Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਐਸ.ਡੀ.ਐਮ. ਨੇ ਬਾਬਾ ਬਕਾਲਾ ਸਾਹਿਬ ਚ’ ਗਣਤੰਤਰ ਦਿਵਸ ਤੇ ਲਹਿਰਾਇਆ ਕੌਮੀ ਝੰਡਾ

January 28, 2022 12:11 AM
ਐਸ.ਡੀ.ਐਮ. ਨੇ ਬਾਬਾ ਬਕਾਲਾ ਸਾਹਿਬ ਚ’ ਗਣਤੰਤਰ ਦਿਵਸ ਤੇ ਲਹਿਰਾਇਆ ਕੌਮੀ ਝੰਡਾ 
 
 ਰਈਆ,27 ਜਨਵਰੀ (ਕਮਲਜੀਤ ਸੋਨੂੰ)—ਬਾਬਾ ਬਕਾਲਾ ਸਾਹਿਬ ਵਿਖੇ 
ਕੌਮੀ ਦਿਹਾੜਾ ਗਣਤੰਤਰ ਦਿਵਸ, ਬੜੀ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ 
ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੇ ਅਦਾ ਕੀਤੀ ਅਤੇ ਕੌਮ ਦੇ ਨਾਂ ਸੰਦੇਸ਼ ਦਿੱਤਾ । ਇਸ ਮੌਕੇ ਸ੍ਰੀਮਾਤਾ ਗੰਗਾ ਕੰਨਿਆਂ ਸੀ: ਸਕੂਲ ਬਾਬਾ ਬਕਾਲਾ ਸਾਹਿਬ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ । ਇਸ ਮੌਕੇ ਐਸ.ਡੀ.ਜੇ.ਐਮ. ਸ੍ਰੀ ਕਰਨ ਕੁਮਾਰ, ਮੈਡਮ ਮਹਿਕ ਸਭਰਵਾਲ, ਮਿਸਜ਼ ਐਸ.ਡੀ.ਐਮ ਤਿੜਕੇ, ਸ੍ਰੀ ਹਰਕ੍ਰਿਸ਼ਨ ਸਿੰਘ ਡੀ.ਐਸ.ਪੀ. ਬਾਬਾ ਬਕਾਲਾ, ਸਰਬਜੀਤ ਸਿੰਘ ਤਹਿਸੀਲਦਾਰ, ਸੁਖਦੇਵ ਰਾਜ ਬੰਗੜ ਨਾਇਬ ਤਹਿਸੀਲਦਾਰ, ਐਸ.ਪੀ. ਸੌਧੀ ਐਕਸੀਅਨ ਪਾਵਰਕਾਮ, ਕੁਲਵੰਤ ਸਿੰਘ ਬੀ.ਡੀ.ਪੀ.ਓ. 
ਰਈਆ, ਖੁਸ਼ਮੀਤ ਕੌਰ ਸੀ.ਡੀ.ਪੀ.ਓ. ਰਈਆ, ਮੈਡਮ ਜਗਰੂਪ ਕੌਰ, ਸੁਖਦੇਵ ਸਿੰਘ ਬੱਲ, ਪ੍ਰਮੋਦ ਕੁਮਾਰ ਥਾਣਾ ਮੁੱਖੀ ਬਿਆਸ, ਹਰਜੀਤ ਸਿੰਘ ਖਹਿਰਾ ਥਾਣਾ ਮੁੱਖੀ ਖਿਲ਼ਚੀਆਂ, ਸਬ ਇੰਸਪੈਕਟਰ ਚਰਨ ਸਿੰਘ ਪਹਿਲਵਾਨ, ਦਲਜੀਤ ਸਿੰਘ ਸਠਿਆਲਾ, ਮੁਖਤਾਰ ਸਿੰਘ ਮੁੱਛਲ ਜੰਗ ਬਹਾਦਰ ਸਿੰਘ, ਮੈਡਮ ਸਤਿਬੀਰ ਕੌਰ, ਅਤੇ ਹੋਰ ਸਟਾਫ ਹਜ਼ਾਰ ਸੀ ।
 
Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼