Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਾਰਜ ਸਾਧਕ ਅਫ਼ਸਰ ਤੇ ਪੰਜਾਬ ਸਰਕਾਰ ਦਾ ਕੀਤਾ ਪਿ¾ਟ ਸਿਆਪਾ

March 14, 2024 05:52 PM

ਕਾਰਜ ਸਾਧਕ ਅਫ਼ਸਰ ਤੇ ਪੰਜਾਬ ਸਰਕਾਰ ਦਾ ਕੀਤਾ ਪਿ¾ਟ ਸਿਆਪਾ
rਮਾਮਲਾ üਣੇ ਹੋਏ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਨਾ ਹੋਣ ਦਾ
ਬਰਨਾਲਾ, 14ਮਾਰਚ (ਬਘੇਲ ਸਿੰਘ ਧਾਲੀਵਾਲ)-ਸਥਾਨਕ ਨਗਰ ਕੌਂਸਲ ਦਫ਼ਤਰ ਦੇ ਗੇਟ ਅ¾ਗੇ ਉਸ ਸਮੇਂ ਅਚਾਨਕ ਹਫੜਾ ਦਫੜ•ੀ ਮ¾ਚ ਗਈ ਜਦੋਂ ਸ਼ਹਿਰ ਬਰਨਾਲਾ ਦੇ ਅ¾ਧੀ ਦਰਜ਼ਨ ਤੋਂ ਵ¾ਧ üਣੇ ਹੋਏ ਕੌਂਸਲਰਾਂ ਨੇ ਕਾਰਜ ਸਾਧਕ ਅਫ਼ਸਰ ਦਾ ਪਿ¾ਟ ਸਿਆਪਾ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ|
ਗ¾ਲਬਾਤ ਕਰਦਿਆਂ ਗੁਰਜੀਤ ਸਿੰਘ ਰਾਮਣਵਾਸੀਆ, ਅਜੇ ਕੁਮਾਰ, ਧਰਮ ਸਿੰਘ ਫੌਜੀ ਆਦਿ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿਚ ਆਈ ਸੀ ਤਾਂ ਉਸ ਸਮੇਂ ਇਨ•ਾਂ ਦਾ ਦਾਅਵਾ ਸੀ ਕਿ ਇਹ ਇਲਾਕੇ ਦੇ ਅਜਿਹੇ ਵਿਕਾਸ ਕਾਰਜ਼ ਕਰਵਾਉਣ ਕਿ ਪਿਛਲੀਆਂ ਸਰਕਾਰਾਂ ‘ਆਪ ਸਰਕਾਰ’ ਦੇ ਆਏ ਬਦਲਾਓ ਨਹੀਂ ਕਦਾਚਿ¾ਤ ਨਹੀਂ ਭੁ¾ਲ ਸਕਣਗੀਆਂ| ਇਹ ਦਾਅਵਾ ਉਸ ਸਮੇਂ ਸਿ¾ਧ ਹੋਇਆ ਜਦੋਂ ਸ਼ਹਿਰ ਬਰਨਾਲਾ ਦੇ ਅ¾ਧੀ ਦਰਜ਼ਨ ਤੋਂ ਵਧੇਰੇ ਜੇਤੂ ਕੌਂਸਲਰਾਂ ਦੇ ਵਾਰਡਾਂ ਦੇ ਜੋ ਅਧੂਰੇ ਪਏ ਵਿਕਾਸ ਕਾਰਜ ਹਨ, ਉਨ•ਾਂ ਨੂੰ ਨੇਪਰੇ ਨਹੀਂ ਲਗਾਇਆ ਜਾ ਰਿਹਾ ਜਦਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹਨ ਜਿਨ•ਾਂ ਦਾ ਕਮੇਟੀ ਦਫ਼ਤਰ ਨਾਲ ਕੋਈ ਰਾਬਤਾ ਨਹੀਂ ਉਹ ਆਪੋ ਆਪਣੇ ਵਾਰਡਾਂ ਦਾ ਕੰਮ ਕਰਵਾ ਰਹੇ ਹਨ| ਇਸ ਮੌਕੇ ਡਿਊਟੀ ਤੇ ਤਾਇਨਾਤ ਮੌਜੂਦਾ ਕਾਰਜ ਸਾਧਕ ਅਫ਼ਸਰ ਦਾ ਪਿ¾ਟ ਸਿਆਪਾ ਕੀਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਅਸੀਂ ਆਪੋ ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ਨੂੰ ਚਾਲੂ ਕਰਵਾਉਣ ਲਈ ਉਚ ਅਧਿਕਾਰੀਆਂ ਕੋਲ ਵੀ ਪਹੁੰਚ ਕਰਦੇ ਹਾਂ ਤਾਂ ਉਥੋਂ ਵੀ ਕੋਈ ਬਹੁਤੀ ਤਸ¾ਲੀ ਨਹੀ ਮਿਲਦੀ| ਇਨ•ਾਂ ਕੌਂਸਲਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਜਲਦ ਇਨ•ਾਂ ਦੇ ਵਾਰਡਾਂ ਦੇ ਪਏ ਕੰਮਾਂ ਨੂੰ ਜਲਦ ਚਾਲੂ ਨਾ ਕਰਵਾਇਆ ਤਾਂ ਸ਼ਹਿਰ ਦਾ ਬਾਜ਼ਾਰ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਤੋਂ ਪਿ¾ਛਾਂਹ ਨਹੀਂ ਹਟਾਂਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮ¾ਖਣ ਸ਼ਰਮਾ, ਹਰਬਖਸ਼ੀਸ਼ ਸਿੰਘ, ਜਸਵਿੰਦਰ ਸਿੰਘ ਟਿ¾ਲੂ, ਬੀਬੀ ਗਿਆਨ ਕੌਰ ਸੰਘੇੜਾ, ਗੁਰਦਰਸ਼ਨ ਸਿੰਘ ਬਰਾੜ, ਮਹੇਸ਼ ਕੁਮਾਰ ਲੋਟਾ, ਵਿਨੋਦ ਕੁਮਾਰ ਚੋਬਰ, ਜਸਮੇਲ ਸਿੰਘ ਡੇਅਰੀਵਾਲਾ ਆਦਿ ਮੌਜੂਦ ਸਨ|
ਫੋਟੋ-14ਬੀਐਨਐਲ-4
ਕੈਪਸ਼ਨ-ਨਗਰ ਕੌਂਸਲ ਦਫ਼ਤਰ ਬਰਨਾਲਾ ਗੇਟ ਅ¾ਗੇ ਨਾਅਰੇਬਾਜ਼ੀ ਕਰਦੇ ਹੋਏ ਕੌਂਸਲਰ|

Have something to say? Post your comment

More From Punjab

ਨੰਗਲ 'ਚ ਦਿਲ ਕੰਬਾਊ ਘਟਨਾ, ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਸਵਾ ਸਾਲਾ ਬੱਚੇ ਦੀ ਹੋਈ ਮੌਤ; ਸਦਮੇ 'ਚ ਪਰਿਵਾਰ

ਨੰਗਲ 'ਚ ਦਿਲ ਕੰਬਾਊ ਘਟਨਾ, ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਸਵਾ ਸਾਲਾ ਬੱਚੇ ਦੀ ਹੋਈ ਮੌਤ; ਸਦਮੇ 'ਚ ਪਰਿਵਾਰ

ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ     --ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ   --ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਬਿਸ਼ਨੋਈ ਗਿਰੋਹ ਦੇ ਗੁਰਗੇ ਪੰਜਾਬ 'ਚ ਕਰ ਰਹੇ ਨਾਜਾਇਜ਼ ਹਥਿਆਰਾਂ ਦੀ ਸਪਲਾਈ, ਫੜੇ ਗਏ ਮੁਲਜ਼ਮ ਕਰ ਸਕਦੇ ਨੇ ਕਈ ਵੱਡੇ ਖੁਲਾਸੇ

ਬਿਸ਼ਨੋਈ ਗਿਰੋਹ ਦੇ ਗੁਰਗੇ ਪੰਜਾਬ 'ਚ ਕਰ ਰਹੇ ਨਾਜਾਇਜ਼ ਹਥਿਆਰਾਂ ਦੀ ਸਪਲਾਈ, ਫੜੇ ਗਏ ਮੁਲਜ਼ਮ ਕਰ ਸਕਦੇ ਨੇ ਕਈ ਵੱਡੇ ਖੁਲਾਸੇ

ਖਡੂਰ ਸਾਹਿਬ ਹਲਕੇ ਤੋਂ ਚੋਣ ਲੜਕੇ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਰੈਫਰੰਡਮ ਕਰਵਾਉਣਾ ਬਹੁਤ ਜਰੂਰੀ-ਰਾਜਦੇਵ ਸਿੰਘ ਖਾਲਸਾ, ਲੋਕ ਫਤਵਾ ਤਹਿ ਕਰੇਗਾ ਕਿ ਕੌਣ ਗਲਤ ਅਤੇ ਕੌਣ ਸਹੀ --ਭਾਈ ਸਾਹਿਬ ਨੂੰ ਵੱਖਵਾਦੀ ਕਰਾਰ ਦੇਕੇ ਗਿ੍ਫ਼ਤਾਰ ਕਰਵਾਉਣ ਲਈ ਆਪ,ਭਾਜਪਾ ਅਤੇ ਕਾਂਗਰਸ ਬਰਾਬਰ ਦੇ ਦੋਸ਼ੀ

UPDATE NEWS - ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

UPDATE NEWS - ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਜਿੰਮ ਦੇ ਬਾਹਰੋਂ ਨੌਜਵਾਨ ਨੂੰ ਕੀਤਾ ਅਗਵਾ, ਸਾਰੀ ਰਾਤ ਦਿੱਤੇ ਤਸੀਹੇ; ਰਿਸ਼ਤੇਦਾਰਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜ਼ਾਮ

ਜਿੰਮ ਦੇ ਬਾਹਰੋਂ ਨੌਜਵਾਨ ਨੂੰ ਕੀਤਾ ਅਗਵਾ, ਸਾਰੀ ਰਾਤ ਦਿੱਤੇ ਤਸੀਹੇ; ਰਿਸ਼ਤੇਦਾਰਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜ਼ਾਮ

 ਡਾਕਟਰ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਮਿਲੀਭੁਗਤ ਕਰ ਕੇ ਕੀਤੇ ਫਰਜ਼ੀ ਦਸਤਾਵੇਜ਼ ਤਿਆਰ

ਡਾਕਟਰ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਮਿਲੀਭੁਗਤ ਕਰ ਕੇ ਕੀਤੇ ਫਰਜ਼ੀ ਦਸਤਾਵੇਜ਼ ਤਿਆਰ

ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ

ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ

ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਇਹ 2 ਆਗੂ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ

ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਇਹ 2 ਆਗੂ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ

PRTC ਦੇ ਕੰਡਕਟਰ ਦੀ ਡਿਊਟੀ ਦੌਰਾਨ ਮੌਤ, ਕੋਰਟ ਕੇਸ ਜਿੱਤ ਕੇ 8 ਸਾਲ ਬਾਅਦ ਦੁਬਾਰਾ ਜੁਆਇੰਨ ਕੀਤੀ ਸੀ ਨੌਕਰੀ

PRTC ਦੇ ਕੰਡਕਟਰ ਦੀ ਡਿਊਟੀ ਦੌਰਾਨ ਮੌਤ, ਕੋਰਟ ਕੇਸ ਜਿੱਤ ਕੇ 8 ਸਾਲ ਬਾਅਦ ਦੁਬਾਰਾ ਜੁਆਇੰਨ ਕੀਤੀ ਸੀ ਨੌਕਰੀ