Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

12 ਲੱਖ ਰੁਪਏ ਖਰਚ ਕੇ ਜਾਪਾਨ ਦੇ ਟੋਕੋ ਨਾਂ ਦਾ ਇਹ ਵਿਅਕਤੀ ਕਿਉਂ ਬਣਿਆ ਕੁੱਤਾ, ਪੜ੍ਹੋ ਪੂਰੀ ਖ਼ਬਰ

May 27, 2022 05:03 PM

ਅੱਜ ਦੇ ਸਮੇਂ ਵਿੱਚ ਅਸੀਂ ਇਨਸਾਨਾਂ ਨਾਲੋਂ ਜਾਨਵਰਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਕੁੱਤਿਆਂ ਦਾ ਮਨੁੱਖੀ ਜੀਵਨ ਨਾਲ ਵਿਸ਼ੇਸ਼ ਸਬੰਧ ਜਾਪਦਾ ਹੈ। ਇਹ ਮੰਨਿਆਂ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਕੁੱਤੇ ਇਨਸਾਨਾਂ ਨਾਲੋਂ ਵੱਧ ਵਫ਼ਾਦਾਰ ਹਨ। ਅਜਿਹੀ ਸਥਿਤੀ ਵਿੱਚ ਕੁੱਤਿਆਂ ਪ੍ਰਤੀ ਮਨੁੱਖ ਦਾ ਮੋਹ ਅਤੇ ਪਿਆਰ ਆਮ ਗੱਲ ਹੈ। ਇਸ ਦੇ ਨਾਲ ਹੀ ਇਹ ਪਿਆਰ ਹੁਣ ਪਾਗਲਪਨ ਦੀਆਂ ਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ। ਜਾਪਾਨ ਦੇ ਇੱਕ ਵਿਅਕਤੀ ਨੇ ਜਾਨਵਰ ਵਰਗਾ ਦਿਖਣ ਦਾ ਆਪਣਾ ਜੀਵਨ ਭਰ ਦਾ ਸੁਪਨਾ ਪੂਰਾ ਕੀਤਾ ਹੈ।

ਜਾਪਾਨ ਦੇ ਇੱਕ ਵਿਅਕਤੀ ਨੇ ਬਹੁਤ ਸਾਰਾ ਪੈਸਾ ਖਰਚ ਕਰਕੇ ਆਪਣੇ ਆਪ ਨੂੰ ਕੁੱਤੇ ਵਰਗਾ ਬਣਾ ਲਿਆ। ਸ਼ਾਇਦ ਤੁਹਾਨੂੰ ਇਹ ਗੱਲ ਤੇ ਯਕੀਂਨ ਨਹੀਂ ਹੋਵੇਗਾ । ਪਰ ਸੱਚ ਹੈ ਕਿ ਜਾਪਾਨ ਦੇ ਟੋਕੋ ਨਾਂ ਦੇ ਵਿਅਕਤੀ ਨੇ ਕੁੱਤਿਆਂ ਪ੍ਰਤੀ ਆਪਣੇ ਜਨੂੰਨ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। 12 ਲੱਖ ਰੁਪਏ ਖਰਚ ਕੇ ਕੁੱਤਾ ਬਣੇ ਇਸ ਵਿਅਕਤੀ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ?

ਕੁੱਤਾ ਬਣ ਚੁੱਕੇ ਟੋਕੋ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਜਾਨਵਰਾਂ ਦੀ ਜ਼ਿੰਦਗੀ ਜੀਣਾ ਚਾਹੁੰਦਾ ਸੀ ਅਤੇ ਉਸ ਨੂੰ ਕੁੱਤਿਆਂ ਨਾਲ ਸਭ ਤੋਂ ਵੱਧ ਲਗਾਅ ਸੀ। ਇਹੀ ਕਾਰਨ ਸੀ ਕਿ ਉਸਨੇ ਮਨੁੱਖ ਤੋਂ ਕੁੱਤੇ ਵਿੱਚ ਬਦਲਣ ਦਾ ਫੈਸਲਾ ਕੀਤਾ ਅਤੇ ਆਪਣੀ ਦਿੱਖ ਬਦਲਣ ਲਈ ਸਪੈਸ਼ਲ ਇਫੈਕਟ ਵਰਕਸ਼ਾਪ ਨਾਲ ਸੰਪਰਕ ਕੀਤਾ। ਟੋਕੋ ਨੇ ਆਪਣੇ ਲਈ ਇੱਕ ਅਲੱਗ ਤਰਾਂ ਦੀ ਕੁੱਤੇ ਦੀ ਪੁਸ਼ਾਕ ਤਿਆਰ ਕੀਤੀ ਹੈ। ਇਸ ਪੋਸ਼ਾਕ ਨੂੰ ਪਹਿਨਣ ਤੋਂ ਬਾਅਦ ਕੋਈ ਵੀ ਟੋਕੋ ਨੂੰ ਇਨਸਾਨ ਨਹੀਂ ਸਮਝਦਾ। ਹਰ ਕੋਈ ਉਸਨੂੰ ਕੁੱਤਾ ਸਮਝਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।

Have something to say? Post your comment

More From Punjab

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਲੁਧਿਆਣਾ 'ਚ ਰੂਹ ਕੰਬਾਊ ਹਾਦਸਾ ! ਤੇਜ਼ ਰਫਤਾਰ ਟਿੱਪਰ ਨੇ ਮਹਿਲਾ ਅਧਿਆਪਕ ਨੂੰ ਦਰੜਿਆ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਲੁਧਿਆਣਾ 'ਚ ਰੂਹ ਕੰਬਾਊ ਹਾਦਸਾ ! ਤੇਜ਼ ਰਫਤਾਰ ਟਿੱਪਰ ਨੇ ਮਹਿਲਾ ਅਧਿਆਪਕ ਨੂੰ ਦਰੜਿਆ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪੰਜਾਬ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, 8.315 ਕਿਲੋਗ੍ਰਾਮ ਹੈਰੋਇਨ ਤੇ 5 ਲੱਖ ਦੀ ਡਰੱਗ ਮਨੀ ਬਰਾਮਦ, ਤਿੰਨ ਜਣੇ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, 8.315 ਕਿਲੋਗ੍ਰਾਮ ਹੈਰੋਇਨ ਤੇ 5 ਲੱਖ ਦੀ ਡਰੱਗ ਮਨੀ ਬਰਾਮਦ, ਤਿੰਨ ਜਣੇ ਗ੍ਰਿਫ਼ਤਾਰ

ਅਕਾਲੀ ਦਲ ਨੇ 6 ਹੋਰ ਲੋਕ ਸਭਾ ਸੀਟਾਂ ਲਈ ਐਲਾਨੇ ਉਮੀਦਵਾਰ

ਅਕਾਲੀ ਦਲ ਨੇ 6 ਹੋਰ ਲੋਕ ਸਭਾ ਸੀਟਾਂ ਲਈ ਐਲਾਨੇ ਉਮੀਦਵਾਰ

ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਆਰਮੀ ਦੀ ਜਿਪਸੀ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰਾਂ 'ਚੋਂ ਇਕ ਦੀ ਮੌਤ, ਦੂਜਾ ਫਰੀਦਕੋਟ ਹਸਪਤਾਲ ਰੈਫਰ

ਆਰਮੀ ਦੀ ਜਿਪਸੀ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰਾਂ 'ਚੋਂ ਇਕ ਦੀ ਮੌਤ, ਦੂਜਾ ਫਰੀਦਕੋਟ ਹਸਪਤਾਲ ਰੈਫਰ

ਜੂਏ ਦੇ ਪੈਸੇ ਨੂੰ ਲੈ ਕੇ ਭਿੜੇ ਦੋਸਤਾਂ 'ਚੋਂ ਇਕ ਦੀ ਮੌਤ, ਜਗਰਾਓਂ ਦੀ ਦਾਣਾ ਮੰਡੀ 'ਚ ਹੋਈ ਖ਼ੂਨੀ ਝੜਪ

ਜੂਏ ਦੇ ਪੈਸੇ ਨੂੰ ਲੈ ਕੇ ਭਿੜੇ ਦੋਸਤਾਂ 'ਚੋਂ ਇਕ ਦੀ ਮੌਤ, ਜਗਰਾਓਂ ਦੀ ਦਾਣਾ ਮੰਡੀ 'ਚ ਹੋਈ ਖ਼ੂਨੀ ਝੜਪ

ਅੱਤਵਾਦੀ ਰਿੰਦਾ ਨੇ ਆੜ੍ਹਤੀ ਤੋਂ ਮੰਗੀ ਪੰਜ ਕਰੋੜ ਦੀ ਫ਼ਿਰੌਤੀ, ਪੈਸੇ ਨਾ ਦੇਣ ’ਤੇ ਪਰਿਵਾਰ ਸਣੇ ਜਾਨੋਂ ਮਾਰਨ ਦੀ ਦਿੱਤੀ ਧਮਕੀ

ਅੱਤਵਾਦੀ ਰਿੰਦਾ ਨੇ ਆੜ੍ਹਤੀ ਤੋਂ ਮੰਗੀ ਪੰਜ ਕਰੋੜ ਦੀ ਫ਼ਿਰੌਤੀ, ਪੈਸੇ ਨਾ ਦੇਣ ’ਤੇ ਪਰਿਵਾਰ ਸਣੇ ਜਾਨੋਂ ਮਾਰਨ ਦੀ ਦਿੱਤੀ ਧਮਕੀ

ਦੁੁਬਈ ਰਿਟਰਨ ਭਰਾਵਾਂ ਦਾ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ, ਕਿਹਾ- ਬਾਹਰਲੇ ਸੂਬਿਆਂ ਵਾਲੇ ਆ ਕੇ ਲੱਖਪਤੀ ਬਣ ਸਕਦੇ ਫਿਰ ਅਸੀਂ ਕਿਉਂ ਨਹੀਂ

ਦੁੁਬਈ ਰਿਟਰਨ ਭਰਾਵਾਂ ਦਾ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ, ਕਿਹਾ- ਬਾਹਰਲੇ ਸੂਬਿਆਂ ਵਾਲੇ ਆ ਕੇ ਲੱਖਪਤੀ ਬਣ ਸਕਦੇ ਫਿਰ ਅਸੀਂ ਕਿਉਂ ਨਹੀਂ