ਤਪਾ ਮੰਡੀ, 14 ਨਵੰਬਰ (ਭੂਸ਼ਣ ਘੜੈਲਾ)-ਪਿਛਲੇ ਦਿਨੀਂ ਹੀਰਾ ਲਾਲ ਗਰਗ ਦੇ ਮਾਤਾ ਜੀ ਅਤੇ ਪੱਤਰਕਾਰ ਭੂਸ਼ਨ ਘੜੈਲਾ ਦੇ ਸੱਸ ਸ਼ਿਮਲਾ ਦੇਵੀ ਪਤਨੀ ਸਵ: ਜਨਕ ਰਾਜ ਵਾਸੀ ਧਨੌਲਾ ਪਰਿਵਾਰ ਨੂੰ ਸਦਾ ਲਈ ਸਦੀਵੀ ਵਿਛੋੜਾ ਦਿੰਦੇ ਹੋਏ ਪ੍ਰਭੂ ਚਰਨਾਂ ਵਿਚ ਚਲੇ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਬਰਨਾਲਾ-ਸੰਗਰੂਰ ਰੋਡ ਤੇ ਸਥਿਤ ਗਊਸ਼ਾਲਾ ਧਨੌਲਾ ਵਿਖੇ 15 ਨਵੰਬਰ ਦਿਨ ਸ਼ੁਕਰਵਾਰ ਨੂੰ ਪਾਇਆ ਜਾਵੇਗਾ।