Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹਾਲੇ ਰਚਨਾ ਸਾਂਝੀ ਕਰ ਲੈਂਦੇ ਹਾਂ।

August 31, 2021 11:43 PM
ਹਾਲੇ ਰਚਨਾ ਸਾਂਝੀ ਕਰ ਲੈਂਦੇ ਹਾਂ। 
-----------
ਚਾਨਣ ਕਰਦਿਆ ਦੀਵਿਆ ਬੱਤੀ ਤੇਲ 'ਚ ਡੁੱਬ ਗਈ ਏ,
ਸੱਚ ਬੋਲੇ ਨਾ ਜੀਭਾ ਖੰਜਰ ਕਾਹਤੋਂ ਖੁੱਭ ਗਈ ਏ।
 
ਸੱਚ ਨੂੰ ਪਾਵੇ ਵਲੇਵਾਂ ਝੂਠ ਦੀ ਜਦੋਂ ਜ਼ੰਜੀਰ ਕੋਈ,  ਇਤਹਾਸ ਪਲਟ ਹੀ ਜਾਵੇ ਵਿਕਦੀ ਜਦੋਂ ਜ਼ਮੀਰ ਕੋਈ। 
 
ਡਿਗਰੀਆਂ ਥੱਬਾ ਹੱਥ ਵਿੱਚ ਆਖਣ ਪਾੜਾ ਏ,
ਸੋਚ ਧਸੇਂਦੀ ਜਾਵੇ ਜਿਉਂ ਦਲਦਲ ਗਾਰਾ ਏ।
 
ਜਿੰਦ ਬੁਲਬੁਲਾ ਪਾਣੀ ਕਾਹਦੀਆਂ ਮੇਰਾਂ ਤੇਰਾਂ ਨੇ,
ਰਾਤ ਕੁਲਹਿਣੀ ਮੁੱਕਦੀ ਆਉਂਦੀਆਂ ਜਦੋਂ ਸਵੇਰਾਂ ਨੇ। 
 
ਵਿਕਦੇ ਮੁੱਲ ਸਨਮਾਨ ਡਿਗਰੀਆਂ ਲੱਖ ਹਜ਼ਾਰਾਂ ਨੇ, ਗੰਦ ਬਖੇੜਾ ਪਾਇਆ ਗੰਧਲੇ  ਹੋਏ ਵਿਚਾਰਾਂ ਨੇ।
 
ਸਿਰ ਝੁਕਦਾ ਜੋ ਕਲਮਾਂ ਸੱਚ ਦੇ ਨਾਲ ਖਲੋਈਆਂ ਨੇ, ਝੂਠ ਦੀਆਂ ਨਾ ਕਦੇ ਵੀ ਉਮਰਾਂ ਲੰਮੀਆਂ ਹੋਈਆਂ ਨੇ। 
 
ਬਿਨ ਜਿੱਤਿਆਂ ਕਦ "ਸਿੱਧੂ" ਘਰ ਨੂੰ ਮੁੜਦੇ ਨੇ,
ਸੀਸ ਤਲੀ ਤੇ ਧਰ ਕੇ ਜਿਹੜੇ ਤੁਰਦੇ ਨੇ।  
 
ਸੁਖਵਿੰਦਰ ਕੌਰ ਸਿੱਧੂ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ