Sunday, May 05, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਕੰਡੇ ਦਾ ਕੰਡਾ/ਵਿਅੰਗ

July 11, 2023 11:44 PM

ਕੰਡੇ ਦਾ ਕੰਡਾ/ਵਿਅੰਗ
ਭਵਿੱਖਬਾਣੀ
ਡਾ.ਅਮਰੀਕ ਸਿੰਘ ਕੰਡਾ
ਆਪ ਜੀ ਆਪਣੇ ਕੰਮ ਚ ਅਨੁਭਵੀ ਤੇ ਮਿਹਨਤੀ ਹੋ । ਆਪ ਜੀ ਕੋਲ ਵੇਖਿਆ,ਸੁਣਿਆ ਤੇ ਹੰਢਾਇਆ ਹੋਇਆ ਡੂੰਘਾ ਤਜ਼ਰਬਾ ਹੈ । ਆਪ ਜੀ ਕੋਲ ਨਿਗੂਣੀਆˆ ਗੱਲਾˆ ਨੂੰ ਵੱਡੇ ਅਰਥਾˆ ਚ ਕਹਿਣ ਦੀ ਕਲਾ ਹੈ । ਆਪ ਜੀ ਚ ਵਿਸੰਗਤੀਆˆ,ਗਲੀਆˆ ਸੜੀਆˆ ਰੁਹ- ਰੀਤਾˆ,ਬੋਸੀਦਾˆ ਕਦਰਾˆ ਕੀਮਤਾˆ ਨੂੰ ਰੱਦ ਕਰਕੇ ਨਵੇˆ ਸਮਾਜ ਦੀ ਸਿਰਜਣਾ ਕਰਨ ਦਾ ਹਰ ਵਾਰ ਵਾਅਦਾ ਕਰਦੇ ਹੋ । ਆਪ ਜੀ ਨੇ ਭ੍ਰਿਸ਼ਟਾਚਾਰ,ਬੇਈਮਾਨੀ,ਬੇਰੋਜ਼ਗਾਰੀ ਵਰਗੀਆˆ ਜਨਤਾ ਦੀਆˆ ਮੁਸ਼ਕਿਲਾˆ ਨੂੰ ਅਮਰ ਕੀਤਾ । ਪਿਛਲੇ ਕਈ ਸਾਲਾˆ ਤੋˆ ਆਪ ਜੀ ਅਖਬਾਰਾˆ ਰਸਾਲਿਆˆ,ਟੀ.ਵੀ ਚੈਨਲਾˆ ਦੀ ਜੀਨਤ ਬਣਦੇ ਆ ਰਹੇ ਨੇ । ਹਥਲੀਆˆ ਚੋਣਾˆ ਚ ਆਪ ਜੀ ਨੇ ਸੀਹਰਫੀ ਦੀ ਤਰਜ਼ ਤੇ ਛੱਤੀ ਲਾਰਿਆˆ ਦੀ ਸਿਰਜ਼ਣਾ ਕੀਤੀ ਹੈ । ਇਸ ਵਿਧਾ ਵਿਚ ਆਪ ਜੀ ਨੇ 15-8-1947 ਤੋˆ ਲੈ ਕੇ ਅੱਜ ਤੱਕ ਦੇ ਸਮੇˆ ਦੌਰਾਨ ਸੂਬੇ ਦੇ ਲੋਕਾˆ ਨੂੰ ਭੋਗਣੇ ਪਏ ਸੰਤਾਪ ਨੂੰ ਲੋਕਾˆ ਨੂੰ ਹੀ ਭਿੰਨ ਭਿੰਨ ਪ੍ਰਕਾਰ ਨਾਲ ਉਹਨਾˆ ਦੀਆˆ ਮੂਸ਼ਕਿਲਾˆ ਨੂੰ ਭਿੰਨ ਭਿੰਨ ਦ੍ਰਿਸ਼ਟੀਕੋਣ ਤੋˆ ਪੇਸ਼ ਕਰਕੇ ਫੇਰ ਜਾਣੂ ਕਰਵਾਇਆ । ਆਪ ਜੀ ਦਾ ਕਹਿਣਾ ਆਮ ਆਦਮੀ ਦੇ ਦੁਖ ਦਰਦ,ਲੋੜਾˆ ਨੂੰ ਪੂਰਤ ਕਰਨਾ ।ਆਪ ਜੀ ਲੋਕਾˆ ਦੀ ਤ੍ਰਾਸ਼ਦੀ  ਦੇ ਡੰਗ ਨੂੰ ਬਹੁਵਚਨੀ ਕੀਤਾ ਹੈ । ਆਪ ਜੀ ਨੇ ਇਸ ਵਾਰ ਇਸ ਨੂੰ ਰੋਚਕ ਬਣਾਉਣ ਲਈ ਸੰਬਾਦ ਤੇ ਗਾਲਿਪਨਿਕਤਾ ਨੂੰ ਲਿਆਉਣ ਦਾ ਯਤਨ ਕੀਤਾ ਹੈ । ਆਪ ਜੀ ਇਕ ਮੋਮੋਬਾਜ਼ ਰਾਜ਼ਨੀਤਕ ਦੇ ਰੂਪ ਚ ਪੂਰੀ ਤਰ੍ਹਾˆ ਸਫਲ ਨੇ,ਆਪ ਜੀ ਚ ਪ੍ਰਤਿਭਾ ਹੈ,ਤੀਖਣ ਬੁੱਧੀ ਹੈ,ਦ੍ਰਿਸ਼ਟੀ ਹੈ,ਆਪ ਜੀ ਇਕ ਸੁਘੜ ਲੂੰਬੜੀ ਵਜੋˆ ਆਪਣੀ ਹੋˆਦ ਸਥਾਪਤ ਹੈ । ਜਦੋˆ ਤੱਕ ਆਪ ਜੀ ਦੀਆˆ ਗੱਲਾˆ ਚ ਜਨਤਾ ਆਉˆਦੀ ਰਹੇਗੀ ਆਪ ਜੀ ਕੰਡੇ ਵਾˆਗ ਇਹਨਾˆ ਅੰਦਰ ਚੁਭੇ ਰਹਿਣਗੇ । ਆਪ ਜੀ ਦਾ ਭਵਿੱਖ ਉਜਵਲ ਹੈ ।ਆਪ ਜੀ ਨੂੰ ਹੁਣ ਗਾ੍ਹਲਾਂ ਕੱਢਣ ਨੂੰ ਵੀ ਜੀਅ ਨਹੀਂ ਕਰਦਾ ।
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 ਪੰਜਾਬ ਭਾਰਤ
098557-35666

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ