Thursday, May 16, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਹੁਸ਼ਿਆਰਪੁਰ 'ਚ 11 ਸਾਲਾ ਨੇਪਾਲੀ ਲੜਕੀ ਨੇ ਫਾਹਾ ਲੈ ਕੇ ਦਿੱਤੀ ਜਾਨ, ਪੁਲਿਸ ਵੱਲੋਂ ਜਾਂਚ ਜਾਰੀ

April 29, 2024 03:13 PM

 ਹੁਸ਼ਿਆਰਪੁਰ : ਹਾਜੀਪੁਰ ਥਾਣਾ ਅਧੀਨ ਪੈਂਦੇ ਪਿੰਡ ਢੱਡੇ-ਕਟਵਾਲ ’ਚ 11 ਸਾਲਾ ਨੇਪਾਲੀ ਲੜਕੀ ਨੇ ਛੱਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਥਾਣਾ ਹਾਜੀਪੁਰ ਦੇ ਇੰਚਾਰਜ ਪੰਕਜ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਪਿੰਡ ਢੱਡੇ-ਕਟਵਾਲ ਪਹੁੰਚੀ ਤਾਂ ਦੇਖਿਆ ਕਿ ਕਿਸਾਨ ਦੀ ਮੋਟਰ ’ਤੇ ਰਹਿ ਰਹੇ ਨੇਪਾਲੀ ਪਰਿਵਾਰ ਦੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਲੋਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਲੜਕੀ ਦੀ ਲਾਸ਼ ਦੇ ਕਮਰੇ ਦੀ ਛੱਤ ਨਾਲ ਲਟਕ ਰਹੀ ਸੀ

ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਛੱਤ ਤੋਂ ਹੇਠਾਂ ਲਿਆਂਦਾ ਗਿਆ। ਲੜਕੀ ਦੇ ਪਿਤਾ ਰਾਜਿੰਦਰ ਯਾਦਵ ਨੇ ਦੱਸਿਆ ਕਿ ਉਸ ਦੀ ਲੜਕੀ ਉਰਮਿਲਾ ਦੇਵੀ ਵਾਸੀ ਸਾਡੇ ਨਾਲ ਨੇਪਾਲ ਤੋਂ ਆਈ ਹੋਈ ਸੀ। ਉਸ ਨੇ ਛੱਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਦੋਂ ਮੈਂ ਆਪਣੀ ਪਤਨੀ ਸਮੇਤ ਪਿੰਡ ਵਿਚ ਕੰਮ ਕਰ ਰਿਹਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment

More From Punjab

ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ

ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ

UPDATE--ਕਿਸਾਨ ਯੂਨੀਅਨ ਦੀ ਧੱਕੇਸ਼ਾਹੀ ਵਿਰੁੱਧ ਵਪਾਰੀਆਂ ਵਲੋਂ ਬਰਨਾਲਾ ਸ਼ਹਿਰ ਮੁੰਕਮਲ ਬੰਦ, ਆਰ ਪਾਰ ਦੀ ਲੜਾਈ ਦਾ ਕੀਤਾ ਐਲਾਨ

UPDATE--ਕਿਸਾਨ ਯੂਨੀਅਨ ਦੀ ਧੱਕੇਸ਼ਾਹੀ ਵਿਰੁੱਧ ਵਪਾਰੀਆਂ ਵਲੋਂ ਬਰਨਾਲਾ ਸ਼ਹਿਰ ਮੁੰਕਮਲ ਬੰਦ, ਆਰ ਪਾਰ ਦੀ ਲੜਾਈ ਦਾ ਕੀਤਾ ਐਲਾਨ

ਸਿੱਧੂ ਮੁਸੇਵਾਲਾ ਦੇ ਕਤਲ ਦੇ ਇਨਸਾਫ ਲਈ ਕਾਂਗਰਸ ਨੂੰ ਵੋਟ ਦਿਓ-ਬਲਕੌਰ ਸਿੰਘ ਸਿੱਧੂ

ਸਿੱਧੂ ਮੁਸੇਵਾਲਾ ਦੇ ਕਤਲ ਦੇ ਇਨਸਾਫ ਲਈ ਕਾਂਗਰਸ ਨੂੰ ਵੋਟ ਦਿਓ-ਬਲਕੌਰ ਸਿੰਘ ਸਿੱਧੂ

ਕਾਂਗਰਸ ਇੱਕ ਠੋਸ ਪਾਰਟੀ ਹੈ ਜੋ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਕਰਕੇ ਦਿਖਾਉਂਦੀ ਹੈ-ਸੁਖਪਾਲ ਸਿੰਘ ਖਹਿਰਾ

ਕਾਂਗਰਸ ਇੱਕ ਠੋਸ ਪਾਰਟੀ ਹੈ ਜੋ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਕਰਕੇ ਦਿਖਾਉਂਦੀ ਹੈ-ਸੁਖਪਾਲ ਸਿੰਘ ਖਹਿਰਾ

ਚਰਿੱਤਰ 'ਤੇ ਸ਼ੱਕ ਕਾਰਨ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਪਤੀ ਫਰਾਰ, ਮਾਮਲਾ ਦਰਜ

ਚਰਿੱਤਰ 'ਤੇ ਸ਼ੱਕ ਕਾਰਨ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਪਤੀ ਫਰਾਰ, ਮਾਮਲਾ ਦਰਜ

ਤਿੰਨ ਮੰਜ਼ਿਲਾ ਕੰਬਲ ਗੋਦਾਮ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

ਤਿੰਨ ਮੰਜ਼ਿਲਾ ਕੰਬਲ ਗੋਦਾਮ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

ਚੰਡੀਗੜ੍ਹ 'ਚ ਕਾਂਗਰਸ ਨੂੰ ਝਟਕਾ ! ਸਾਬਕਾ ਮੇਅਰ ਤੇ ਸੀਨੀਅਰ ਆਗੂ ਸੁਭਾਸ਼ ਚਾਵਲਾ BJP 'ਚ ਸ਼ਾਮਲ

ਚੰਡੀਗੜ੍ਹ 'ਚ ਕਾਂਗਰਸ ਨੂੰ ਝਟਕਾ ! ਸਾਬਕਾ ਮੇਅਰ ਤੇ ਸੀਨੀਅਰ ਆਗੂ ਸੁਭਾਸ਼ ਚਾਵਲਾ BJP 'ਚ ਸ਼ਾਮਲ

Lok Sabha Election 2024 : ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਅੰਮ੍ਰਿਤਸਰ 'ਚ ਕਰਨਗੇ ਰੋਡ ਸ਼ੋਅ

Lok Sabha Election 2024 : ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਅੰਮ੍ਰਿਤਸਰ 'ਚ ਕਰਨਗੇ ਰੋਡ ਸ਼ੋਅ

Sangrur News : ਪੈਟਰੋਲ ਪੰਪ 'ਤੇ ਕਣਕ ਦੇ ਗੁਦਾਮ ਨੇੜੇ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

Sangrur News : ਪੈਟਰੋਲ ਪੰਪ 'ਤੇ ਕਣਕ ਦੇ ਗੁਦਾਮ ਨੇੜੇ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ 'ਚ ਸ਼ਾਮਲ ਕਿਸਾਨ ਦੀ ਮੌਤ, ਗਰਮੀ ਕਾਰਨ ਵਿਗੜੀ ਸੀ ਤਬੀਅਤ

ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ 'ਚ ਸ਼ਾਮਲ ਕਿਸਾਨ ਦੀ ਮੌਤ, ਗਰਮੀ ਕਾਰਨ ਵਿਗੜੀ ਸੀ ਤਬੀਅਤ