਆਪਣੀ ਮਨਮਰਜੀ ਕਰਨ ਕਰਕੇ ਵਿਕਾਸ ਕਾਰਜ ਰੁਕੇ

ਅਕਾਲੀ ਦਲ (ਅ) ਜ਼ਿਲ੍ਹਾ ਜਥੇਬੰਦੀ ਦੀ 25 ਦੇ ਪ੍ਰਦਰਸ਼ਨ ਸਬੰਧੀ ਹੋਈ ਬੈਠਕ,ਲਾਈਆਂ ਡਿਉਟੀਆਂ

ਅਕਾਲੀ ਦਲ (ਅ) ਜ਼ਿਲ੍ਹਾ ਜਥੇਬੰਦੀ ਦੀ 25 ਦੇ ਪ੍ਰਦਰਸ਼ਨ ਸਬੰਧੀ ਹੋਈ ਬੈਠਕ,ਲਾਈਆਂ ਡਿਉਟੀਆਂ

ਈਡੀ ਨੇ ਛੇ ਕੰਪਨੀਆਂ ਦੀਆਂ 6 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ, ਮਨੀ ਲਾਂਡਰਿੰਗ ਮਾਮਲੇ ’ਚ 72 ਘੰਟਿਆਂ ਤੱਕ ਛਾਪੇਮਾਰੀ

ਈਡੀ ਨੇ ਛੇ ਕੰਪਨੀਆਂ ਦੀਆਂ 6 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ, ਮਨੀ ਲਾਂਡਰਿੰਗ ਮਾਮਲੇ ’ਚ 72 ਘੰਟਿਆਂ ਤੱਕ ਛਾਪੇਮਾਰੀ

ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ :ਕੈਬਨਿਟ ਮੰਤਰੀ ਧਾਲੀਵਾਲ ਦੇ ਹਲਕੇ ਦੀ ਵੀਡੀਓ ਵਾਇਰਲ ਹੋਣ ਤੋਂ ਕੁਝ ਘੰਟਿਆ ਬਾਅਦ ਹੀ ਐੱਸਐੱਚਓ ਦਾ ਹੋਇਆ ਤਬਾਦਲਾ

ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ :ਕੈਬਨਿਟ ਮੰਤਰੀ ਧਾਲੀਵਾਲ ਦੇ ਹਲਕੇ ਦੀ ਵੀਡੀਓ ਵਾਇਰਲ ਹੋਣ ਤੋਂ ਕੁਝ ਘੰਟਿਆ ਬਾਅਦ ਹੀ ਐੱਸਐੱਚਓ ਦਾ ਹੋਇਆ ਤਬਾਦਲਾ

ਨਗਰ ਨਿਗਮ ਦੇ ਇੰਸਪੈਕਟਰ ਪਲਵਿੰਦਰ ਸਿੰਘ ਤੇ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਨੂੰ 30,000 ਰੁਪਏ ਬਤੌਰ ਰਿਸ਼ਵਤ ਸਮੇਤ ਵਿਜੀਲੈਂਸ ਦੀ ਟੀਮ ਨੇ ਕੀਤਾ ਕਾਬੂ

ਨਗਰ ਨਿਗਮ ਦੇ ਇੰਸਪੈਕਟਰ ਪਲਵਿੰਦਰ ਸਿੰਘ ਤੇ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਨੂੰ 30,000 ਰੁਪਏ ਬਤੌਰ ਰਿਸ਼ਵਤ ਸਮੇਤ ਵਿਜੀਲੈਂਸ ਦੀ ਟੀਮ ਨੇ ਕੀਤਾ ਕਾਬੂ