Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ

December 06, 2022 04:17 PM

ਲੁਧਿਆਣਾ : ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦੇ ਚੱਲਦਿਆਂ ਕਰੀਬ 18 ਸਾਲ ਦੇ ਹਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਵਿੱਕੀ ਨਾਮ ਦੇ ਨੌਜਵਾਨ ਦਾ ਪੈਸੇ ਨੂੰ ਲੈ ਕੇ ਜਿੱਥੇ ਉਹ ਗਰੁੱਪ ਨਾਲ ਵਿਵਾਦ ਚੱਲ ਰਿਹਾ ਸੀ। ਪੈਸੇ ਦਾ ਹਿਸਾਬ ਕਰਨ ਲਈ ਆਏ ਹੋ ਉਹ ਕਰੋ ਪਰ ਇਕੱਠੇ ਹੋਏ ਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਵਿੱਕੀ ਦਾ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਵਿੱਕੀ ਆਪਣੇ ਭਰਾ ਨਾਲ ਖਾ ਗਿਆ ਸੀ ਅਤੇ ਗੱਲਬਾਤ ਦੌਰਾਨ ਲੋਕ ਇਕੱਠੇ ਹੋਏ ਬੰਦ ਨੌਜਵਾਨਾਂ ਦੇ ਭਵਿੱਖ ਉਪਰ ਤੇਜ਼ਧਾਰ ਹਥਿਆਰਾਂ ਨਾਲ ਫੱਟ ਮਾਰਨੇ ਸ਼ੁਰੂ ਕਰ ਦਿੱਤੇ। ਬੁਰੀ ਤਰ੍ਹਾਂ ਨਾਲ ਫੱਟੜ ਹੋਏ ਵਿੱਕੀ ਨੂੰ ਦਿਆਨੰਦ ਹਸਪਤਾਲ ਲਿਆਂਦਾ ਗਿਆ ਜਿੱਥੇ ਜ਼ੇਰੇ-ਇਲਾਜ ਤੋੜ ਗਿਆ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਵਿੱਕੀ ਨਿਰਵਾਨਾ ਕਲੱਬ ਵਿਚ ਕੰਮ ਕਰਦਾ ਸੀ।

Have something to say? Post your comment