Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪ੍ਰੋਜੈਕਟ ਲਿੰਕਸ (Lynx) ਤਹਿਤ 21 ਕਿਲੋ ਸ਼ਕੀ ਡਰੱਗਜ਼ ਨਾਲ ਗ੍ਰਿਫਤਾਰ ਮਿਸੀਸਾਗਾ ਨਿਵਾਸੀ ਨੂੰ ਹੋਈ 13 ਸਾਲ ਤੋਂ ਵੱਧ ਦੀ ਸਜ਼ਾ

January 28, 2022 12:19 AM

ਪ੍ਰੋਜੈਕਟ ਲਿੰਕਸ (Lynx) ਤਹਿਤ 21 ਕਿਲੋ ਸ਼ਕੀ ਡਰੱਗਜ਼ ਨਾਲ ਗ੍ਰਿਫਤਾਰ ਮਿਸੀਸਾਗਾ ਨਿਵਾਸੀ ਨੂੰ ਹੋਈ 13 ਸਾਲ ਤੋਂ ਵੱਧ ਦੀ ਸਜ਼ਾ

ਨਿਊਯਾਰਕ/ਮਿਸੀਸਾਗਾ, 27 ਜਨਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਹਾਲਟਨ ਹਿਲਜ਼,ਉਨਟਾਰੀਓ ਕੈਨੇਡਾ ਦੀ ਪੁਲਿਸ ਵੱਲੋ ਕੀਤੀ ਗਈ 7 ਮਹੀਨਿਆਂ ਦੀ ਜਾਂਚ ਤੋ ਬਾਅਦ 21 ਕਿਲੋ ਸ਼ਕੀ ਡਰੱਗਜ਼ ਅਤੇ ਕੁੱਲ 2.5 ਮਿਲੀਅਨ ਡਾਲਰ ਦੀ ਬਰਾਮਦਗੀ ਜਿਸ ਚ 1.1 ਮਿਲੀਅਨ ਡਾਲਰ ਕੈਸ਼ ,ਗੱਡੀਆ ਅਤੇ ਮਹਿੰਗੀਆਂ ਘੜੀਆ ਸਨ ਨਾਲ ਗ੍ਰਿਫਤਾਰ ਕੀਤੇ ਗਏ 7 ਸ਼ਕੀ ਦੋਸ਼ੀਆ ਚੋਂ ਇੱਕ ਅਜਮੇਰ ਸਿੰਘ (45) ਨੂੰ 13 ਸਾਲ ਅਤੇ 222 ਦਿਨਾਂ ਦੀ ਸਜਾ ਹੋਈ ਹੈ। ਇੱਕ ਹੋਰ ਵਖਰੇ ਚਾਰਜ਼ ਤਹਿਤ ਅਜਮੇਰ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ ਪਰ ਦੋਨੇ ਸਜ਼ਾਵਾ ਨਾਲੋ-ਨਾਲ ਚੱਲਣਗੀਆਂ। ਇਸਤੋ ਇਲਾਵਾ $727,883 ਡਾਲਰ ਦੀ ਨਕਦੀ, ਇਸ ਮਾਮਲੇ ਚ ਵਰਤੀ ਗਈ ਗੱਡੀ ਅਤੇ ਜਿਊਲਰੀ ਨੂੰ ਵੀ ਜਬਤ ਕਰਨ ਦਾ ਫੈਸਲਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਜੈਕਟ ਲਿੰਕਸ ਤਹਿਤ ਅਪ੍ਰੈਲ 2020 ਨੂੰ ਹਾਲਟਨ ਰੀਜ਼ਨਲ ਪੁਲਿਸ ਵੱਲੋ 7 ਜਣੇ ਸ਼ਕੀ 21 ਕਿਲੋ ਦੀ ਡਰੱਗ ਨਾਲ ਗ੍ਰਿਫਤਾਰ ਕੀਤੇ ਗਏ ਸਨ ਜਿੰਨਾ ਚ 4 ਪੰਜਾਬੀ ਸਨ ,ਬਾਕੀ ਕਥਿਤ 6 ਦੋਸ਼ੀਆ ਦੇ ਮਾਮਲੇ ਤੇ ਕੋਰਟ ਦਾ ਫੈਸਲਾ ਹਾਲੇ ਨਹੀਂ ਆਇਆ ਹੈ। ਫੈਸਲੇ ਤੋਂ ਬਾਅਦ ਹਾਲਟਨ ਪੁਲਿਸ ਸਰਵਿਸ ਦੇ ਡਿਪਟੀ ਚੀਫ ਜੈਫ ਹਿਲ ਨੇ ਖੁਸ਼ੀ ਜਿਤਾਈ ਹੈ ਕਿ  ਨਸ਼ੇ ਦੇ ਵਿਕ੍ਰੇਤਾ ਗਲਤ ਅਨਸਰ ਇਸ ਫੈਸਲੇ ਨਾਲ ਉਹਨਾਂ ਨੂੰ ਵੀ ਸਖਤ ਸੁਨੇਹਾ ਜਾਵੇਗਾ।

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼