Sunday, June 29, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

June 28, 2025 03:48 AM

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਫਗਵਾੜਾ27 ਜੂਨ 2025 (             ) – ਅੱਜ ਬਲੱਡ ਬੈਂਕ ਹਾਲਹਰਿਗੋਬਿੰਦ ਨਗਰ ਵਿਖੇ ਇੱਕ ਵਿਸ਼ੇਸ਼ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਦਸ ਸਾਲ ਦੀ ਨਿੱਕੀ ਕਹਾਣੀਕਾਰ ਮਾਨਸਵੀ ਗਰਗ ਦੀ ਪਹਿਲੀ ਅੰਗਰੇਜ਼ੀ ਕਿਤਾਬ ਦੀ ਸਟਰੇਂਜ ਵਰਲਡ” ਉੱਘੇ ਕਹਾਣੀਕਾਰ ਰਵਿੰਦਰ ਚੋਟ ਜੀ ਵੱਲੋਂ ਲੋਕ - ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਮਾਨਸਵੀ ਗਰਗ ਨੂੰ ਰਚਨਾਤਮਕ ਮਾਹੌਲ ਘਰ ਵਿੱਚ ਹੀ ਮਿਲਿਆਉਸਦੇ ਨਾਨਾ ਜੀ ਲੇਖਕ ਗੁਰਮੀਤ ਸਿੰਘ ਪਲਾਹੀ ਜੋ ਕਿ ਮੰਨੇ-ਪ੍ਰਮੰਨੇ ਕਾਲਮਨਵੀਸ ਹਨਨੂੰ ਲਿਖਦਿਆਂ ਦੇਖ ਕੇ ਉਸਨੂੰ ਲਿਖਣ ਲਈ ਪ੍ਰੇਰਨਾ ਮਿਲੀ ਅਤੇ ਨਾਨਕੇ ਘਰ ਆਈ ਮਾਨਸਵੀ ਨੇ ਛੁੱਟੀਆਂ ਦੌਰਾਨ ਪ੍ਰਾਪਤ ਨਿੱਕੇ - ਨਿੱਕੇ ਅਨੁਭਵਾਂ ਨੂੰ ਆਧਾਰ ਬਣਾ ਕੇ ਵਧੀਆ ਕਹਾਣੀਆਂ ਸਿਰਜੀਆਂ ਹਨ ਅਤੇ ਇਹ ਨਿੱਕੀਆਂ-ਨਿੱਕੀਆਂ ਕਹਾਣੀਆਂ ਬੱਚਿਆਂ ਨੂੰ  ਨੈਤਿਕ ਸਿੱਖਿਆਵਾਂ ਵੀ ਦਿੰਦੀਆਂ ਹਨ। ਮਾਨਸਵੀ ਗਰਗ ਇੱਕ ਬਹੁਤ ਹੀ ਪ੍ਰਤਿਭਾਸ਼ਾਲੀਉਤਸ਼ਾਹੀ ਅਤੇ ਮਿਹਨਤੀ ਛੋਟੀ ਲੜਕੀ ਹੈਜਿਸਨੇ ਨਿੱਕੇ ਉਮਰੇ ਜੀਵਨ ਤਜਰਬਿਆਂ ਨੂੰ ਆਧਾਰ ਬਣਾ ਕੇ ਕਹਾਣੀਆਂ ਸਿਰਜਣ ਦਾ ਹੁਨਰ ਹਾਸਲ ਕਰ ਲਿਆ ਹੈ। ਉਹ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਕਹਾਣੀਆਂ ਘੜਦੀ ਹੈਅਤੇ ਹਰ ਕਹਾਣੀ ਦੇ ਅੰਤ 'ਤੇ ਇੱਕ ਨੈਤਿਕ ਸਿੱਖਿਆ ਵੀ ਪੇਸ਼ ਕਰਦੀ ਹੈ। ਇਸ ਕਿਤਾਬ 'ਚ ਦਰਜ ਕਹਾਣੀਆਂ ਅਜੀਬ ਜਾਪਦੀਆਂ ਚੀਜ਼ਾਂ 'ਤੇ ਆਧਾਰਿਤ ਹਨਜੋ ਬੱਚਿਆਂ ਦੀ ਕਲਪਨਾਤਮਕ ਦੁਨੀਆ ਨੂੰ ਰੋਸ਼ਨ ਕਰਦੀਆਂ ਹਨ।

ਦੀ ਸਟਰੇਂਜ ਵਰਲਡ” ਸਿਰਫ਼ ਇੱਕ ਪੁਸਤਕ ਨਹੀਂਬਲਕਿ ਦਸ ਸਾਲ ਦੀ ਕਲਮ ਰਾਹੀਂ ਵਿਅਕਤ ਕੀਤੀ ਇੱਕ ਬੱਚੀ ਦੀ ਸੋਚਦਰਸ਼ਨ ਅਤੇ ਪਿਆਰੀ ਜਿਹੀ ਪੇਸ਼ਕਾਰੀ ਹੈ।

       ਇਹ ਕਿਤਾਬ ਮਾਨਸਵੀ ਦੇ ਭਵਿੱਖ ਵਿੱਚ ਸਫ਼ਲ ਕਹਾਣੀਕਾਰ ਬਣਨ ਦੀ ਪੇਸ਼ੀਨਗੋਈ ਕਰਨ ਦੇ ਇਲਾਵਾ ਅਣਗਿਣਤ ਹੋਰ ਬੱਚਿਆਂ ਲਈ ਇੱਕ ਪ੍ਰੇਰਣਾ ਵੀ ਬਣੇਗੀ ਅਤੇ ਬੱਚੇ ਸਮਝ ਜਾਣਗੇ ਕਿ ਕਲਮ ਕਿਸੇ ਉਮਰ ਦੀ ਮੋਹਤਾਜ ਨਹੀਂ ਹੁੰਦੀ।

Have something to say? Post your comment

More From Punjab

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ"

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

 ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ