Friday, November 07, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

Apple Heights ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ, Pearls ਕੰਪਨੀ ਦੇ ਮਾਲਕਾਂ ਨਾਲ ਹਨ ਸਬੰਧ

October 04, 2024 01:17 PM

ਲੁਧਿਆਣਾ: ਲੁਧਿਆਣਾ ਦੇ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ।ਈਡੀ ਨੇ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਪਾਸੀ ਦੀ ਕੰਪਨੀ ਦੇ ਲੁਧਿਆਣਾ ਤੇ ਜ਼ੀਰਕਪੁਰ ਵਿਖੇ ਰੀਅਲ ਅਸਟੇਟ ਪ੍ਰੋਜੈਕਟ ਹਨ। ਦੱਸਣਯੋਗ ਹੈ ਕਿ ਵਿਕਾਸ ਪਾਸੀ ਦਾ ਸਬੰਧ ਪਰਲ ਕੰਪਨੀ ਦੇ ਮਾਲਕਾਂ ਨਾਲ ਹੈ।ਈਡੀ ਨੂੰ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦਾ ਪਰਲ ਕੰਪਨੀ ਨਾਲ ਲੈਣ-ਦੇਣ ਕਰਨ ਵਿੱਚ ਗੜਬੜ ਦਾ ਸ਼ੱਕ ਹੈ।

Have something to say? Post your comment