Tuesday, April 30, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਯੂਨੀਵਰਸਿਟੀ ਦੇ ਸਕਿਓਰਟੀ ਗਾਰਡ ਨਾਲ ਭੱਜੀ ਧੀ, ਪਿਉ ਨੇ ਲਿਆ ਫਾਹਾ

April 15, 2024 01:50 PM

 ਜਗਰਾਉਂ : ਜਗਰਾਉਂ ਨੇੜੇ ਯੂਨੀਵਰਸਿਟੀ ਦੇ ਕਾਲ ਸੈਂਟਰ ਦੀ ਆਪਰੇਟਰ ਦੇ ਯੂਨੀਵਰਸਿਟੀ ਦੇ ਹੀ ਸਿਕਿਉਰਟੀ ਗਾਰਡ ਨਾਲ ਭੱਜ ਜਾਣ ਦੇ ਦੁੱਖੋਂ ਉਸਦੇ ਪਿਓ ਨੇ ਘਰ ਵਿੱਚ ਫਾਹਾ ਲੈ ਲਿਆ। ਜਾਣਕਾਰੀ ਅਨੁਸਾਰ ਪਿੰਡ ਬਰਸਾਲ ਵਾਸੀ ਟਰੱਕ ਆਪਰੇਟਰ ਪਿਛਲੇ ਕਈ ਦਿਨਾਂ ਤੋਂ ਟਰੱਕ ਲੈ ਕੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਗੇੜਾ ਲਗਾਉਣ ਗਿਆ ਸੀ। ਪਿੱਛੋਂ ਉਸ ਦੀ ਧੀ ਜੋ ਕਿ ਇਕ ਯੂਨੀਵਰਸਿਟੀ ਦੇ ਕਾਲ ਸੈਂਟਰ 'ਚ ਬਤੌਰ ਆਪਰੇਟਰ ਨੌਕਰੀ ਕਰਦੀ ਸੀ। ਯੂਨੀਵਰਸਿਟੀ ਦੇ ਹੀ ਸਕਿਓਰਟੀ ਗਾਰਡ ਨਾਲ ਕੁਝ ਦਿਨ ਪਹਿਲਾਂ ਵਿਆਹ ਕਰਵਾਉਣ ਚਲੀ ਗਈ। ਉਸਦੇ ਘਰ ਨਾ ਪਹੁੰਚਣ 'ਤੇ ਪਰਿਵਾਰ ਕਈ ਦਿਨਾਂ ਤੋਂ ਭਾਲ ਕਰ ਰਿਹਾ ਸੀ ਤੇ ਇਸ ਦੀ ਪੁਲਿਸ ਨੂੰ ਵੀ ਸੂਚਨਾ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਲ ਸੈਂਟਰ ਦੀ ਆਪਰੇਟਰ ਯੂਨੀਵਰਸਿਟੀ ਦੇ ਹੀ ਸਕਿਓਰਿਟੀ ਗਾਰਡ ਨਾਲ ਵਿਆਹ ਕਰਵਾਉਣ ਚਲੀ ਗਈ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਉਕਤ ਦੋਵੇਂ ਜਿੱਥੇ ਇੱਕੋ ਯੂਨੀਵਰਸਿਟੀ 'ਚ ਕੰਮ ਕਰਦੇ ਸਨ ਉੱਥੇ ਹੀ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਟਰੱਕ ਲੈ ਕੇ ਘਰ ਪੁੱਜੇ ਪਿਤਾ ਨੂੰ ਜਦੋਂ ਧੀ ਦੇ ਪਿੰਡ ਦੇ ਹੀ ਮੁੰਡੇ ਨਾਲ ਦੌੜ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਘਰ 'ਚ ਹੀ ਚੁੰਨੀ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸ ਮਾਮਲੇ 'ਚ ਜਗਰਾਓਂ ਥਾਣਾ ਸਦਰ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ।

Have something to say? Post your comment

More From Punjab

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

Punjab Ludhiana Candidate: ਹੋਰ ਕੋਈ ਨਹੀਂ...ਰਾਜਾ ਵੜਿੰਗ ਹੀ ਲੜਨਗੇ ਲੁਧਿਆਣਾ ਤੋਂ ਚੋਣ, ਕਾਂਗਰਸ ਨੇ ਲਾਈ ਮੋਹਰ

ਹੁਸ਼ਿਆਰਪੁਰ 'ਚ 11 ਸਾਲਾ ਨੇਪਾਲੀ ਲੜਕੀ ਨੇ ਫਾਹਾ ਲੈ ਕੇ ਦਿੱਤੀ ਜਾਨ, ਪੁਲਿਸ ਵੱਲੋਂ ਜਾਂਚ ਜਾਰੀ

ਹੁਸ਼ਿਆਰਪੁਰ 'ਚ ਜਾਅਲੀ ਦਸਤਾਵੇਜ਼ ਬਣਾ ਕੇ ਵਿਅਕਤੀ ਨੇ ਵਪਾਰੀ ਨਾਲ ਮਾਰੀ 92 ਲੱਖ ਦੀ ਠੱਗੀ, ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ

ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ

ਜਲੰਧਰ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, ਤਿੰਨ ਵਾਹਨਾਂ ਸਮੇਤ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ; ਫੜਿਆ ਗਿਆ ਮੁੱਖ ਸਰਗਨਾ