Tuesday, April 16, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅੱਜ ਪਿੰਡ ਖਿੱਲਣ ਦੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੂੰ ਲੱਗੀ ਤਾਂ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ

January 20, 2022 12:37 AM

ਅੱਜ ਪਿੰਡ ਖਿੱਲਣ ਦੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਭਿਣਕ ਭਾਰਤੀ ਕਿਸਾਨ
ਯੂਨੀਅਨ ਏਕਤਾ ਉਗਰਾਹਾ ਨੂੰ ਲੱਗੀ ਤਾਂ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ,
ਜਨਰਲ ਸਕੱਤਰ ਭਾਨ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਕਿਸਾਨ ਇੱਕਠੇ ਹੋ ਗਏ ਅਤੇ ਪ੍ਰਸ਼ਾਸ਼ਨ
ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਹ ਕੁਰਕੀ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਤੋਂ
4,013,00/- ਰੁਪਏ ਲੈਣ ਬਦਲੇ ਅਰਵਿੰਦ ਗਰਗ ਪੁੱਤਰ ਚੰਦਰਕਾਂਤ ਗਰਗ ਵੱਲੋ ਕਰਵਾਈ ਜਾ
ਰਹੀ ਸੀ। ਕਿਸਾਨਾ ਦੇ ਰੋਹ ਨੂੰ ਦੇਖਦਿਆ ਪ੍ਰਸ਼ਾਸ਼ਨ ਦਾ ਕੋਈ ਵ ਅਧਿਕਾਰੀ ਜ਼ਮੀਨ ਦੀ ਕੁਰਕੀ ਕਰਨ
ਨਹੀਂ ਪਹੁੰਚਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਕਰਜ਼ਾ
ਕੁਰਕੀ ਖਤਮ ਫਸਲ ਦੀ ਪੂਰੀ ਰਕਮ ਪਰ ਉਸਦੇ ਉਲਟ ਅਧਿਕਾਰੀਆਂ ਨੂੰ ਕਿਸਾਨਾਂ ਦੀ ਜ਼ਮੀਨ ਕੁਰਕ
ਕਰਨ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਸਰਕਾਰਾਂ ਤੋਂ ਝਾਕ ਛੱਡਕੇ
ਕਿਸਾਨ ਜੱਥੇਬੰਦੀਆਂ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਕਿਸੇ ਵੀ ਕਿਸਾਨ ਦੀ
ਜ਼ਮੀਨ ਜੱਥੇਬੰਦੀ ਵੱਲੋਂ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਇਕਾਈ ਦੇ ਆਗੂ ਦਰਸ਼ਨ
ਸਿੰਘ, ਮਹਿੰਦਰ ਸਿੰਘ, ਰਾਜ ਸਿੰਘ, ਜਗਸੀਰ ਸਿੰਘ ਹਾਜ਼ਰ ਸਨ।

ਜਾਰੀ ਕਰਤਾ
ਰਾਮ ਸਿੰਘ

Have something to say? Post your comment

More From Punjab

ਲੁਧਿਆਣਾ ਦੀ ਔਰਤ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਜੀਵਨਲੀਲਾ ਕੀਤੀ ਸਮਾਪਤ

ਲੁਧਿਆਣਾ ਦੀ ਔਰਤ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਜੀਵਨਲੀਲਾ ਕੀਤੀ ਸਮਾਪਤ

ਅਬੋਹਰ ਦੇ ਖ਼ਾਲਸਾ ਕਾਲਜ ਦੇ ਬਾਹਰ ਹੋਈ ਫਾਇਰਿੰਗ, ਪੁਲਿਸ ਵੱਲੋਂ ਅੱਧੇ ਘੰਟੇ 'ਚ ਹੀ ਟ੍ਰੇਸ ਕਰ ਕੇ ਹਥਿਆਰ ਸਮੇਤ ਦੋਸ਼ੀ ਕਾਬੂ

ਅਬੋਹਰ ਦੇ ਖ਼ਾਲਸਾ ਕਾਲਜ ਦੇ ਬਾਹਰ ਹੋਈ ਫਾਇਰਿੰਗ, ਪੁਲਿਸ ਵੱਲੋਂ ਅੱਧੇ ਘੰਟੇ 'ਚ ਹੀ ਟ੍ਰੇਸ ਕਰ ਕੇ ਹਥਿਆਰ ਸਮੇਤ ਦੋਸ਼ੀ ਕਾਬੂ

ਪੰਜਾਬੀ ਨੌਜਵਾਨ ਦੀ ਕੈਨੇਡਾ 'ਚ ਮੌਤ, ਇਕ ਮਹੀਨਾ ਪਹਿਲਾਂ ਗਿਆ ਸੀ ਸਟੱਡੀ ਵੀਜ਼ਾ 'ਤੇ

ਪੰਜਾਬੀ ਨੌਜਵਾਨ ਦੀ ਕੈਨੇਡਾ 'ਚ ਮੌਤ, ਇਕ ਮਹੀਨਾ ਪਹਿਲਾਂ ਗਿਆ ਸੀ ਸਟੱਡੀ ਵੀਜ਼ਾ 'ਤੇ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਦੂਜੀ ਲਿਸਟ, 4 ਉਮੀਦਵਾਰ ਐਲਾਨੇ

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਦੂਜੀ ਲਿਸਟ, 4 ਉਮੀਦਵਾਰ ਐਲਾਨੇ

ਪੰਜਾਬ ਪੁਲਿਸ ਦਾ ਏਐੱਸਆਈ 5000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਕਾਰਵਾਈ

ਪੰਜਾਬ ਪੁਲਿਸ ਦਾ ਏਐੱਸਆਈ 5000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਕਾਰਵਾਈ

ਡੇਰਾ ਬਾਬਾ ਗਾਂਧਾ ਸਿੰਘ ਵਾਲੇ ਮਸਲੇ ਨੇ ਲਿਆ ਨਵਾਂ ਮੋੜ, ਮਹੰਤ ਪਿਆਰਾ ਸਿੰਘ ਦੇ ਨਾਲ ਡਟਿਆ ਨਿਰਮਲ ਭੇਖ ਪੰਚਾਇਤੀ ਅਖਾੜਾ --ਮਹੰਤ ਪਿਆਰਾ ਸਿੰਘ ਡੇਰੇ ਦਾ ਮੁਖੀ ਅਤੇ ਅਖਾੜੇ ਦਾ ਵੀ ਮੁਖੀ ਮਹੰਤ- ਕੋਠਾਰੀ ਮਹੰਤ ਜਸਵਿੰਦਰ ਸਿੰਘ

ਡੇਰਾ ਬਾਬਾ ਗਾਂਧਾ ਸਿੰਘ ਵਾਲੇ ਮਸਲੇ ਨੇ ਲਿਆ ਨਵਾਂ ਮੋੜ, ਮਹੰਤ ਪਿਆਰਾ ਸਿੰਘ ਦੇ ਨਾਲ ਡਟਿਆ ਨਿਰਮਲ ਭੇਖ ਪੰਚਾਇਤੀ ਅਖਾੜਾ --ਮਹੰਤ ਪਿਆਰਾ ਸਿੰਘ ਡੇਰੇ ਦਾ ਮੁਖੀ ਅਤੇ ਅਖਾੜੇ ਦਾ ਵੀ ਮੁਖੀ ਮਹੰਤ- ਕੋਠਾਰੀ ਮਹੰਤ ਜਸਵਿੰਦਰ ਸਿੰਘ

ਬਾਲ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਨੇ ਸਥਿਤੀ 'ਤੇ ਪਾਇਆ ਕਾਬੂ

ਬਾਲ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਨੇ ਸਥਿਤੀ 'ਤੇ ਪਾਇਆ ਕਾਬੂ

ਅਬੋਹਰ 'ਚ ਔਰਤ ਨੇ ਕੀਤੀ ਆਤਮਹੱਤਿਆ, ਦੂਜੀ ਵਾਰ ਲੜਕੀ ਹੋਣ ਕਾਰਨ ਮਾਨਸਿਕ ਤੌਰ 'ਤੇ ਰਹਿੰਦੀ ਸੀ ਪਰੇਸ਼ਾਨ

ਅਬੋਹਰ 'ਚ ਔਰਤ ਨੇ ਕੀਤੀ ਆਤਮਹੱਤਿਆ, ਦੂਜੀ ਵਾਰ ਲੜਕੀ ਹੋਣ ਕਾਰਨ ਮਾਨਸਿਕ ਤੌਰ 'ਤੇ ਰਹਿੰਦੀ ਸੀ ਪਰੇਸ਼ਾਨ

ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨਣ 'ਤੇ ਕਾਂਗਰਸ 'ਚ ਹੰਗਾਮਾ, 40 ਆਗੂਆਂ ਨੇ ਦਿੱਤਾ ਅਸਤੀਫ਼ਾ

ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨਣ 'ਤੇ ਕਾਂਗਰਸ 'ਚ ਹੰਗਾਮਾ, 40 ਆਗੂਆਂ ਨੇ ਦਿੱਤਾ ਅਸਤੀਫ਼ਾ