ਜੇਕਰ ਪ੍ਰਧਾਨ ਮੰਤਰੀ ਵੱਲੋਂ ਉਕਤ ਨੇਤਾ ਖਿਲਾਫ ਸਖਤ ਐਕਸ਼ਨ ਨਾ ਲਿਆ ਗਿਆ ਅਤੇ ਮੁੱਕਦਮਾ ਦਰਜ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤੇਜਿੰਦਰਪਾਲ ਟੀਂਡਾ, ਰਾਮ ਗੋਪਾਲ ਜੋਸ਼ੀ, ਸੁਖਵੰਤ ਸਿੰਘ ਬਾਬਾ, ਘਣਸ਼ਿਆਮ ਜੋਸ਼ੀ, ਅਸ਼ੋਕ ਅਰੋੜਾ, ਸੁਭਾਸ਼ ਤੇਜਪਾਲ, ਸੰਦੀਪ ਕੁਮਾਰ, ਦੀਪਕ ਸੂਦ ਬੌਬੀ, ਐਡਵੋਕੇਟ ਮਨੋਜ ਅਗਨੀਹੋਤਰੀ, ਸੰਜੀਵ ਕੁਮਾਰ ਡਿੰਪੀ, ਬਾਊ ਬਸੰਤ ਲਾਲ, ਪਵਨ ਸ਼ਰਮਾ, ਸ਼ਿਵ ਪਹਿਲਵਾਨ, ਅਮਿਤ ਸ਼ਰਮਾ, ਤਰਸੇਮ ਲਾਲ, ਰਕੇਸ਼ ਸ਼ਰਮਾ, ਸੁਮੀਤ ਸਿੰਧੀ, ਰੀਟਾ ਪ੍ਰਧਾਨ, ਲਲਿਤ ਕੁਮਾਰ ਲਵਲੀ ਪ੍ਰਧਾਨ, ਦਵਿੰਦਰ ਸ਼ਰਮਾ, ਅਸ਼ੋਕ ਅਗਰਵਾਲ, ਦੀਪਕ ਡੋਗਰਾ ਆਦਿ ਮੌਜੂਦ ਸਨ।