Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕੋਸਲਰ ਚੀਮਾਂ ਵੱਲੋਂ ਵਾਰਡ ਨੰਬਰ 40 ਦੇ ਲੋਕਾਂ ਨੂੰ ਟਿਊਬਵੈਲ ਦੀ ਸੋਗਾਤ

May 27, 2022 11:36 PM

ਕੋਸਲਰ ਚੀਮਾਂ ਵੱਲੋਂ ਵਾਰਡ ਨੰਬਰ 40 ਦੇ ਲੋਕਾਂ ਨੂੰ ਟਿਊਬਵੈਲ ਦੀ ਸੋਗਾਤ
ਵਾਰਡ ਦਾ ਲਗਪਗ 80 ਪ੍ਰਤੀਸ਼ਤ ਕੰਮ ਹੋ ਚੁੱਕਾ ਹੈ ਪੂਰਾ : ਕੋਸਲਰ ਚੀਮਾ
ਲੁਧਿਆਣਾ 27 ਮਈ ( )
ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਕੋਸਲਰ ਅਰਜਨ ਸਿੰਘ ਚੀਮਾ ਵੱਲੋਂ ਅੱਜ ਵਾਰਡ ਨੰਬਰ 40 ਦੇ ਲੋਕਾ ਵੱੱਡੀ ਸੋਗਾਤ ਦਿੱਤੀ ਗਈ, ਇਲਾਕੇ ਵਿਚ ਨਵਾਂ ਟਿਊਬਵੈਲ ਲਗਾਇਆ ਗਿਆ ਇਸ ਮੋਕੇ ਤੇ ਇਲਾਕਾ ਨਿਵਾਸੀਆ ਨੇ ਕੋਸਲਰ ਅਰਜਨ ਸਿੰਘ ਚੀਮਾ ਦਾ ਵਿਸ਼ੇਸ ਤੋਰ ਧੰਨਵਾਦ ਕੀਤਾ ਅਤੇ ਸਨਮਾਨ ਵੀ ਕੀਤਾ।
ਗਲੀ ਨੰਬਰ 17 -ਬੀ, ਕੋਟ ਮੰਗਲ ਸਿੰਘ ਵਿਖੇ ਇਕ ਨਵਾ ਟਿਉਬਵੈਲ ਦਾ ਉਦਗਾਟਨ ਕਰਨ ਤੋ ਪਹਿਲਾ ਪਤਰਕਾਰਾਂ ਨਾਲ ਗੱਲ-ਬਾਤ ਕਰਦੇ ਹੋਏ ਕੋਸਲਰ ਅਰਜਨ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਪਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਿਸ਼ਾ ਨਿਰਦੇਸ਼ਾ ਉਤੇ ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ਮੋਜੂਦ ਸਾਰੇ ਵਾਰਡਾ ਵਿਚ ਵਿਕਾਸ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਉਹਨਾ ਕਿਹਾ ਕਿ ਨਗਰ ਨਿਗਮ ਚੋਣਾ ਤੋ ਪਹਿਲਾ-ਪਹਿਲਾ ਵਾਰਡ ਨੂੰ ਇਕ ਨਮੁਨੇ ਦੇ ਤੋਰ ਤੇ ਪੇਸ਼ ਕੀਤਾ ਜਾਵੇਗਾ, ਜਦਕਿ ਵਾਰਡ ਦਾ 80 ਪ੍ਰਤੀਸ਼ਤ ਕੰਮ ਮੁਕਮਲ ਹੋ ਚੁਕਾ ਹੈ ਇਸ ਸਮੇਂ ਤੇ ਮੋਕਾ ਪਰ ਜਥੇਦਾਰ ਸ਼ਾਮ ਸਿੰਘ, ਪ੍ਰਧਾਨ ਅਸ਼ਵਨੀ ਸੂਦ, ਨੀਟਾ ਪ੍ਰਧਾਨ, ਨੀਕਾ ਪ੍ਰਧਾਨ, ਸੁਰਜੀਤ ਸਿੰਘ ਮਠਾਡੂ, ਪ੍ਰਧਾਨ ਲਖਵੀਰ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਵਿਕਰਮ ਸਿੰਘ ਵਿੱਕੀ, ਮਹਿੰਦਰ ਸਿੰਘ, ਸਰੂਪ ਸਿੰਘ, ਅਤੇ ਹੋਰ ਮੋਜੂਦ ਸਨ।

Have something to say? Post your comment