Saturday, May 11, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਮਾਜ ਸੇਵਾ ਸੰਸਥਾ ਕਰਵਾ ਰਹੀ ਟੀਕਾਕਰਨ।

December 01, 2021 11:50 PM

ਸਮਾਜ ਸੇਵਾ ਸੰਸਥਾ ਕਰਵਾ ਰਹੀ ਟੀਕਾਕਰਨ।

 

ਮਾਨਸਾ 1 ਦਸੰਬਰ(ਨਾਨਕ ਸਿੰਘ ਖੁਰਮੀ) ਸ਼੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਟੀਕਾਕਰਨ ਮੁਹਿੰਮ ਤਹਿਤ ਅੱਜ ਕਰੋਨਾ ਵੈਕਸੀਨ ਦਾ ਕੈਂਪ ਕੱਪੜਾ ਮਾਰਕੀਟ ਲੱਲੂਆਨਾ ਰੋਡ ਮਾਨਸਾ ਵਿਖੇ ਸੰਮਤੀ ਦੇ ਚੇਅਰਮੈਨ ਰਾਘਵ ਸਿੰਗਲਾ ਦੀ ਅਗੁਵਾਈ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਦਿਲ ਦੇ ਰੋਗ਼ਾ ਦੇ ਮਾਹਿਰ ਡਾਕਟਰ ਵਿਵੇਕ ਜਿੰਦਲ ਨੇ ਕੀਤਾ ਤੇ ਨੌਜਵਾਨ ਵਰਗ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਵਰੁਣ ਮਿੱਤਲ  ਨੇ ਕਿਹਾ ਕਿ ਸਮਾਜ ਭਲਾਈ ਕੰਮਾ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ,ਤਾਂਕਿ ਕੋਰੋਨਾ ਦੀ ਘਾਤਕ ਬਿਮਾਰੀ ਦਾ ਖਾਤਮਾ ਹੋ ਸਕੇ। ਕੈਂਪ ਵਿੱਚ ਮਾਨਸਾ ਦਾ ਨਾਮ ਰੋਸ਼ਨ ਕਰਨ ਵਾਲੀ ਸੁਹਾਨੀ ਗਰਗ ਨੂੰ ਸੰਮਤੀ ਵੱਲੋਂ ਸਨਮਾਨਿਤ ਕੀਤਾ ਗਿਆ। ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਨੇ ਮਾਨਸਾ ਵਾਸੀਆਂ ਦਾ ਧੰਨਵਾਦ ਕੀਤਾ,ਕਿ ਜਿਨਾਂ ਨੇ ਪੂਰਨ ਤੌਰ ਤੇ ਵੈਕਸੀਨ ਕਰਵਾ ਕੇ ਕੋਰੋਨਾ ਦੀ ਭਿਆਨਕ ਬੀਮਾਰੀ ਤੋਂ ਖਾਤਮਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਲੱਕੀ ਬਾਂਸਲ ਨੇ ਦੱਸਿਆ ਕਿ ਓਹਨਾਂ ਦੀ ਸੰਸਥਾ ਡੋਰ ਟੂ ਡੋਰ ਜਾ ਕੇ ਵੀ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰ ਰਹੀ ਹੈ,ਤੇ ਜਦੋਂ ਤੱਕ ਮਾਨਸਾ ਵਾਸੀਆਂ ਦੀ ਸੌ ਪ੍ਰਤੀਸ਼ਤ ਵੈਕਸੀਨੇਸ਼ਨ ਨਹੀਂ ਹੁੰਦੀ ਸਾਡੇ ਵੱਲੋਂ ਇਹ ਕੈਂਪ ਉਦੋਂ ਤੱਕ ਜਾਰੀ ਰਹਿਣਗੇ।ਇਸ ਦੌਰਾਨ ਦਰਸ਼ਨ ਨੀਟਾ, ਰਾਜ ਕੁਮਾਰ ਗੋਇਲ,ਰਾਜੂ, ਸੁਦਾਮਾ ਗਰਗ, ਰਾਮ ਕੁਮਾਰ,ਤਰਸੇਮ ਲਾਲ, ਅਰਜੁਨ ਸਿੰਘ, ਮਨਦੀਪ ਤੋਤਾ ਅਤੇ ਰਾਜੀਵ ਕੁਮਾਰ ਆਦਿ ਹਾਜ਼ਰ ਸਨ।

Have something to say? Post your comment

More From Punjab

Arvind Kejriwal Bail : ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 'ਤੇ ਭਗਵੰਤ ਮਾਨ ਨੇ ਜਤਾਈ ਖੁਸ਼ੀ, ਕਿਹਾ- ਲੋਕਤੰਤਰ ਨੂੰ ਬਚਾਉਣ ਦੀ ਜੰਗ ਰਹੇਗੀ ਜਾਰੀ

Arvind Kejriwal Bail : ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 'ਤੇ ਭਗਵੰਤ ਮਾਨ ਨੇ ਜਤਾਈ ਖੁਸ਼ੀ, ਕਿਹਾ- ਲੋਕਤੰਤਰ ਨੂੰ ਬਚਾਉਣ ਦੀ ਜੰਗ ਰਹੇਗੀ ਜਾਰੀ

Captain Amarinder Singh : ਦੋ ਦਹਾਕਿਆਂ ਤਕ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ 'ਕੈਪਟਨ' ਮੈਦਾਨ 'ਚੋਂ ਗ਼ਾਇਬ, ਕੀ ਪਰਦੇ ਪਿੱਛਿਓਂ ਖੇਡ ਰਹੇ ਦਾਅ ?

Captain Amarinder Singh : ਦੋ ਦਹਾਕਿਆਂ ਤਕ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ 'ਕੈਪਟਨ' ਮੈਦਾਨ 'ਚੋਂ ਗ਼ਾਇਬ, ਕੀ ਪਰਦੇ ਪਿੱਛਿਓਂ ਖੇਡ ਰਹੇ ਦਾਅ ?

Ludhiana News : ਖ਼ੁਦ ਨੂੰ ਕਸਟਮ ਵਿਭਾਗ ਦਾ ਚੀਫ ਦੱਸਣ ਵਾਲੇ ਨੌਸਰਬਾਜ਼ ਨੇ ਮਹਿਲਾ ਡਾਕਟਰ ਨਾਲ ਕੀਤੀ 68 ਲੱਖ ਦੀ ਧੋਖਾਧੜੀ

Ludhiana News : ਖ਼ੁਦ ਨੂੰ ਕਸਟਮ ਵਿਭਾਗ ਦਾ ਚੀਫ ਦੱਸਣ ਵਾਲੇ ਨੌਸਰਬਾਜ਼ ਨੇ ਮਹਿਲਾ ਡਾਕਟਰ ਨਾਲ ਕੀਤੀ 68 ਲੱਖ ਦੀ ਧੋਖਾਧੜੀ

ਕਤਲ ਕੇਸ 'ਚ ਲੋੜੀਂਦੇ ਡੇਵਿਡ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, 27 ਫਰਵਰੀ ਨੂੰ ਗੋਲ਼ੀਆਂ ਮਾਰ ਕੇ ਸ਼ਖ਼ਸ ਨੂੰ ਉਤਾਰਿਆ ਸੀ ਮੌਤ ਦੇ ਘਾਟ

ਕਤਲ ਕੇਸ 'ਚ ਲੋੜੀਂਦੇ ਡੇਵਿਡ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, 27 ਫਰਵਰੀ ਨੂੰ ਗੋਲ਼ੀਆਂ ਮਾਰ ਕੇ ਸ਼ਖ਼ਸ ਨੂੰ ਉਤਾਰਿਆ ਸੀ ਮੌਤ ਦੇ ਘਾਟ

Amritpal Singh ਡਿਬਰੂਗੜ੍ਹ ਜੇਲ੍ਹ 'ਚੋਂ ਹੀ ਭਰੇਗਾ ਨਾਮਜ਼ਦਗੀ ਕਾਗਜ਼; ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਇਰ ਕੀਤਾ ਜਵਾਬ

Amritpal Singh ਡਿਬਰੂਗੜ੍ਹ ਜੇਲ੍ਹ 'ਚੋਂ ਹੀ ਭਰੇਗਾ ਨਾਮਜ਼ਦਗੀ ਕਾਗਜ਼; ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਇਰ ਕੀਤਾ ਜਵਾਬ

ਵਾਹਨ ਖੜ੍ਹੇ ਕਰਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਕੁੱਟ-ਕੁੱਟ ਕੇ ਮਾਰ’ਤਾ ਗੁੱਗਾ ਮੈੜੀ ਦਾ ਮੁੱਖ ਸੇਵਾਦਾਰ, ਪਿਓ-ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਵਾਹਨ ਖੜ੍ਹੇ ਕਰਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਕੁੱਟ-ਕੁੱਟ ਕੇ ਮਾਰ’ਤਾ ਗੁੱਗਾ ਮੈੜੀ ਦਾ ਮੁੱਖ ਸੇਵਾਦਾਰ, ਪਿਓ-ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਰਾਜਪੁਰਾ ਦੇ ਕੋਲਡ ਸਟੋਰ ’ਚ ਅਮੋਨੀਆ ਗੈਸ ਲੀਕ, ਲਪੇਟ 'ਚ ਆਏ 80 ਲੋਕ ; ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਵਿਗੜੀ

ਰਾਜਪੁਰਾ ਦੇ ਕੋਲਡ ਸਟੋਰ ’ਚ ਅਮੋਨੀਆ ਗੈਸ ਲੀਕ, ਲਪੇਟ 'ਚ ਆਏ 80 ਲੋਕ ; ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਵਿਗੜੀ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ