Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਯੂਥ ਆਗੂ ਛੱਜਲਵੱਡੀ ਵਲੋ ਹਲਕੇ ਦੇ ਮੋਹਤਬਰਾਂ ਦੀ ਸੱਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

December 01, 2021 11:40 PM
ਯੂਥ ਆਗੂ ਛੱਜਲਵੱਡੀ ਵਲੋ ਹਲਕੇ ਦੇ ਮੋਹਤਬਰਾਂ ਦੀ ਸੱਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
• ਹਲਕੇ ਦੇ ਮੋਹਤਬਰ ਦੇ ਕਾਂਗਰਸ ਦੇ ਅਬਜ਼ਰਵਰ ਸਾਹਮਣੇ ਮੌੌਜ਼ੂਦਾ ਵਿਧਾਇਕ ਖਿਲ਼ਾਫ ਖੁੱਲ ਕੇ ਕੱਢੀ ਭੜਾਸ
 
ਰਈਆ,1 ਦਸੰਬਰ  (ਕਮਲਜੀਤ ਸੋਨੂੰ)—ਹਲਕਾ ਬਾਬਾ ਬਕਾਲਾ ਸਾਹਿਬ  ਵਿੱਚ ਯੂਥ ਆਗੂ ਵਜ਼ੋ  ਪਿਛਲੇ 10 ਸਾਲਾਂ ਤੋ ਹਲਕੇ ਚ ਵਿਚਰ ਰਹੇ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਦੇ ਫਰਜੰਦ ਪਾਇਲਟ ਸਤਿੰਦਰਜੀਤ ਸਿੰਘ ਛੱਜਲਵੱਡੀ ਵਲੋ ਅੱਜ ਹਲਕੇ ਦੇ ਅਹੁਦੇਦਾਰਾ ਜਿਨ੍ਹਾ ਵਿੱਚ ਦੋ ਸਾਬਕਾ ਵਿਧਾਇਕ ,ਬਲਾਕ ਪ੍ਰਧਾਨ, ਜਿਲਾ ਪ੍ਰੀਸ਼ਦ , ਸੰਮਤੀ ਮੈਬਰ, ਸਰਪੰਚ ,ਪੰਚ , ਨੰਬਰਦਾਰ ਤੇ ਅਨੇਕਾ ਹੋਰ ਮੋਹਤਬਰਾਂ ਦੀ ਰੱਖ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਇਸ ਮੌਕੇ ਪੰਜਾਬ ਦੇ ਮਾਝਾ ਜੋਨ ਦੇ ਅਬਜ਼ਰਵਰ ਚੇਤਨ ਚੌਹਾਨ ਤੇ ਸ਼ਾਨਤਨੂ ਚੌਹਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਹਲਕੇ ਸਬੰਧੀ ਜਾਣਕਾਰੀ ਇਕੱਤਰ ਕੀਤੀ | ਇਸ ਮੌਕੇ ਹਲਕੇ ਦੇ ਬਹੁ ਗਿਣਤੀ ਮੋਹਤਬਰਾ ਨੇ ਹਲਕੇ ਦੇ ਮੌਜ਼ੂਦਾ ਵਿਧਾਇਕ ਖਿਲਾਫ ਖੁੱਲ ਕੇ ਭੜਾਸ ਕੱਢੀ  2022 ਵਿੱਚ ਹਲਕਾ ਬਾਬਾ ਬਕਾਲਾ ਤੋ ਕਿਸੇ ਇਮਾਨਦਾਰ ਤੇ ਪੜੇ ਲਿਖੇ ਵਿਅਕਤੀ ਨੂੰ ਹੀ ਟਿਕਟ ਦੇਣ ਦੀ ਮੰਗ ਕੀਤੀ ਇਸ ਮੌਕੇ ਸਾਬਕਾ ਵਿਧਾਇਕ ਵੀਰ ਪਵਨ ਭਾਰਦਵਾਜ, ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਬਲਾਕ ਪ੍ਧਾਨ ਸੰਤੋਖ ਸਿੰਘ ਚੀਮਾ ,ਪ੍ਰਧਾਨ ਰਜਿੰਦਰ ਕਾਲੀਆ, ਜਿਲਾ ਪ੍ਰੀਸ਼ਦ ਜਸਪਾਲ ਸਿੰਘ, ਜਿਲਾ ਵਾਈਸ ਪ੍ਧਾਨ ਜਸਵਿੰਦਰ ਸਿੰਘ ਸ਼ਾਹ, ਸਾਬਕਾ ਚੇਅਰਮੈਨ ਭਗਵੰਤ ਸਿੰਘ, ਜਸਵੰਤ ਸਿੰਘ ਬਿੱਲਾ,ਸੰਮਤੀ ਮੈਬਰ ਪਰਮਪ੍ਰੀਤ ਸਿੰਘ ਸਾਬੀ, ਸੰਮਤੀ ਮੈਬਰ ਤਜਿਦਰ ਸਿੰਘ ਸ਼ਾਹ, ਸਰਪੰਚ ਸਾਹਿਬ ਝਾੜੂਨੰਗਰ , ਡਾਇ. ਬਖਤੌਰ ਸਿੰਘ, ਸਰਪੰਚ ਸੋਨੀ ਸਿੰਘਪੁਰਾਂ ,ਸਰਪੰਚ ਹਰਜਿੰਦਰ ਸਿੰੰਘ, ਸਰਪੰਚ ਹਰਜੀਤ ਸਿੰਘ , ਗੁਰਦਿਆਲ ਬੁਟਾਰੀ , ਰੌਬਿਨ ਮਾਨ, ਸੰਜੀਵ ਭੰਡਾਰੀ ,ਗੁਰਮੇਜ ਸਿੰਘ ਚੀਮਾ, ਜਗਤਾਰ ਸਿੰਘ ਬਿੱਲਾ, ਲਾਲੀ ਹਸਨਪੁਰ, ਰਵੀ ਚੀਮਾ,  ਸਰਪੰਚ ਸੁੱੱਚਾ ਸਿੰਘ , ਰਾਜੂ ਜਲਾਲਾਬਾਦ, ਜੈਮਲ ਸਿੰਘ ਖੋਜ਼ਕੀਪੁਰ, ਕੁਲਦੀਪ ਸਿੰਘ ਜਲਾਲਬਾਦ , ਸੋਨਾ ਜਲਾਲਾਬਾਦ , ਡਿਪਟੀ ਖਾਸੀ, ਸਤਨਾਮ ਨਾਗੋਕੇ , ਸੁਖਦੇਵ ਸਿੰਘ ਲਾਹੌਰੀਆ, ਸੁਲੱਖਣ ਸਿੰਘ ਨੰਬਰਦਾਰ,ਕਸ਼ਮੀਰ ਸਿੰਘ ਚਾਹਲ, ਬਿੱਟੂ ਭਲਾਈਪੁਰ, ਬਲਰਾਜ ਸਿੰਘ ਭਲਾਈਪੁਰ, ਦਿਲਬਾਗ ਜਾਤੀਉਮਰਾ , ਖੁੱਸ਼ਾ ਬੋਦੇਵਾਲ, ਜਗਰੂਪ ਸੇਖੋ ਆਦਿ ਮੌਜੂਦ ਸਨ |

Have something to say? Post your comment

More From Punjab

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ