Friday, October 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਲ ਲੈਕੇ ਆ ਰਹੇ ਭੋਲੇ ਸ਼ੰਕਰ ਦੇ ਕਾਵੜੀਆਂ ਲਈ ਲਾਇਆ ਸਿਵਰ

August 01, 2024 04:04 PM

ਕਾਵੜੀਆਂ ਦੀ ਸੇਵਾ ਕਰਕੇ ਰੂਹ ਨੂੰ ਸਕੂਨ ਮਿਲਦਾ-ਵਰਮਾ
ਧਨੌਲਾ, 01 ਅਗਸਤ (ਚਮਕੌਰ ਸਿੰਘ ਗੱਗੀ)-ਹਰ ਸਾਲ ਦੀ ਤਰ੍ਹਾਂ ਗਊਸ਼ਾਲਾ ਸ਼ਿਵਰ ਕਮੇਟੀ ਧਨੌਲਾ ਵੱਲੋਂ ਸ਼ਿਵ ਕਾਵੜ ਸੇਵਾ ਸੰਘ ਅਤੇ ਵਪਾਰ ਮੰਡਲ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭੋਲੇ ਸ਼ੰਕਰ ਦੇ ਕਾਵੜੀਆਂ ਲਈ ਗਉਸ਼ਾਲਾ ਵਿਖੇ ਚੌਥਾ ਲੰਗਰ ਲਗਾਇਆ ਗਿਆ | ਜਿਸ ਦਾ ਉਦਘਾਟਨ ਅੱਜ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਕੁਮਾਰ ਵਰਮਾ ਵੱਲੋਂ ਵਿਧੀ ਅਨੁਸਾਰ ਪੂਜਨ ਕਰਵਾ ਕੇ ਜੋਤੀ ਪ੍ਰਚੰਡ ਕੀਤੀ ਗਈ | ਇਸ਼ ਕਲੱਬ ਦੇ ਆਗੂ ਸੋਨੀ ਮਹਿਕ, ਟੋਨੀ ਕਾਲੇਕੇ, ਨੇਸੀ, ਪਵਨ ਸਿੰਗਲਾ, ਬਿੱਟੂ, ਰਿੰਕੂ ਬੱਬੂ ਦਾਨੀਆ, ਵਿਜੈ ਕੁਮਾਰ ਬੱਬੂ ਗਗਨ ਵਰਮਾ ਆਦਿ ਤੋਂ ਇਲਾਵਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਉਣ ਦੀ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਹਰਿਦੁਆਰ ਸਾਹਿਬ ਤੋਂ ਗੰਗਾ ਜਲ ਲੈ ਕੇ ਆ ਰਹੇ ਕਾਵੜੀਆਂ (ਭੋਲੇ) ਲਈ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਕਾਵੜੀਆਂ ਲਈ ਖਾਣ ਪੀਣ ਦੇ ਸਮਾਨ ਦੀ ਵਿਵਸਥਾ ਰਹਿਣ ਸਹਿਣ ਨਹਾਉਣ ਦਾ ਪ੍ਰਬੰਧ ਸੌਣ ਲਈ ਵੱਡਾ ਹਾਲ ਅਤੇ ਮੈਡੀਕਲ ਆਦਿ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ, ਓਹਨਾ ਕਿਹਾ ਕਿ ਕਾਵੜੀਆਂ ਦੀ ਸੇਵਾ ਕਰਕੇ ਰੂਹ ਨੂੰ ਸਕੂਨ ਮਿਲਦਾ | ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਸੇਵਾ ਮੰਡਲ ਦੇ ਪ੍ਰਧਾਨ ਅਰੁਨ ਕੁਮਾਰ ਬਾਂਸਲ,ਰਾਕੇਸ਼ ਕੁਮਾਰ ਮਿੱਤਲ, ਰਾਮਲੀਲਾ ਕਲੱਬ ਦੇ ਪ੍ਰਧਾਨ ਜਤਿੰਦਰ ਕੁਮਾਰ ਸੋਨੂੰ, ਜੀਵਨ ਕੁਮਾਰ , ਜੈ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਕਰਮਜੀਤ ਸਿੰਘ ਸਾਗਰ ਜਨਰਲ ਐਸੋਸੀਏਸ਼ਨ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ , ਬਿਲਾਸ ਰਾਏ, ਅਜੇ ਕੁਮਾਰ ਗਰਗ, ਡਾ. ਸ਼ੰਕਰ ਕੁਮਾਰ ਬਾਂਸਲ, ਮੰਗਲਦੇਵ ਸ਼ਰਮਾ, ਬਾਬੂ ਬਿ੍ਜ ਲਾਲ ਵਿਜੈ ਕੁਮਾਰ ਬੱਬੂ ਰਾਧੇ ਸ਼ਾਮ ਕਾਕਾ, ਰਮੇਸ਼ ਕੁਮਾਰ ਕਿਤਾਬਾਂ ਵਾਲੇ, ਐਡਵੋਕੇਟ ਚੰਦਰ ਬਾਂਸਲ, ਅਨਿਲ ਕੁਮਾਰ ਸੇਠੀ ਰਿੰਕੂ ਗੁੱਗੀ ਅਤੇ ਮੰਡੀ ਧਨੌਲਾ ਦੀਆਂ ਸਮੂਹ ਸੰਸਥਾ ਦੇ ਆਗੂਆਂ ਨੇ ਇਸ ਸਿਵਰ ਦੀ ਸ਼ੁਰੂਆਤ ਕਰਨ ਵਿੱਚ ਆਪਣੀ ਹਾਜ਼ਰੀ ਲਗਵਾਈ |

Have something to say? Post your comment

More From Punjab

जमैका में ‘मेलिसा’ का कहर: श्रेणी-5 का तूफान बना सदी का सबसे शक्तिशाली चक्रवात

जमैका में ‘मेलिसा’ का कहर: श्रेणी-5 का तूफान बना सदी का सबसे शक्तिशाली चक्रवात

भारत-अमेरिका के बीच 10 साल का बड़ा रक्षा समझौता, राजनाथ सिंह बोले — “रक्षा साझेदारी का नया युग शुरू”

भारत-अमेरिका के बीच 10 साल का बड़ा रक्षा समझौता, राजनाथ सिंह बोले — “रक्षा साझेदारी का नया युग शुरू”

मुंबई बंधक कांड: “शूटिंग के नाम पर बच्चों को कमरे में ले गया” — दादी ने सुनाई दहला देने वाली कहानी

मुंबई बंधक कांड: “शूटिंग के नाम पर बच्चों को कमरे में ले गया” — दादी ने सुनाई दहला देने वाली कहानी

बेंगलुरु में

बेंगलुरु में "गार्बेज डंपिंग फेस्टिवल" शुरू — सड़कों पर कचरा फेंकने वालों को मिलेगा ‘रिटर्न गिफ्ट’

ਪੰਜਾਬ 'ਚ ਤਾਪਮਾਨ ਹਾਲੇ ਵੀ ਉੱਚਾ, ਠੰਢ ਦੇਰੀ ਨਾਲ ਆਉਣ ਦੇ ਅਸਾਰ

ਪੰਜਾਬ 'ਚ ਤਾਪਮਾਨ ਹਾਲੇ ਵੀ ਉੱਚਾ, ਠੰਢ ਦੇਰੀ ਨਾਲ ਆਉਣ ਦੇ ਅਸਾਰ

ਬੈਂਗਲੁਰੂ 'ਚ ਆਨਲਾਈਨ ਠੱਗੀ ਦਾ ਮਾਮਲਾ — ₹1.86 ਲੱਖ ਦਾ ਮੋਬਾਈਲ ਮੰਗਵਾਇਆ, ਪਰ ਮਿਲਿਆ ਖਾਲੀ ਡੱਬਾ

ਬੈਂਗਲੁਰੂ 'ਚ ਆਨਲਾਈਨ ਠੱਗੀ ਦਾ ਮਾਮਲਾ — ₹1.86 ਲੱਖ ਦਾ ਮੋਬਾਈਲ ਮੰਗਵਾਇਆ, ਪਰ ਮਿਲਿਆ ਖਾਲੀ ਡੱਬਾ

ਲੁਧਿਆਣਾ ਦੇ ਜਗਰਾਉਂ 'ਚ ਕਬੱਡੀ ਖਿਡਾਰੀ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ ਦੇ ਜਗਰਾਉਂ 'ਚ ਕਬੱਡੀ ਖਿਡਾਰੀ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪਟਿਆਲਾ ਵਿੱਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ: ਕੰਡਕਟਰ ਦੀ ਮੌਤ, 12 ਯਾਤਰੀ ਜ਼ਖਮੀ

ਪਟਿਆਲਾ ਵਿੱਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ: ਕੰਡਕਟਰ ਦੀ ਮੌਤ, 12 ਯਾਤਰੀ ਜ਼ਖਮੀ

ਬਠਿੰਡਾ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਨੌਜਵਾਨ ਗ੍ਰਿਫਤਾਰ, ਵਿਦੇਸ਼ 'ਚ ਬੈਠੇ ਵਿਅਕਤੀ ਤੋਂ ਮਿਲ ਰਹੀ ਸੀ ਫੰਡਿੰਗ

ਬਠਿੰਡਾ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਨੌਜਵਾਨ ਗ੍ਰਿਫਤਾਰ, ਵਿਦੇਸ਼ 'ਚ ਬੈਠੇ ਵਿਅਕਤੀ ਤੋਂ ਮਿਲ ਰਹੀ ਸੀ ਫੰਡਿੰਗ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਲਈ 1796 ਸ਼ਰਧਾਲੂਆਂ ਨੂੰ ਪਾਕਿਸਤਾਨ ਵੀਜ਼ਾ ਮਿਲਿਆ, 4 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪ੍ਰਕਾਸ਼ ਪੁਰਬ ਲਈ 1796 ਸ਼ਰਧਾਲੂਆਂ ਨੂੰ ਪਾਕਿਸਤਾਨ ਵੀਜ਼ਾ ਮਿਲਿਆ, 4 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ