Friday, October 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਚਾਇਤੀ ਚੋਣਾਂ ਦੌਰਾਨ AAP ਵਲੰਟੀਅਰ ਦਾ ਕਤਲ, ਸਕੂਲ ਨੇੜਿਓਂ ਲਾਸ਼ ਬਰਾਮਦ

October 02, 2024 03:33 PM

ਮਾਨਸਾ : ਜ਼ਿਲ੍ਹਾ ਮਾਨਸਾ ਦੇ ਪਿੰਡ ਖੈਰਾ ਖੁਰਦ 'ਚ ਪੰਚਾਇਤੀ ਚੋਣਾਂ ਦੌਰਾਨ ਕਿਸੇ ਤਕਰਾਰ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਦੇ ਵਲੰਟੀਅਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਲੰਟੀਅਰ ਦਾ ਕਤਲ ਕਰਨ ਦੇ ਮਾਮਲੇ ‘ਚ 9 ਜਣਿਆਂ ਦੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ, ਉਧਰ ਸਰਦੂਲਗੜ੍ਹ ਪੁਲਿਸ ਨੇ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਲੰਟੀਅਰ ਦਾ ਨਾਂ ਰਾਧੇ ਸ਼ਿਆਮ ਦੱਸਿਆ ਜਾ ਰਿਹਾ ਹੈ।ਪਿੰਡ ਦੇ ਇਕ ਵਿਅਕਤੀ ਦੇ ਦੱਸਣ ਅਨੁਸਾਰ ਰਾਧੇ ਸ਼ਿਆਮ ਪਿੰਡ ਦੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਸਨ। ਅੱਜ ਸਵੇਰੇ ਪਤਾ ਲੱਗਿਆ ਕਿ ਰਾਧੇ ਸ਼ਿਆਮ ਦਾ ਕਤਲ ਹੋ ਗਿਆ ਹੈ। ਉਸ ਦੀ ਲਾਸ਼ ਪਿੰਡ ਦੇ ਮੈਦਾਨ ‘ਚ ਸਕੂਲ ਦੇ ਨਜ਼ਦੀਕ ਪਈ ਸੀ। ਇਸ ਮਾਮਲੇ ਡੀਐਸਪੀ ਮਨਜੀਤ ਸਿੰਘ ਸਰਦੂਲਗੜ੍ਹ ਨੇ ਦੱਸਿਆ ਕਿ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।

Have something to say? Post your comment

More From Punjab

मुंबई बंधक कांड: “शूटिंग के नाम पर बच्चों को कमरे में ले गया” — दादी ने सुनाई दहला देने वाली कहानी

मुंबई बंधक कांड: “शूटिंग के नाम पर बच्चों को कमरे में ले गया” — दादी ने सुनाई दहला देने वाली कहानी

बेंगलुरु में

बेंगलुरु में "गार्बेज डंपिंग फेस्टिवल" शुरू — सड़कों पर कचरा फेंकने वालों को मिलेगा ‘रिटर्न गिफ्ट’

ਪੰਜਾਬ 'ਚ ਤਾਪਮਾਨ ਹਾਲੇ ਵੀ ਉੱਚਾ, ਠੰਢ ਦੇਰੀ ਨਾਲ ਆਉਣ ਦੇ ਅਸਾਰ

ਪੰਜਾਬ 'ਚ ਤਾਪਮਾਨ ਹਾਲੇ ਵੀ ਉੱਚਾ, ਠੰਢ ਦੇਰੀ ਨਾਲ ਆਉਣ ਦੇ ਅਸਾਰ

ਬੈਂਗਲੁਰੂ 'ਚ ਆਨਲਾਈਨ ਠੱਗੀ ਦਾ ਮਾਮਲਾ — ₹1.86 ਲੱਖ ਦਾ ਮੋਬਾਈਲ ਮੰਗਵਾਇਆ, ਪਰ ਮਿਲਿਆ ਖਾਲੀ ਡੱਬਾ

ਬੈਂਗਲੁਰੂ 'ਚ ਆਨਲਾਈਨ ਠੱਗੀ ਦਾ ਮਾਮਲਾ — ₹1.86 ਲੱਖ ਦਾ ਮੋਬਾਈਲ ਮੰਗਵਾਇਆ, ਪਰ ਮਿਲਿਆ ਖਾਲੀ ਡੱਬਾ

ਲੁਧਿਆਣਾ ਦੇ ਜਗਰਾਉਂ 'ਚ ਕਬੱਡੀ ਖਿਡਾਰੀ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ ਦੇ ਜਗਰਾਉਂ 'ਚ ਕਬੱਡੀ ਖਿਡਾਰੀ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪਟਿਆਲਾ ਵਿੱਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ: ਕੰਡਕਟਰ ਦੀ ਮੌਤ, 12 ਯਾਤਰੀ ਜ਼ਖਮੀ

ਪਟਿਆਲਾ ਵਿੱਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ: ਕੰਡਕਟਰ ਦੀ ਮੌਤ, 12 ਯਾਤਰੀ ਜ਼ਖਮੀ

ਬਠਿੰਡਾ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਨੌਜਵਾਨ ਗ੍ਰਿਫਤਾਰ, ਵਿਦੇਸ਼ 'ਚ ਬੈਠੇ ਵਿਅਕਤੀ ਤੋਂ ਮਿਲ ਰਹੀ ਸੀ ਫੰਡਿੰਗ

ਬਠਿੰਡਾ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਨੌਜਵਾਨ ਗ੍ਰਿਫਤਾਰ, ਵਿਦੇਸ਼ 'ਚ ਬੈਠੇ ਵਿਅਕਤੀ ਤੋਂ ਮਿਲ ਰਹੀ ਸੀ ਫੰਡਿੰਗ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਲਈ 1796 ਸ਼ਰਧਾਲੂਆਂ ਨੂੰ ਪਾਕਿਸਤਾਨ ਵੀਜ਼ਾ ਮਿਲਿਆ, 4 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਲਈ 1796 ਸ਼ਰਧਾਲੂਆਂ ਨੂੰ ਪਾਕਿਸਤਾਨ ਵੀਜ਼ਾ ਮਿਲਿਆ, 4 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ

1 ਨਵੰਬਰ ਤੋਂ ਲਾਗੂ ਹੋਣਗੇ 5 ਵੱਡੇ ਬਦਲਾਅ: ਬੈਂਕਿੰਗ, ਟੈਕਸ ਤੇ ਆਧਾਰ ਅੱਪਡੇਟ ਦੇ ਨਵੇਂ ਨਿਯਮਾਂ ਦਾ ਸਿੱਧਾ ਅਸਰ ਜੇਬ 'ਤੇ ਪਵੇਗਾ

1 ਨਵੰਬਰ ਤੋਂ ਲਾਗੂ ਹੋਣਗੇ 5 ਵੱਡੇ ਬਦਲਾਅ: ਬੈਂਕਿੰਗ, ਟੈਕਸ ਤੇ ਆਧਾਰ ਅੱਪਡੇਟ ਦੇ ਨਵੇਂ ਨਿਯਮਾਂ ਦਾ ਸਿੱਧਾ ਅਸਰ ਜੇਬ 'ਤੇ ਪਵੇਗਾ

ਸ਼ਿਵਸੈਨਾ (UBT) ਆਗੂ ਸੰਜੇ ਰਾਉਤ ਦੀ ਤਬੀਅਤ ਵਿਗੜੀ, ਹਸਪਤਾਲ 'ਚ ਦਾਖ਼ਲ

ਸ਼ਿਵਸੈਨਾ (UBT) ਆਗੂ ਸੰਜੇ ਰਾਉਤ ਦੀ ਤਬੀਅਤ ਵਿਗੜੀ, ਹਸਪਤਾਲ 'ਚ ਦਾਖ਼ਲ