Friday, October 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਰਨਾਲਾ 'ਚ ਵਪਾਰੀਆਂ ਤੇ ਕਿਸਾਨ ਯੂਨੀਅਨ ਵਿਚਾਲੇ ਹੋਈ ਝੜਪ ਕਾਰਨ ਭਦੌੜ ਮੁਕੰਮਲ ਬੰਦ

May 16, 2024 02:26 PM

ਬਰਨਾਲਾ, 16 ਮਈ (ਚਮਕੌਰ ਸਿੰਘ ਗੱਗੀ)-ਕਰੀਬ 2 ਮਹੀਨੇ ਪਹਿਲਾਂ ਬਰਨਾਲਾ ਦੇ ਇਮੀਗ੍ਰੇਸ਼ਨ ਕੇਂਦਰ ਵੱਲੋਂ ਵਰਕ ਪਰਮਿਟ ਵੀਜ਼ੇ 'ਤੇ ਨੌਜਵਾਨ ਸ਼ਫੀ ਮਿੱਤਲ ਵਾਸੀ ਸ਼ਹਿਣਾ ਨੂੰ ਇੰਗਲੈਂਡ ਭੇਜਣ ਦੇ ਮਾਮਲੇ ਨੂੰ ਲੈ ਕੇ 13 ਮਈ ਨੂੰ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦਿੱਤੇ ਧਰਨੇ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਝੜਪ ਹੋ ਗਈ ਸੀ।ਇਸ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਕਸਬਾ ਭਦੌੜ ਵਿੱਚ ਵਪਾਰ ਮੰਡਲ ਅਤੇ ਹੋਰ ਵਪਾਰਕ ਜਥੇਬੰਦੀਆਂ ਨੇ ਭਦੌੜ ਸਮੇਤ ਸਾਰੇ ਬਾਜ਼ਾਰ ਬੰਦ ਰੱਖੇ। ਵਪਾਰ ਮੰਡਲ ਦੇ ਪ੍ਰਧਾਨ ਦੀਪਾ ਸਿੰਗਲਾ, ਭਾਜਪਾ ਆਗੂ ਸਤੀਸ਼ ਕੁਮਾਰ, ਦੀਨਾ ਨਾਥ, ਸੰਦੀਪ ਸ਼ੀਪਾ, ਮਨੀਸ਼ ਮਿੱਤਲ, ਅਭੈ ਕੁਮਾਰ ਆਦਿ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ |

Have something to say? Post your comment

More From Punjab

निजामुद्दीन स्टेशन पर IRCTC कर्मचारियों में ‘बेल्ट युद्ध’, वंदे भारत ट्रेन के पास जमकर मारपीट — वीडियो वायरल

Third Shooting Targets Kapil Sharma’s Kaps Café in Canada; Gangsters Claim Responsibility

Navneet Chaturvedi Sent to 7-Day Police Remand in Rajya Sabha Nomination Forgery Case

ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੰਮ੍ਰਿਤਸਰ ਵਿੱਚ ਗੈਂਗਸਟਰ ਜਸਵੀਰ ਸਿੰਘ ਉਰਫ਼ ਲੱਲਾ ਨੂੰ ਗ੍ਰਿਫਤਾਰ ਕੀਤਾ

ਪੰਜਾਬੀ ਗਾਇਕ ਰਾਜਵੀਰ ਜਵੰਦਾ ਪੌਨਾ ਵਿੱਚ ਭੋਗ ਸਮਾਰੋਹ

7.5 ਕਰੋੜ ਨਕਦ, ਸੋਨਾ ਤੇ ਹਥਿਆਰ ਬਰਾਮਦ — ਡੀਆਈਜੀ ਹਰਚਰਨ ਸਿੰਘ ਭੁੱਲਰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ

ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਵੰਡ ਦੀ ਕੋਸ਼ਿਸ਼?

ਨਕਲੀ ਸ਼ਰਾਬ ਖ਼ਿਲਾਫ਼ ਡਿਜ਼ਿਟਲ ਜੰਗ ਦੀ ਸ਼ੁਰੂਆਤ

Chandigarh Hit-and-Run Case: Law Student Arrested After Speeding Thar Kills Young Woman, Sister Critical

Infosys Founder Narayana Murthy, Sudha Murty Decline Participation in Karnataka Backward Classes Survey