Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਲੰਧਰ ਦੇ ਪਿੰਡ ਜੌਹਲਾਂ 'ਚ ਬੰਬ ਮਿਲਣ ਦੀ ਸੂਚਨਾ 'ਤੇ ਮਚੀ ਤਰਥੱਲੀ, ਮੌਕੇ 'ਤੇ ਪੁੱਜੀ ਪੁਲਿਸ ਫੋਰਸ ਨੇ ਅੱਧਾ ਪਿੰਡ ਕਰਵਾਇਆ ਖਾਲੀ

April 20, 2024 11:43 AM

ਜਲੰਧਰ : ਜਲੰਧਰ ਤੋਂ ਵੱਡੀ ਖ਼ਬਰ ਹੈ। ਪਿੰਡ ਜੌਹਲਾਂ ਨੇੜੇ ਬੰਬ ਮਿਲਣ ਦੀ ਸੂਚਨਾ 'ਤੇ ਤਰਥੱਲੀ ਮਚ ਗਈ। ਸੂਚਨਾ ਮਿਲਣ 'ਤੇ 200 ਤੋਂ ਵੱਧ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ। ਬੰਬ ਨਿਰੋਧਕ ਟੀਮ ਵੀ ਪਹੁੰਚੀ। ਇਸ ਤੋਂ ਇਲਾਵਾ ਕਈ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਸ਼ੱਕੀ ਵਸਤੂ ਨੂੰ ਢੱਕਿਆ ਤੇ ਚਾਰੇ ਪਾਸੇ ਮਿੱਟੀ ਦੇ ਬੋਰੇ ਰੱਖ ਕੇ ਬੰਬ ਨਿਰੋਧਕ ਦਸਤੇ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੁਰੱਖਿਆ ਪੱਖੋਂ ਅੱਧਾ ਪਿੰਡ ਖਾਲੀ ਕਰਵਾ ਲਿਆ।

Have something to say? Post your comment

More From Punjab

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ