Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕੈਨੇਡਾ ਚ’ ਤਿੰਨ ਭਾਰਤੀ ਮੂਲ ਦੇ ਨੋਜਵਾਨਾ ਅਤੇ ਅੋਰਤ ਕੋਲੋ ਡਰੱਗਜ ਅਤੇ ਹਥਿਅਾਰ ਬਰਬਾਦ ਕੀਤੇ

January 25, 2022 12:36 AM
ਕੈਨੇਡਾ ਚ’ ਤਿੰਨ ਭਾਰਤੀ ਮੂਲ ਦੇ ਨੋਜਵਾਨਾ ਅਤੇ ਅੋਰਤ ਕੋਲੋ ਡਰੱਗਜ ਅਤੇ ਹਥਿਅਾਰ ਬਰਬਾਦ ਕੀਤੇ
 
 
 
ਨਿਊਯਾਰਕ/ ਐਡਮਿੰਟਨ, 23 ਜਨਵਰੀ  (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਬੀਤੇਂ ਦਿਨ ਕੈਨੇਡਾ ਐਡਮਿੰਟਨ ਡਰੱਗਜ਼ ਅਤੇ ਗੈੰਗ ਇਨਫੋਰਸਮੈਂਟ (EDGE) ਵੱਲੋ ਲੰਬੀ ਚੱਲੀ ਇਨਵੈਸਟੀਗੇਸ਼ਨ ਦੇ ਤਹਿਤ ਤਿੰਨ  ਨੋਜਵਾਨਾ ਅਤੇ ਇੱਕ ਔਰਤ ਨੂੰ ਨਸ਼ੇ ਤੇ ਗੈਰ ਕਾਨੂੰਨੀ ਹਥਿਆਰਾ ਸਮੇਤ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆ ਦੀ ਪਛਾਣ ਪ੍ਰਭਜੀਤ ਸਿੰਘ ਚੈਨਆਣਾ (25),ਗੁਰਕਮਲ ਪਰਮਾਰ (24) , ਕੁਲਵਿੰਦਰ ਸਿੰਘ(27) ਅਤੇ ਗੁਨੀਤ ਬਰਾੜ (24) ਵਜੋ ਕੀਤੀ ਗਈ ਹੈ। ਇੰਨਾ ਕਥਿੱਤ ਦੋਸ਼ੀਆ ਦੀਆਂ ਗ੍ਰਿਫਤਾਰੀਆਂ ਪਿਛਲੇ ਸਮੇਂ ਦੌਰਾਨ ਹੋਈਆ ਹਨ ਅਤੇ ਇੰਨਾ ਕੋਲੋ ਪੁਲਿਸ ਨੇ ਡਰੱਗਜ਼ ਅਤੇ ਹਥਿਆਰ ਬਰਾਮਦ ਕਰਨ ਦੀ ਗੱਲ ਕਹੀ ਹੈ।

Have something to say? Post your comment