Wednesday, July 16, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਖੰਨਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਲੁੱਟ ਦੀ ਨੀਅਤ ਨਾਲ ਘਰ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

October 03, 2024 12:09 PM

 ਖੰਨਾ: ਬੀਤੀ ਰਾਤ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਹ ਘਟਨਾ ਉੱਚਾ ਵਿਹੜਾ ਰਾਣੀ ਦੇ ਤਲਾਅ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਕਮਲੇਸ਼ ਰਾਣੀ ਉਮਰ 65 ਸਾਲ ਘਰ ਦੇ ਵਿੱਚ ਇਕੱਲੀ ਸੀ । ਜਿਸ ਦੇ ਦੋ ਲੜਕੇ ਜੀਟੀਬੀ ਮਾਰਕੀਟ ਵਿੱਚ ਫਾਸਟ ਫੂਡ ਦਾ ਕੰਮ ਕਰਦੇ ਹਨ। ਇੱਕ ਔਰਤ ਲੁੱਟ ਦੀ ਨੀਅਤ ਨਾਲ ਉਸਦੇ ਘਰ ਵੜ ਗਈ ਤੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਐਸਐਚਓ ਸਿਟੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਉੱਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

Have something to say? Post your comment

More From Punjab

ਪਾਣੀ ਨੂੰ ਤਰਸਦਾ ਪਾਣੀਆਂ ਦਾ ਦੇਸ਼ ਪੰਜਾਬ --ਚਾਨਣਦੀਪ ਸਿੰਘ ਔਲਖ

ਸ੍ਰੀ ਦਰਬਾਰ ਸਾਹਿਬ 'ਚ BSF ਦਾ ਸਰਚ ਓਪਰੇਸ਼ਨ – ਲੰਗਰ ਹਾਲ 'ਤੇ ਬੰਬ ਧਮਾਕੇ ਦੀ ਧਮਕੀ ਮਗਰੋਂ ਸੁਰੱਖਿਆ ਚੁਸਤ

ਪੰਜਾਬ ਸਰਕਾਰ ਵੱਲੋਂ 725 ਸਪੈਸ਼ਲ ਐਜੂਕੇਟਰਾਂ ਦੀ ਭਰਤੀ, 47 ਹਜ਼ਾਰ ਵਿਸ਼ੇਸ਼ ਬੱਚਿਆਂ ਨੂੰ ਹੋਵੇਗਾ ਲਾਭ

ਫਾਜ਼ਿਲਕਾ: ਡਿਪਟੀ ਕਮਿਸ਼ਨਰ ਵਿਰੁੱਧ ਵਿਰੋਧ ਨੇ ਲਿਆ ਤੀਖਾ ਰੂਪ, ਆਗੂ ਗ੍ਰਿਫ਼ਤਾਰ, ਥਾਣੇ ਦਾ ਘੇਰਾਅ

ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ “ਰੂ-ਬ-ਰੂ” ਸਮਾਗਮ ਅਤੇ “ਆਪਣੀ ਆਵਾਜ਼” ਰਿਸਾਲਾ ਰਿਲੀਜ਼

ਕਵੀ ਪਾਸ਼ ਦੀ ਯਾਦ 'ਚ ਤਲਵੰਡੀ ਸਲੇਮ 'ਚ ਬਣੇਗਾ ਯਾਦਗਾਰੀ ਸਮਾਰਕ

ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ

ਪੰਜਾਬ ਵਿਧਾਨ ਸਭਾ 'ਚ ਬੇਅਦਬੀ ਰੋਕੂ ਬਿਲ ਪੇਸ਼, ਕੱਲ੍ਹ ਹੋਵੇਗੀ ਵਿਸਥਾਰ ਵਿੱਚ ਬਹਿਸ

ਮੌਸਮ ਅਲਰਟ: ਪੰਜਾਬ ਅਤੇ ਚੰਡੀਗੜ੍ਹ ‘ਚ ਤੇਜ਼ ਮੀਂਹ, ਸੁਖਨਾ ਝੀਲ ਦੇ ਫਲੱਡ ਗੇਟ ਖੁਲੇ

ਡਾ. ਜਮੀਲ ਜਾਲਿਬੀ ਦੀਆਂ ਵਿਗਿਆਨਕ ਅਤੇ ਸਾਹਿਤਕ ਪ੍ਰਾਪਤੀਆਂ ਦੀ ਇੱਕ ਦਿਲਚਸਪ ਸਮੀਖਿਆ ਲਿਖਤ: ਜ਼ਫ਼ਰ ਇਕਬਾਲ ਜ਼ਫ਼ਰ