Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜ ਤੱਤਾਂ 'ਚ ਵਲੀਨ ਹੋਏ ਸ਼ਹੀਦ ਬਲਜੀਤ ਸਿੰਘ, ਰਾਜੌਰੀ ਵਿਖੇ 200 ਫੁੱਟ ਡੂੰਘੀ ਖੱਡ 'ਚ ਡਿੱਗੀ ਸੀ ਆਰਮਡ ਗੱਡੀ

September 19, 2024 01:44 PM

ਰੋਪੜ: ਬਲਾਕ ਨੂਰਪੁਰ ਬੇਦੀ ਦੇ ਨਜਦੀਕੀ ਪਿੰਡ ਝੱਜ ਦੇ ਭਾਰਤੀ ਫੌਜ ਵਿੱਚ ਲਾਸਨਾਇਕ ਦੇ ਅਹੁਦੇ ਤੇ ਤਾਇਨਾਤ 29 ਸਾਲਾ ਸੈਨਿਕ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਝੱਜ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਫੌਜ ਦੀ ਆਰਮਡ ਗੱਡੀ ਡੂੰਗੀ ਖੱਡ 'ਚ ਜਾ ਡਿੱਗੀ । ਇਸ ਗੱਡੀ 'ਚ ਸਵਾਰ ਹੋਰ ਚਾਰ ਸੈਨਿਕ ਗੰਭੀਰ ਜ਼ਖ਼ਮੀ ਹੋ ਗਏ। ਜਦਕਿ ਸੈਨਿਕ ਬਲਜੀਤ ਸਿੰਘ ਇਸ ਹਾਦਸੇ 'ਚ ਸ਼ਹੀਦ ਹੋ ਗਿਆ । ਜ਼ਿਕਰਯੋਗ ਹੈ ਕਿ ਸ਼ਹੀਦ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ 2014 'ਚ ਫੌਜ ਦੀ ਦੋ ਪਹਿਰਾ (ਐਸ.ਐਫ) ਭਰਤੀ ਹੋਇਆ ਸੀ। ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹੇ 'ਚ ਡਿਊਟੀ 'ਤੇ ਤੈਨਾਤ ਸੀ । ਇੱਥੇ ਹੀ ਬੱਸ ਨਹੀ ਸ਼ਹੀਦ ਦਾ ਵਿਆਹ ਹੋਇਆ ਨੂੰ ਅਜੇ 1 ਹੀ ਸਾਲ ਹੋਇਆ ਸੀ । ਪਰਿਵਾਰਕ ਮੈਂਬਰਾਂ ਨੂੰ ਫੌਜ ਵੱਲੋਂ ਅਗਾਊਂ ਸੂਚਨਾ ਦਿੱਤੀ ਜਿਸ ਵਿੱਚ ਦੱਸਿਆ ਕਿ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀ.ਐਮ ਕੇ ਜੀ ਗਨ 'ਤੇ ਤੈਨਾਤ ਸੀ। ਜਦੋਂ ਫੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤੀਵਿਧੀਆਂ ਦਾ ਪਤਾ ਚੱਲਣ 'ਤੇ ਦੋ ਗੱਡੀਆਂ 'ਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫੌਜ ਦੀ ਇੱਕ ਆਰਮਡ ਗੱਡੀ ਘੁੰਮਣ ਸਮੇਂ ਅਚਾਨਕ ਮਨਜਾਕੋਟੇ ਇਲਾਕੇ ਨਜ਼ਦੀਕ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਜਿਸ ਵਿੱਚ ਬਲਜੀਤ ਸਿੰਘ ਸ਼ਹੀਦ ਹੋ ਗਿਆ । ਸ਼ਹੀਦ ਬਲਜੀਤ ਸਿੰਘ ਨੂੰ ਉਸ ਦੇ ਜੱਦੀ ਪਿੰਡ ਝੱਜ ਵਿਖੇ ਹਜ਼ਾਰਾਂ ਨਮ ਅੱਖਾਂ ਨਾਲ ਅੱਜ ਪੂਰੇ ਇਲਾਕੇ ਨੇ ਅੰਤਿਮ ਵਿਧਾਇਗੀ ਦਿੱਤੀ। ਇਸ ਦੌਰਾਨ ਸ਼ਹੀਦ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਤੇ ਫੌਜ ਵਲੋਂ ਆਈ ਟੁੱਕੜੀ ਦੇ ਜਵਾਨਾਂ ਨੇ ਸ਼ਹੀਦ ਨੂੰ ਵਿਸ਼ੇਸ਼ ਸਲਾਮੀ ਦਿੱਤੀ ।

Have something to say? Post your comment

More From Punjab

ਕੌਰਨਾਮਾ-2’ ਜਰਨਲ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ 12 ਜੁਲਾਈ ਨੂੰ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ*

ਕੌਰਨਾਮਾ-2’ ਜਰਨਲ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ 12 ਜੁਲਾਈ ਨੂੰ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ*

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਚੱਲ ਰਹੀ ਲੜੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਸਿਆਸੀ ਆਗੂਆਂ ਨੂੰ ਇਸ ਕਤਲੇ ਆਮ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ ਹੈ।

ਟੈਲੀ ਫਿਲਮ 'ਗੁਰਮੁਖੀ ਦਾ ਬੇਟਾ' ਹਵਾ, ਪਾਣੀ, ਧਰਤੀ  ਨੂੰ ਬਚਾਉਣ ਦਾ ਸੁਨੇਹਾਂ ਦੇਵੇਗੀ   ਗੁਰਮੁਖੀ ਦਾ ਬੇਟਾ

ਟੈਲੀ ਫਿਲਮ 'ਗੁਰਮੁਖੀ ਦਾ ਬੇਟਾ' ਹਵਾ, ਪਾਣੀ, ਧਰਤੀ ਨੂੰ ਬਚਾਉਣ ਦਾ ਸੁਨੇਹਾਂ ਦੇਵੇਗੀ ਗੁਰਮੁਖੀ ਦਾ ਬੇਟਾ

ਲੁਧਿਆਣਾ ‘ਚ ਬੋਰੀ ਵਿੱਚ ਮਿਲੀ ਲਾਸ਼: ਸੱਸ, ਸਹੁਰਾ ਤੇ ਇਕ ਹੋਰ ਗ੍ਰਿਫ਼ਤਾਰ

ਲੁਧਿਆਣਾ ‘ਚ ਬੋਰੀ ਵਿੱਚ ਮਿਲੀ ਲਾਸ਼: ਸੱਸ, ਸਹੁਰਾ ਤੇ ਇਕ ਹੋਰ ਗ੍ਰਿਫ਼ਤਾਰ

ਫੁੱਲੋਖਾਰੀ ’ਚ ਗੈਸ ਪਾਈਪਲਾਈਨ ਨੂੰ ਲੈ ਕੇ ਤਣਾਅ: ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਕਾਰ ਹੋ ਸਕਦੀ ਹੈ ਟਕਰਾਅ

ਫੁੱਲੋਖਾਰੀ ’ਚ ਗੈਸ ਪਾਈਪਲਾਈਨ ਨੂੰ ਲੈ ਕੇ ਤਣਾਅ: ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਕਾਰ ਹੋ ਸਕਦੀ ਹੈ ਟਕਰਾਅ

ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਦਾ ਹੁੰਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਰੋਕਣ ਲਈ ਸਰਕਾਰ ਸਖਤ ਕਾਨੂੰਨ ਬਣਾਏ।

ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਦਾ ਹੁੰਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਰੋਕਣ ਲਈ ਸਰਕਾਰ ਸਖਤ ਕਾਨੂੰਨ ਬਣਾਏ।

 SYL ਨਹਿਰ ਮਾਮਲੇ 'ਚ 9 ਜੁਲਾਈ ਨੂੰ ਦਿੱਲੀ 'ਚ ਪੰਜਾਬ-ਹਰਿਆਣਾ ਵਿਚਕਾਰ ਅਹੰਮ ਮੀਟਿੰਗ

SYL ਨਹਿਰ ਮਾਮਲੇ 'ਚ 9 ਜੁਲਾਈ ਨੂੰ ਦਿੱਲੀ 'ਚ ਪੰਜਾਬ-ਹਰਿਆਣਾ ਵਿਚਕਾਰ ਅਹੰਮ ਮੀਟਿੰਗ

ਬੀ.ਵਾਕ ਜੇਐੱਮਟੀ ਦੇ ਸਮੈਸਟਰ ਤੀਜੇ ਅਤੇ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ

ਬੀ.ਵਾਕ ਜੇਐੱਮਟੀ ਦੇ ਸਮੈਸਟਰ ਤੀਜੇ ਅਤੇ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ

ਹੱਡਾ ਰੋੜੀ, ਪਸ਼ੂਆਂ ਦੇ ਮਾਸ ਦਾ ਕਾਰਖਾਨਾ ਤੁਰੰਤ ਹਟਾਉਣ ਲਈ ਪਿੰਡਾਂ ਦੇ ਲੋਕ ਐੱਸ.ਡੀ.ਐਮ. ਨੂੰ ਮਿਲੇ -ਕਿਹਾ ਮੰਗ ਨਾ ਮੰਨੇ ਜਾਣ 'ਤੇ ਵਿੱਢਿਆ ਜਾਵੇਗਾ ਵੱਡਾ ਸੰਘਰਸ਼

ਹੱਡਾ ਰੋੜੀ, ਪਸ਼ੂਆਂ ਦੇ ਮਾਸ ਦਾ ਕਾਰਖਾਨਾ ਤੁਰੰਤ ਹਟਾਉਣ ਲਈ ਪਿੰਡਾਂ ਦੇ ਲੋਕ ਐੱਸ.ਡੀ.ਐਮ. ਨੂੰ ਮਿਲੇ -ਕਿਹਾ ਮੰਗ ਨਾ ਮੰਨੇ ਜਾਣ 'ਤੇ ਵਿੱਢਿਆ ਜਾਵੇਗਾ ਵੱਡਾ ਸੰਘਰਸ਼

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ