Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਉਤਸ਼ਾਹ ਨਾਲ ਮਨਾਇਆ ਗਿਆ ਧੰਨ-ਧੰਨ ਬਾਬਾ ਮੇਹਰ ਸ਼ਾਹ ਘਰਾਟਾਂ ਵਾਲਿਆ ਦਾ ਸਲਾਨਾ ਜੋੜ ਮੇਲਾ ,ਵੱਡੀ ਗਿਣਤੀ ਵਿਚ ਪੁੱਜੀਆ ਸੰਗਤਾਂ,ਗੁਲਸ਼ਨ ਮੀਰ ਤੇ ਰੀਤੂ ਮੀਰ ਨੇ ਕਵਾਲੀਆ ਰਾਹੀ ਬੰਨਿਆ ਨਜ਼ਾਰਾ

September 20, 2021 11:15 PM

ਉਤਸ਼ਾਹ ਨਾਲ ਮਨਾਇਆ ਗਿਆ ਧੰਨ-ਧੰਨ ਬਾਬਾ ਮੇਹਰ ਸ਼ਾਹ ਘਰਾਟਾਂ ਵਾਲਿਆ ਦਾ ਸਲਾਨਾ ਜੋੜ ਮੇਲਾ ,ਵੱਡੀ ਗਿਣਤੀ ਵਿਚ ਪੁੱਜੀਆ ਸੰਗਤਾਂ,ਗੁਲਸ਼ਨ ਮੀਰ ਤੇ ਰੀਤੂ ਮੀਰ ਨੇ ਕਵਾਲੀਆ ਰਾਹੀ ਬੰਨਿਆ ਨਜ਼ਾਰਾ

ਰਈਆ, 20 ਸਤੰਬਰ (ਕਮਲਜੀਤ ਸੋਨੂੰ)—ਸ਼ੋਸਲ ਐਂਡ ਵੈਲਫੇਅਰ ਸੁਸਾਇਟੀ ਰਜਿ. ਰਈਆ ਧੰਨ-ਧੰਨ ਬਾਬਾ ਮੇਹਰ ਸ਼ਾਹ ਘਰਾਟਾਂ ਵਾਲਿਆ ਦਾ ਸਲਾਨਾ ਜੋੜ ਮੇਲਾ,ਸਾਬਕਾ ਕੌਸਲਰ ਤੇ ਦਰਗਾਹ ਦੇ ਪ੍ਰਧਾਨ ਸ੍ਰ ਗੁਰਦੀਪ ਸਿੰਘ ਦੀ ਦੇਖ-ਰੇਖ ਹੇਠ ਬੜੀ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆਂ ਗਿਆ। ਮੁੱਖ ਮਹਿਮਾਨ ਵੱਜੋ ਸੀਨੀਅਰ ਕਾਂਗਰਸ ਆਗੂ ਕੇ.ਕੇ ਸ਼ਰਮਾ,ਡੀਐਸਪੀ ਬਾਬਾ ਬਕਾਲਾ ਸ: ਹਰਕਿ੍ਰਸ਼ਨ ਸਿੰਘ ਸ: ਸੰਦੀਪ ਸਿੰਘ ਭਲਾਈਪੁਰ ਵਪਾਰ ਸੈੱਲ ਪ੍ਰਧਾਨ ਅਮਿਤ ਸ਼ਰਮਾ,ਕੌਸਲਰ ਰਾਜਿੰਦਰ ਬਿੱਟਾ,ਟੋਨੀ ਸਰਪੰਚ,ਰਾਮ ਲੁਭਾਇਆ, ਠੇਕੇਦਾਰ,ਬਲਾਕ ਪ੍ਰਧਾਨ ਰਾਹੁਲ ਜੋਸ਼ੀ,ਜੋਗਿੰਦਰ ਡਿਪੂ ਵਾਲੇ,ਰਾਜਾ ਕਲੇਰ,ਸਾਬੀ ਨਿੱਝਰ,ਜਸਬੀਰ ਫੌਜੀ ਨਿੱਕਾ ਰਈਆ,ਪ੍ਰਮੋਦ ਕਾਲੀਆ ਨੇ ਸ਼ਿਰਕਤ ਕੀਤੀ।ਇਸ ਮੌਕੇ ਪੁੰਹਚੇ ਹੋਏ ਕਲਾਕਾਰ ਗੁਲਸ਼ਨ ਮੀਰ ਤੇ ਰੀਤੂ ਮੀਰ ਨੇ ਕਵਾਲੀਆਂ ਰਾਹੀ ਰੰਗ ਬੰਨ ਕੇ ਸਗੰਤਾਂ ਨੂੰ ਨਿਹਾਲ ਕੀਤਾ,ਤੇ ਉੱਥੇ ਹੀ ਪੰਜਾਬੀ ਲੋਕ ਗਾਇਕ ਲਖਵਿੰਦਰ ਸਿੰਘ ਕੋਟੀਆ ਨੇ ਹਾਲ ਦੀ ਘੜੀ ਵਿਚ ਨਵਾਂ ਰਲੀਜ਼ ਹੋਇਆਂ ਗੀਤ ਮਾਂ ਗਾ ਕੇ ਹਾਜ਼ਰੀ ਲਗਵਾਈ ।ਨਵ ਵਿਆਹਿਆ ਜੋੜੀਆ ਨੇ ਵੀ ਪੀਰ ਬਾਬਾ ਮੇਹਰ ਸ਼ਾਹ ਦੀ ਦਰਗਾਹ ਤੇ ਪੁੰਹਚ ਕੇ ਹਾਜ਼ਰੀ ਭਰੀ। ਇਸ ਮੌਕੇ ਤਰਸੇਮ ਲਾਲ ਸੰਨੀ,ਗੁਰਚਰਨ ਸਿੰਘ,ਮਲਕੀਤ ਸਿੰਘ ਮੀਕਾ,ਬਿੱਟੂ ਫਰੂਟ ਵਾਲਾ,ਮਨਜੀਤ ਘਈ, ਹਰਜਿੰਦਰ ਘਈ, ਬਾਬਾ ਪੱਪੀ, ਬਲਵੰਤ ਸਿੰਘ,ਦੇਬਾ ਮਿਸਤਰੀ,ਟੀਟਾ,ਪ੍ਰਦੀਪ ਸਿੰਘ,ਜਤਿੰਦਰ ਸਿੰਘ,ਭੋਲਾ ਆਦਿ ਸੇਵਾਦਾਰ ਵੀ ਹਾਜ਼ਰ ਸਨ।

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼