Saturday, July 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

PM ਮੋਦੀ ਅੱਜ ਪੰਜਾਬ ਦੇ ਇਨ੍ਹਾਂ ਦੋ ਜ਼ਿਲ੍ਹਿਆਂ 'ਚ ਕਰਨਗੇ ਰੈਲੀਆਂ, ਅਲਰਟ ਮੋਡ 'ਤੇ BSF ਤੇ ਪੁਲਿਸ ਦੇ ਜਵਾਨ

May 24, 2024 12:20 PM

ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਪੰਜਾਬ ਦੇ ਗੁਰਦਾਸਪੁਰ ਅਤੇ ਜਲੰਧਰ ਵਿੱਚ ਦੋ ਚੋਣ ਰੈਲੀਆਂ ਵਿੱਚ ਪ੍ਰਚਾਰ ਕਰਨਗੇ। ਪੀਐਮ ਮੋਦੀ ਨੇ ਮੰਗਲਵਾਰ ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਉਹ 1971 'ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਪਾਕਿਸਤਾਨੀ ਫੌਜੀਆਂ ਦੀ ਰਿਹਾਈ ਦੇ ਬਦਲੇ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਵਾਪਸ ਕਰਵਾ ਲੈਂਦੇ। ਬੰਗਲਾਦੇਸ਼ ਦੀ ਜੰਗ ਵੇਲੇ ਸਾਡੇ ਕੋਲ ਪਾਕਿਸਤਾਨ ਦੇ 90,000 ਸੈਨਿਕ ਸਨ। ਉਨ੍ਹਾਂ ਕਿਹਾ ਕਿ 'ਹੁਕਮ ਦਾ ਇਕਾ' ਸਾਡੇ ਹੱਥ ਵਿਚ ਹੈ। ਜੇਕਰ ਮੋਦੀ ਉਸ ਸਮੇਂ ਉਥੇ ਹੁੰਦੇ ਤਾਂ ਮੈਂ ਉਨ੍ਹਾਂ ਕੋਲੋਂ ਕਰਤਾਰਪੁਰ ਸਾਹਿਬ ਖੋਹ ਕੇ ਆਪਣੇ ਫੌਜੀਆਂ ਨੂੰ ਛੁਡਵਾ ਲੈਂਦਾ।'' ਫਿਰ ਵੀ ਮੈਂ ਕਰਤਾਰਪੁਰ ਸਾਹਿਬ ਲਾਂਘਾ ਬਣਵਾਇਆ। 

ਪੰਜਾਬ ਵਿੱਚ ਮੌਜੂਦ ਹਨ 13 ਸੀਟਾਂ

 ਪੰਜਾਬ ਵਿੱਚ ਇਸ ਦੀਆਂ 13 ਸੀਟਾਂ ਲਈ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਸੱਤਵੇਂ ਅਤੇ ਆਖਰੀ ਪੜਾਅ ਵਿੱਚ 1 ਜੂਨ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫ਼ਿਰੋਜ਼ਪੁਰ , ਬਠਿੰਡਾ, ਸੰਗਰੂਰ ਅਤੇ ਪਟਿਆਲਾ ਹਲਕੇ ਵਿੱਚ ਵੋਟਾਂ ਪੈਣਗੀਆਂ।

Have something to say? Post your comment

More From Punjab

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 16 ਅਗਸਤ ਨੂੰ, ਦੀਪਕ ਟੀਨੂੰ , ਕਪਿਲ ਪੰਡਿਤ, ਦੀਪਕ ਮੁੰਡੀ ਤੇ ਜੱਗੂ ਭਗਵਾਨਪੁਰੀਆ ਨਹੀਂ ਹੋ ਸਕੇ ਵੀਸੀ ਰਾਹੀਂ ਪੇਸ਼

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 16 ਅਗਸਤ ਨੂੰ, ਦੀਪਕ ਟੀਨੂੰ , ਕਪਿਲ ਪੰਡਿਤ, ਦੀਪਕ ਮੁੰਡੀ ਤੇ ਜੱਗੂ ਭਗਵਾਨਪੁਰੀਆ ਨਹੀਂ ਹੋ ਸਕੇ ਵੀਸੀ ਰਾਹੀਂ ਪੇਸ਼

 ਪੰਜਾਬੀ ਖ਼ਬਰਾਂ ਪੰਜਾਬ ਤਰਨਤਾਰਨ ਸੜਕ ਪਾਰ ਕਰਦੇ 21 ਸਾਲਾ ਨੌਜਵਾਨ ਨੂੰ ਆਲਟੋ ਕਾਰ ਨੇ ਮਾਰੀ ਟੱਕਰ, ਮੌਤ

ਪੰਜਾਬੀ ਖ਼ਬਰਾਂ ਪੰਜਾਬ ਤਰਨਤਾਰਨ ਸੜਕ ਪਾਰ ਕਰਦੇ 21 ਸਾਲਾ ਨੌਜਵਾਨ ਨੂੰ ਆਲਟੋ ਕਾਰ ਨੇ ਮਾਰੀ ਟੱਕਰ, ਮੌਤ

ਤਿੰਨ ਘੰਟੇ ਦੀ ਜੱਦੋ- ਜਹਿਦ ਤੋਂ ਬਾਅਦ ਬਟਾਲਾ ਪੁਲਿਸ ਨੇ ਗੈਂਗਸਟਰ ਕੀਤਾ ਕਾਬੂ, ਕਬਜ਼ੇ 'ਚ ਲਈ ਮਰਸੀਡੀਜ਼ ਗੱਡੀ ਤੇ ਪਿਸਤੌਲ

ਤਿੰਨ ਘੰਟੇ ਦੀ ਜੱਦੋ- ਜਹਿਦ ਤੋਂ ਬਾਅਦ ਬਟਾਲਾ ਪੁਲਿਸ ਨੇ ਗੈਂਗਸਟਰ ਕੀਤਾ ਕਾਬੂ, ਕਬਜ਼ੇ 'ਚ ਲਈ ਮਰਸੀਡੀਜ਼ ਗੱਡੀ ਤੇ ਪਿਸਤੌਲ

ਨਸ਼ੇ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਜੇਲ੍ਹ ਵਿੱਚੋਂ ਵੀ ਮਿਲਿਆ ਨਸ਼ਾ, ਤਿੰਨ ਜਣਿਆਂ ਖਿਲਾਫ ਕੇਸ ਦਰਜ, ਪੈਸਕੋ ਕਰਮਚਾਰੀ ਦੀ ਹੋਈ ਗ੍ਰਿਫਤਾਰੀ

ਨਸ਼ੇ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਜੇਲ੍ਹ ਵਿੱਚੋਂ ਵੀ ਮਿਲਿਆ ਨਸ਼ਾ, ਤਿੰਨ ਜਣਿਆਂ ਖਿਲਾਫ ਕੇਸ ਦਰਜ, ਪੈਸਕੋ ਕਰਮਚਾਰੀ ਦੀ ਹੋਈ ਗ੍ਰਿਫਤਾਰੀ

ਦਸੂਹਾ ’ਚ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ 2 ਨੌਜਵਾਨਾਂ ਦੀ ਕੀਤੀ ਵੱਢ-ਟੁੱਕ, 1 ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ

ਦਸੂਹਾ ’ਚ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ 2 ਨੌਜਵਾਨਾਂ ਦੀ ਕੀਤੀ ਵੱਢ-ਟੁੱਕ, 1 ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ

 ਸੁਨਿਆਰੇ ਦੀ ਦੁਕਾਨ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ

ਸੁਨਿਆਰੇ ਦੀ ਦੁਕਾਨ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ

ਪੱਟੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ; ਖੜ੍ਹੇ ਟਰੱਕ ’ਚ ਵੱਜਾ ਬਾਈਕ, ਦੋ ਮੌਤਾਂ

ਪੱਟੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ; ਖੜ੍ਹੇ ਟਰੱਕ ’ਚ ਵੱਜਾ ਬਾਈਕ, ਦੋ ਮੌਤਾਂ

ਚੰਡੀਗੜ੍ਹ ’ਚ ਮਿਲਿਆ ਸਵਾਈਨ ਫਲੂ ਦਾ ਪਹਿਲਾ ਮਾਮਲਾ

ਚੰਡੀਗੜ੍ਹ ’ਚ ਮਿਲਿਆ ਸਵਾਈਨ ਫਲੂ ਦਾ ਪਹਿਲਾ ਮਾਮਲਾ

ਮਕਾਨ ਵੇਚ ਕੇ ਆਏ ਮਾਮੇ ਦੇ 21 ਲੱਖ ਲੈ ਕੇ ਦੋਸਤ ਨਾਲ ਭੱਜੀ ਭਾਣਜੀ, ਪਰਿਵਾਰ ਨੂੰ ਬੇਹੋਸ਼ ਕਰਕੇ ਦਿੱਤਾ ਘਟਨਾ ਨੂੰ ਅੰਜ਼ਾਮ

ਮਕਾਨ ਵੇਚ ਕੇ ਆਏ ਮਾਮੇ ਦੇ 21 ਲੱਖ ਲੈ ਕੇ ਦੋਸਤ ਨਾਲ ਭੱਜੀ ਭਾਣਜੀ, ਪਰਿਵਾਰ ਨੂੰ ਬੇਹੋਸ਼ ਕਰਕੇ ਦਿੱਤਾ ਘਟਨਾ ਨੂੰ ਅੰਜ਼ਾਮ

ਡੇਂਗੂ, ਮਲੇਰੀਆ ਵਿਰੁੱਧ ਲੜਾਈ ਲੜਨ ਵਾਲੇ ਸਿਹਤ ਕਾਮਿਆਂ ਨੂੰ ਭੁੱਲੀ ਸੂਬਾ ਸਰਕਾਰ

ਡੇਂਗੂ, ਮਲੇਰੀਆ ਵਿਰੁੱਧ ਲੜਾਈ ਲੜਨ ਵਾਲੇ ਸਿਹਤ ਕਾਮਿਆਂ ਨੂੰ ਭੁੱਲੀ ਸੂਬਾ ਸਰਕਾਰ