Thursday, September 18, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੰਦਭਾਗੀ ਖ਼ਬਰ: ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ’ਚ ਮੌਤ, ਸੱਤ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਗਿਆ ਸੀ ਵਿਦੇਸ਼

May 16, 2024 11:28 AM

 ਭੀਖੀ: ਨੇੜਲੇ ਪਿੰਡ ਖੀਵਾ ਖੁਰਦ ਦੇ ਨੌਜਵਾਨ ਦੀ ਪਿਛਲੇ ਦਿਨੀਂ ਸਾਈਪ੍ਰਸ ’ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਰਪੰਚ ਬਲਜੀਤ ਸ਼ਰਮਾ ਨੇ ਦੱਸਿਆ ਕਿ ਪਿੰਡ ਖੀਵਾ ਖੁਰਦ ਦਾ ਨੌਜਵਾਨ ਭੁਪਿੰਦਰ ਸਿੰਘ ਸੱਤ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਵਰਕ ਪਰਮਿਟ ’ਤੇ ਸਾਈਪ੍ਰਸ ਗਿਆ ਸੀ। ਉੱਥੇ ਉਹ ਗਊਆਂ ਦੇ ਫਾਰਮ ’ਚ ਕੰਮ ਕਰਦਾ ਸੀ ਜਿਸ ਦੀ ਬੀਤੀ 14 ਮਈ ਨੂੰ ਇੱਕ ਸਾਂਢ ਵੱਲੋਂ ਟੱਕਰ ਮਾਰਨ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਭੁਪਿੰਦਰ ਸਿੰਘ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ ਜੋ ਤਿੰਨ ਭਰਾਵਾਂ ’ਚੋਂ ਵਿਚਕਾਰਲਾ ਹੈ। ਉਸ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੁਪਿੰਦਰ ਦੀ ਲਾਸ਼ ਛੇਤੀ ਤੋਂ ਛੇਤੀ ਭਾਰਤ ਲਿਆਂਦੀ ਜਾਵੇ।

Have something to say? Post your comment

More From Punjab

ਅੰਮ੍ਰਿਤਸਰ ਵਿੱਚ ਕਾਰ ’ਤੇ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਅੰਮ੍ਰਿਤਸਰ ਵਿੱਚ ਕਾਰ ’ਤੇ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੇਲੇ ਦੌਰਾਨ ਪੁਲਿਸ ’ਤੇ ਹਮਲਾ, ਐਸਐਚਓ ਸਮੇਤ ਤਿੰਨ ਜ਼ਖਮੀ

ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੇਲੇ ਦੌਰਾਨ ਪੁਲਿਸ ’ਤੇ ਹਮਲਾ, ਐਸਐਚਓ ਸਮੇਤ ਤਿੰਨ ਜ਼ਖਮੀ

ਗੁਰਦਾਸਪੁਰ ਵਿੱਚ ਹੜਾਂ ਕਾਰਨ ਫਸਲਾਂ ਦਾ ਖਰਾਬਾ, ਸਰਵੇ ਸ਼ੁਰੂ

ਗੁਰਦਾਸਪੁਰ ਵਿੱਚ ਹੜਾਂ ਕਾਰਨ ਫਸਲਾਂ ਦਾ ਖਰਾਬਾ, ਸਰਵੇ ਸ਼ੁਰੂ

ਲੁਧਿਆਣਾ ਪੁਲਿਸ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ

ਲੁਧਿਆਣਾ ਪੁਲਿਸ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ

ਚੰਡੀਗੜ੍ਹ ਵਿੱਚ ਫਿਰ ਵੱਧਿਆ ਹੜ੍ਹਾਂ ਦਾ ਖਤਰਾ, ਸੁਖਨਾ ਲੇਕ ਦੇ ਫਲੱਡ ਗੇਟ ਖੁਲੇ

ਚੰਡੀਗੜ੍ਹ ਵਿੱਚ ਫਿਰ ਵੱਧਿਆ ਹੜ੍ਹਾਂ ਦਾ ਖਤਰਾ, ਸੁਖਨਾ ਲੇਕ ਦੇ ਫਲੱਡ ਗੇਟ ਖੁਲੇ

ईरान ने इजरायल के लिए जासूसी के आरोप में व्यक्ति को दी फांसी

ईरान ने इजरायल के लिए जासूसी के आरोप में व्यक्ति को दी फांसी

पाकिस्तान में गेहूं संकट गहराया, पंजाब पर लगे प्रतिबंध लगाने के आरोप

पाकिस्तान में गेहूं संकट गहराया, पंजाब पर लगे प्रतिबंध लगाने के आरोप

अंडमान-निकोबार में 500 करोड़ का बैंक घोटाला, पूर्व सांसद समेत तीन गिरफ्तार

अंडमान-निकोबार में 500 करोड़ का बैंक घोटाला, पूर्व सांसद समेत तीन गिरफ्तार

बरेली फायरिंग केस: मुठभेड़ में मारे गए आरोपी

बरेली फायरिंग केस: मुठभेड़ में मारे गए आरोपी

ਇੰਗਲੈਂਡ ਵਿੱਚ ਸੜਕ ਹਾਦਸੇ ਦੌਰਾਨ ਤਰਨਤਾਰਨ ਦੇ ਨੌਜਵਾਨ ਦੀ ਮੌਤ

ਇੰਗਲੈਂਡ ਵਿੱਚ ਸੜਕ ਹਾਦਸੇ ਦੌਰਾਨ ਤਰਨਤਾਰਨ ਦੇ ਨੌਜਵਾਨ ਦੀ ਮੌਤ